Atam Pargas - ਆਤਮ ਪਰਗਾਸ

Atam Pargas - ਆਤਮ ਪਰਗਾਸ Atam Pargas is dedicated to develop ‘Truthful Human Beings’ in the service of humanity.

ਰੋਜ਼ਾਨਾ ਸਬਕ ੨੨ ਸਤੰਬਰDaily Lesson 22 Septemberਜਨਮ ਦਿਨ ਮਨਾਉਣ ਸਮੇਂ
22/09/2026

ਰੋਜ਼ਾਨਾ ਸਬਕ ੨੨ ਸਤੰਬਰ
Daily Lesson 22 September
ਜਨਮ ਦਿਨ ਮਨਾਉਣ ਸਮੇਂ

ਰੋਜ਼ਾਨਾ ਸਬਕ ੨੧ ਸਤੰਬਰDaily Lesson 21 Septemberਜੀਵਾਂ 'ਤੇ ਦਇਆ ਕਰਦੇ ਸਮੇਂ
21/09/2026

ਰੋਜ਼ਾਨਾ ਸਬਕ ੨੧ ਸਤੰਬਰ
Daily Lesson 21 September
ਜੀਵਾਂ 'ਤੇ ਦਇਆ ਕਰਦੇ ਸਮੇਂ

📚 ਮਿਤੀ 18-19 ਸਤੰਬਰ, 2026 ਨੂੰ ਕਿਸਾਨ ਮੇਲੇ ਦੌਰਾਨ ਆਤਮ ਪਰਗਾਸ ਪੁਸਤਕ ਪ੍ਰਦਰਸ਼ਨੀ ਅਤੇ ਗੁਰਮੁਖੀ ਮੁਕਾਬਲਿਆਂ ਦਾ ਆਯੋਜਨ✍🏻 ਇਸ ਮੌਕੇ ਆਤਮ ਪਰਗ...
20/09/2026

📚 ਮਿਤੀ 18-19 ਸਤੰਬਰ, 2026 ਨੂੰ ਕਿਸਾਨ ਮੇਲੇ ਦੌਰਾਨ ਆਤਮ ਪਰਗਾਸ ਪੁਸਤਕ ਪ੍ਰਦਰਸ਼ਨੀ ਅਤੇ ਗੁਰਮੁਖੀ ਮੁਕਾਬਲਿਆਂ ਦਾ ਆਯੋਜਨ

✍🏻 ਇਸ ਮੌਕੇ ਆਤਮ ਪਰਗਾਸ ਦੀ ਪੰਜਾਬ ਖੇਤੀਬਾੜੀ ਵਿਸ਼ਵ-ਵਿਦਿਆਲਾ ਇਕਾਈ ਨੇ ਪੁਸਤਕ ਪ੍ਰਦਰਸ਼ਨੀ ਦੇ ਨਾਲ਼-ਨਾਲ਼ ਗੁਰਮੁਖੀ ਲਿਖਣ, ਗੁਰਮੁਖੀ ਸੁਣਾਉਣ, ਵਿਰਾਸਤੀ ਸ਼ਬਦਾਵਲੀ ਅਤੇ ਪ੍ਰਸ਼ਨੋਤਰੀ ਮੁਕਾਬਲਿਆਂ ਦਾ ਆਯੋਜਨ ਕੀਤਾ। ਮੇਲੇ ਵਿੱਚ ਆਏ ਲੋਕਾਂ ਨੇ ਵਧ ਚੜ੍ਹ ਕੇ ਭਾਗ ਲਿਆ ਅਤੇ ਆਕਰਸ਼ਕ ਇਨਾਮ ਪ੍ਰਾਪਤ ਕੀਤੇ।

