Kotkapura Social Welfare Council -Regd.- Punjab

Call Directions Website Contact the organization

Kotkapura Social Welfare Council -Regd.- Punjab 1990 ਤੋਂ ਸਮਾਜ ਸੇਵਾ ਦੇ ਕਾਰਜ ਕਰ ਰਹੀ ਹੈ, ਜੌ ਕਿ ਮੁੱਖ ਤੌਰ ਤੇ 26 ਸਾਲਾਂ ਤੋਂ ਲਗਾਤਾਰ ਸਾਮੂਹਿਕ ਵਿਆਹ ਕਰਦੀ ਆ ਰਹੀ ਹੈ।

12/09/2026
1990 ਤੋਂ ਲਗਾਤਾਰ ਸਮਾਜਸੇਵਾ ਤੇ ਸਮੂਹਿਕ ਵਿਆਹਾਂ ਦੇ ਖੇਤਰ ਚ ਮੁੱਖ ਸੰਸਥਾ ਕੋਟਕਪੂਰਾ ਸੋਸ਼ਲ ਵੈਲਫੇਅਰ ਕੌਂਸਲ ਵੱਲੋਂ ਸਹਿਯੋਗੀ ਸੱਜਣਾਂ ਅਤੇ ਵਿਆ...
21/07/2026

1990 ਤੋਂ ਲਗਾਤਾਰ ਸਮਾਜਸੇਵਾ ਤੇ ਸਮੂਹਿਕ ਵਿਆਹਾਂ ਦੇ ਖੇਤਰ ਚ ਮੁੱਖ ਸੰਸਥਾ ਕੋਟਕਪੂਰਾ ਸੋਸ਼ਲ ਵੈਲਫੇਅਰ ਕੌਂਸਲ ਵੱਲੋਂ ਸਹਿਯੋਗੀ ਸੱਜਣਾਂ ਅਤੇ ਵਿਆਹ ਯੋਗ ਉਮੀਦਵਾਰ ਦੀ ਸ਼ਿਫਾਰਿਸ਼ ਕਰਨ ਵਾਲੇ ਪਤਵੰਤੇ ਸੱਜਣਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਮਿਤੀ 29 ਨਵੰਬਰ 2026 ਨੂੰ ਕਿਤੇ ਜਾ ਰਹੇ 30ਵੇ ਸਾਮੂਹਿਕ ਵਿਆਹ ਦੇ ਕਾਰਜਕਰਮ ਚ ਕੇਵਲ ਕਾਨੂੰਨੀ ਵਿਆਹ ਯੋਗ ਉਮੀਦਵਾਰ ਦੀ ਹੀ ਸ਼ਿਫਾਰਿਸ਼ ਕੀਤੀ ਜਾਵੇ, ਜਿਸ ਨਾਲ ਕਿ ਆਪ ਜੀ ਦੀ ਸ਼ਿਫਾਰਿਸ਼ ਤੇ ਕੌਂਸਲ ਦੀ ਕਮਾਈ ਹੋਈ ਸ਼ਾਖ਼ ਦੀ ਇੱਜਤ ਰਹਿ ਸਕੇ। ਯੋਗ ਉਮੀਦਵਾਰ ਲਈ ਹੇਠ ਦਿੱਤੀਆਂ ਯੋਗਤਾਵਾਂ ਹੋਣੀਆਂ ਚਾਹੀਦੀਆਂ ਹਨ:-

