24/09/2024
ਅੱਜ ਵੈਲਫੇਅਰ ਸੁਸਾਇਟੀ ਹਰਨਾਮਪੁਰਾ ਵਲੋ ਪਿੰਡ ਵਿੱਚ ਡਿਸਪੈਂਸਰੀ ਦਾ ਉਦਘਾਟਨ ਗਰੰਥੀ ਸਿੰਘ ਤੋਂ ਅਰਦਾਸ ਕਰਵਾ ਕੇ ਕੀਤਾ ਗਿਆ। ਡਿਸਪੈਂਸਰੀ ਵਿਚ 35500 ਦੀ ਲਾਗਤ ਨਾਲ ਕਮਰੇ ਦੀ ਰਿਪੇਅਰ, ਡਾਕਟਰੀ ਮਸ਼ੀਨਾ,ਮੁੱਢਲੀ ਸਹਾਇਤ ਕਿੱਟ, ਕੁਰਸੀਆਂ, ਟੇਬਲ, 2 ਪੱਖੇ, ਬਿਜਲੀ ਫਿਟਿੰਗ,ਅਤੇ ਰੰਗ ਦਾ ਕੰਮ ਕਰਵਾਇਆ। ਵੈਲਫੇਅਰ ਸੋਸਾਇਟੀ ਹਰਨਾਮਪੁਰਾ ਵਲੋ ਸਟਾਫ ਦਾ, ਪੰਚਾਇਤ ਦਾ ਅਤੇ ਪਹੁੰਚੇ ਹੋਏ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਜਾਦਾ ਹੈ