ਰੋਜ਼ਾਨਾ ਸਬਕ ੨੦ ਸਤੰਬਰDaily Lesson 20 Septemberਕਿਸੇ ਦੀ ਨਿੰਦਾ ਸੁਣਨ ਸਮੇਂ
20/09/2026

ਰੋਜ਼ਾਨਾ ਸਬਕ ੨੦ ਸਤੰਬਰ
Daily Lesson 20 September
ਕਿਸੇ ਦੀ ਨਿੰਦਾ ਸੁਣਨ ਸਮੇਂ

ਰੋਜ਼ਾਨਾ ਸਬਕ ੧੯ ਸਤੰਬਰDaily Lesson 19 Septemberਸਿੱਖ-ਸਿੱਖ ਨੂੰ ਮਿਲਣ ਸਮੇਂ
19/09/2026

ਰੋਜ਼ਾਨਾ ਸਬਕ ੧੯ ਸਤੰਬਰ
Daily Lesson 19 September
ਸਿੱਖ-ਸਿੱਖ ਨੂੰ ਮਿਲਣ ਸਮੇਂ

📚 ਕਿਸਾਨ ਮੇਲੇ ਦੌਰਾਨ ਆਤਮ ਪਰਗਾਸ ਪੁਸਤਕ ਪ੍ਰਦਰਸ਼ਨੀ ਅਤੇ ਗੁਰਮੁਖੀ ਮੁਕਾਬਲਿਆਂ ਦਾ ਆਯੋਜਨ1⃣ ਪਹਿਲਾ ਦਿਨ📍 ਸਥਾਨਃ ਦੁਕਾਨ ਅੰਕ 16, ਸਾਹਮਣੇ ਥਾਪਰ...
18/09/2026

📚 ਕਿਸਾਨ ਮੇਲੇ ਦੌਰਾਨ ਆਤਮ ਪਰਗਾਸ ਪੁਸਤਕ ਪ੍ਰਦਰਸ਼ਨੀ ਅਤੇ ਗੁਰਮੁਖੀ ਮੁਕਾਬਲਿਆਂ ਦਾ ਆਯੋਜਨ

1⃣ ਪਹਿਲਾ ਦਿਨ

📍 ਸਥਾਨਃ ਦੁਕਾਨ ਅੰਕ 16, ਸਾਹਮਣੇ ਥਾਪਰ ਹਾਲ, ਪੰਜਾਬ ਖੇਤੀਬਾੜੀ ਵਿਸ਼ਵ-ਵਿਦਿਆਲਾ, ਲੁਧਿਆਣਾ

✍🏻 ਇਸ ਮੌਕੇ ਆਤਮ ਪਰਗਾਸ ਦੀ ਪੰਜਾਬ ਖੇਤੀਬਾੜੀ ਵਿਸ਼ਵ-ਵਿਦਿਆਲਾ ਇਕਾਈ ਨੇ ਪੁਸਤਕ ਪ੍ਰਦਰਸ਼ਨੀ ਦੇ ਨਾਲ਼-ਨਾਲ਼ ਗੁਰਮੁਖੀ ਲਿਖਣ, ਗੁਰਮੁਖੀ ਸੁਣਾਉਣ, ਵਿਰਾਸਤੀ ਸ਼ਬਦਾਵਲੀ ਅਤੇ ਪ੍ਰਸ਼ਨੋਤਰੀ ਮੁਕਾਬਲਿਆਂ ਦਾ ਆਯੋਜਨ ਕੀਤਾ। ਮੇਲੇ ਵਿੱਚ ਆਏ ਲੋਕਾਂ ਨੇ ਵਧ ਚੜ੍ਹ ਕੇ ਭਾਗ ਲਿਆ ਅਤੇ ਆਕਰਸ਼ਕ ਇਨਾਮ ਪ੍ਰਾਪਤ ਕੀਤੇ।

⛳️ ਪੁਸਤਕ ਪ੍ਰਦਰਸ਼ਨੀ ਮਿਤੀ 19 ਸਤੰਬਰ, 2026 ਨੂੰ ਵੀ ਸਵੇਰ 8 ਵਜੇ ਤੋਂ ਸ਼ਾਮ 5 ਵਜੇ ਤੱਕ ਅਤੇ ਗੁਰਮੁਖੀ ਮੁਕਾਬਲੇ ਸਵੇਰ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਜਾਰੀ ਰਹਿਣਗੇ ਜੀ।

