ਨਵੀਂ ਸੋਚ ਨਵੀਂ ਪੁਲਾਂਘ Nami Soch Nami Pulangh

  • Home
  • India
  • Kurali
  • ਨਵੀਂ ਸੋਚ ਨਵੀਂ ਪੁਲਾਂਘ Nami Soch Nami Pulangh

ਨਵੀਂ ਸੋਚ ਨਵੀਂ ਪੁਲਾਂਘ Nami Soch Nami Pulangh social work .N.GO

27/12/2025

ਧੰਨ ਸਾਹਿਬਜ਼ਾਦਾ ਜੋਰਾਵਰ ਸਿੰਘ
ਧੰਨ ਸਾਹਿਬਜ਼ਾਦਾ ਫ਼ਤਿਹ ਸਿੰਘ
ਜੀਆਂ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ🙌🏻♥️

ਵੀਰ ਰਾਜਵੀਰ ਦੀ ਮੌਤ ਤੋਂ ਬਾਅਦ ਪੰਜਾਬ ਸਰਕਾਰ ਕਿਉਂ ਚੁੱਪ ਹੈ? ਮਾਨ ਸਾਬ ਆਹ ਅਫਸੋਸ਼ ਕੀਤਾ ਤਾਹੀਓਂ ਸੱਚਾ ਹੋਣਾ ਜੇਕਰ ਕੋਈ ਕਰਵਾਈ ਕਰਨੀ! ਬਾਕੀ ਹੁ...
11/10/2025

ਵੀਰ ਰਾਜਵੀਰ ਦੀ ਮੌਤ ਤੋਂ ਬਾਅਦ ਪੰਜਾਬ ਸਰਕਾਰ ਕਿਉਂ ਚੁੱਪ ਹੈ?
ਮਾਨ ਸਾਬ ਆਹ ਅਫਸੋਸ਼ ਕੀਤਾ ਤਾਹੀਓਂ ਸੱਚਾ ਹੋਣਾ ਜੇਕਰ ਕੋਈ ਕਰਵਾਈ ਕਰਨੀ! ਬਾਕੀ ਹੁਣ ਪੰਜਾਬ ਵਿੱਚ ਵੀ ਹਿਸਾਬ ਹੋਵੇ ਕਿ ਗਾਂ-ਸੈਸ ਕਿੱਥੇ ਜਾਂਦਾ ਹੈ ?
ਕਿਉਂ ਕਿ ਰਾਜਵੀਰ ਜਵੰਦਾ ਦੇ ਮਾਮਲੇ ਤੋਂ ਬਾਅਦ ਵਕੀਲ ਨਵਕਿਰਨ ਸਿੰਘ ਹੁਰਾਂ ਨੇ ਇੱਕ ਉੱਦਮ ਕਰਦਿਆਂ ਮਾਮਲਾ ਹਾਈਕੋਰਟ ਵਿੱਚ ਲੈ ਆਂਦਾ ਹੈ ਕਿ ਹਿਮਾਚਲ ਸਰਕਾਰ ਦੱਸੇ ਕਿ 100 ਕਰੋੜ ਇਕੱਠਾ ਕੀਤਾ ਗਾਂ ਸੈਸ ਕਿੱਥੇ ਹੈ?

ਗਾਂ-ਸੈਸ ਦੇਣ ਵਾਲੇ ਆਮ ਲੋਕ ਵੀ ਸੋਚਣ ਕੇ ਆਹ ਅਵਾਰਾ ਪਸ਼ੂ ਕਿਸੇ ਦਾ ਜਵਾਨ ਪੁੱਤ, ਪਤੀ, ਪਿਓ ਖ਼ਤਮ ਕਰ ਗਏ, ਕੱਲ੍ਹ ਨੂੰ ਤੁਹਾਡੇ ਦੀ ਵਾਰੀ ਆ ਸਕਦੀ ਹੈ! ਹਾਲਾਂਕਿ ਰਾਜਵੀਰ ਤੋਂ ਪਹਿਲਾ ਵੀ ਅਵਾਰਾ ਪਸ਼ੂਆ ਨਾਲ ਦੁਰਘਟਨਾਵਾਂ ਕਰਕੇ ਕਿੰਨੇ ਪਰਿਵਾਰਾਂ ਦੇ ਦਿਵੇ ਬੁੱਝ ਗਏ ਸਨ ਪਰ ਰਾਜਵੀਰ ਦਾ ਨਾਂ ਵੱਡਾ ਹੋਣ ਕਰਕੇ ਮਸਲਾ ਚਰਚਾ ਵਿੱਚ ਆ ਗਿਆ ਹੈ ਜੇਕਰ ਹੁਣ ਸਹੀ ਕਰਵਾਈ ਹੋਵੇ ਤਾਂ ਬਾਕੀਆਂ ਦੀ ਜਾਨ ਬੱਚ ਸਕਦੀ ਹੈ 🙏

Address

Kurali

Website

Alerts

Be the first to know and let us send you an email when ਨਵੀਂ ਸੋਚ ਨਵੀਂ ਪੁਲਾਂਘ Nami Soch Nami Pulangh posts news and promotions. Your email address will not be used for any other purpose, and you can unsubscribe at any time.

Share