ਰੋਜ਼ਾਨਾ ਸਬਕ ੧੮ ਸਤੰਬਰDaily Lesson 18 Septemberਦੂਸਰੇ ਧਰਮਾਂ ਦੇ ਲੋਕਾਂ ਨਾਲ ਮਿਲਵਰਤਣ ਸਮੇਂ
18/09/2026

ਰੋਜ਼ਾਨਾ ਸਬਕ ੧੮ ਸਤੰਬਰ
Daily Lesson 18 September
ਦੂਸਰੇ ਧਰਮਾਂ ਦੇ ਲੋਕਾਂ ਨਾਲ ਮਿਲਵਰਤਣ ਸਮੇਂ

ਰੋਜ਼ਾਨਾ ਸਬਕ ੧੭ ਸਤੰਬਰDaily Lesson 17 Septemberਕੁਦਰਤੀ ਨਜ਼ਾਰੇ ਦੇਖਣ ਸਮੇਂ
16/09/2026

ਰੋਜ਼ਾਨਾ ਸਬਕ ੧੭ ਸਤੰਬਰ
Daily Lesson 17 September
ਕੁਦਰਤੀ ਨਜ਼ਾਰੇ ਦੇਖਣ ਸਮੇਂ

🏫 ਪੰਜਾਬ ਖੇਤੀਬਾੜੀ ਵਿਸ਼ਵ-ਵਿਦਿਆਲਾ, ਲੁਧਿਆਣਾ ਵਿਖੇ ਕਿਸਾਨ ਮੇਲੇ ਦੌਰਾਨ📚 ਪੁਸਤਕ ਪ੍ਰਦਰਸ਼ਨੀ🗓 ਮਿਤੀ: 18-19 ਸਤੰਬਰ, 2026🕗 ਸਮਾਂ: ਰੋਜ਼ਾਨਾ ਸਵੇਰ...
16/09/2026

🏫 ਪੰਜਾਬ ਖੇਤੀਬਾੜੀ ਵਿਸ਼ਵ-ਵਿਦਿਆਲਾ, ਲੁਧਿਆਣਾ ਵਿਖੇ ਕਿਸਾਨ ਮੇਲੇ ਦੌਰਾਨ

📚 ਪੁਸਤਕ ਪ੍ਰਦਰਸ਼ਨੀ

🗓 ਮਿਤੀ: 18-19 ਸਤੰਬਰ, 2026

🕗 ਸਮਾਂ: ਰੋਜ਼ਾਨਾ ਸਵੇਰ 8:00 ਵਜੇ ਤੋਂ ਸ਼ਾਮ 5:00 ਵਜੇ ਤੱਕ

🎗 ਆਓ! ਇਸ ਨੇਕ ਕਾਰਜ ਵਿੱਚ ਆਪਣਾ ਯੋਗਦਾਨ ਪਾਈਏ, ਸਚਿਆਰ ਮਨੁੱਖਾਂ ਦਾ ਕਾਫ਼ਲਾ ਬਣਾਈਏ।

ਰੋਜ਼ਾਨਾ ਸਬਕ ੧੬ ਸਤੰਬਰDaily Lesson 16 Septemberਖੇਡਣ ਸਮੇਂ
16/09/2026

ਰੋਜ਼ਾਨਾ ਸਬਕ ੧੬ ਸਤੰਬਰ
Daily Lesson 16 September
ਖੇਡਣ ਸਮੇਂ

Address

Atam Pargas Social Welfare Council, 99, Preet Vihar, Daad, Shaheed Kartar Singh Sarabha Marg
Ludhiana
142022

Opening Hours

Monday 9am - 6pm
Tuesday 9am - 6pm
Wednesday 9am - 6pm
Thursday 9am - 6pm
Friday 9am - 6pm
Saturday 9am - 6am

Telephone

+918288010531

Alerts

Be the first to know and let us send you an email when Atam Pargas - ਆਤਮ ਪਰਗਾਸ posts news and promotions. Your email address will not be used for any other purpose, and you can unsubscribe at any time.

Contact The Organization

Send a message to Atam Pargas - ਆਤਮ ਪਰਗਾਸ:

Shortcuts

Share