👉 ਵਿਆਹ ਯੋਗ ਉਮੀਦਵਾਰ ਲੜਕੀ ਦੀ ਉਮਰ ਘੱਟੋ ਘੱਟ 18 ਸਾਲ 1ਦਿਨ ਤੇ ਲੜਕੇ ਦੀ ਉਮਰ 21 ਸਾਲ 1 ਦਿਨ ਹੋਣੀ ਚਾਹੀਦੀ ਹੈ।
👉 ਲੜਕਾ ਲੜਕੀ ਦਾ ਪਹਿਲਾਂ ਕੋਈ ਹੋਰ ਵਿਆਹ ਆਦਿ ਨਹੀਂ ਹੋਇਆ ਹੋਣਾ ਚਾਹੀਦਾ।
👉 ਵਿਆਹ ਯੋਗ ਉਮੀਦਵਾਰ ਦਾ ਸਾਰਾ ਪਰਿਵਾਰ ਇਸ ਕਾਰਜ ਲਈ ਰਾਜ਼ੀ ਹੋਣਾ ਚਾਹੀਦਾ ਹੈ।
👉 ਲੜਕਾ ਕਿਸੀ ਕਿਸਮ ਦੇ ਨਸ਼ਾ ਜਾਂ ਗੈਰਕਾਨੂੰਨੀ ਕਾਰਜਾਂ ਚ ਸੰਮਿਲਿਤ ਨਹੀਂ ਹੋਣਾ ਚਾਹੀਦਾ।
👉 ਕੋਟਕਪੂਰਾ ਸੋਸ਼ਲ ਵੈਲਫੇਅਰ ਕੌਂਸਲ ਦੀ ਟੀਮ ਆਪਣੇ ਪੱਧਰ ਉਮੀਦਵਾਰ ਦੀ ਭਰੋਸੇਯੋਗਤਾ ਦੀ ਜਾਂਚ ਕਰਨ ਲਈ ਸੁਤੰਤਰ ਹੈ।
👉 ਕੌਸਲ ਵਲੋਂ ਕਿਸੇ ਪ੍ਰਕਾਰ ਦੀ ਕੋਈ ਐਂਟਰੀ ਫੀਸ ਜਮ੍ਹਾਂ ਨਹੀਂ ਕੀਤੀ ਜਾਂਦੀ ਤੇ ਨਾਹੀ ਕਦੇ ਕਿਸੇ ਵਿਆਹਯੋਗ ਜੌੜੇ ਤੋਂ ਕੋਈ ਫੀਸ ਕਦੇ ਲਈ ਗਈ।

ਇਸ ਤੋਂ ਇਲਾਵਾ ਜੇਕਰ ਕਿਸੇ ਦਾਨਦਾਤਾ ਨੇ ਦਾਨ ਦੇਣਾ ਹੋਵੇ ਜਾਂ ਫੇਰ ਕੋਈ ਮਦਦ ਕਰਨੀ ਹੋਵੇ ਜਾਂ ਫੇਰ ਕਿਸੀ ਲੜਕੀ ਦੀ ਸ਼ਾਦੀ ਦਾ ਕੰਨਿਆ ਦਾਨ ਕਰਨਾ ਹੋਵੇ ਤਾਂ ਕੋਟਕਪੂਰਾ ਸੋਸ਼ਲ ਵੈਲਫੇਅਰ ਕੌਂਸਲ (ਰਜਿ.) ਕੋਟਕਪੂਰਾ ਦੇ ਨਿਮਨਲਿਖਤ ਅਕਾਊਂਟ ਚ ਦਾਨ ਰਾਸ਼ੀ ਪਾ ਸਕਦਾ ਹੈ ਜਾਂ ਬਾਰ ਕੌਡ ਸਕੈਨ ਕਰਕੇ ਪੈਸੇ ਭੇਜ ਸਕਦਾ ਹੈ।

ਅਕਾਊਂਟ ਨੰਬਰ :- 0273 0001 0021 4909
ਅਕਾਊਂਟ ਨਾਮ :- ਕੋਟਕਪੂਰਾ ਸੋਸ਼ਲ ਵੈਲਫੇਅਰ ਕੌਂਸਲ (ਰਜਿ)
ਬੈਂਕ ਨਾਮ. :- ਪੰਜਾਬ ਨੈਸ਼ਨਲ ਬੈਂਕ
IFSC Code. :- PUNB0027300
ਬੈਂਕ ਐਡਰੈੱਸ :- ਮੇਨ ਬ੍ਰਾਂਚ, ਮੁਕਤਸਰ ਰੋਡ, ਕੋਟਕਪੂਰਾ

ਵੱਲੋਂ
ਮਨਮੋਹਨ ਸ਼ਰਮਾ (ਪ੍ਰਧਾਨ) Manmohan Sharma
+91 98142 27357
ਪ੍ਰਧਾਨ ਅਤੇ ਸਮੂਹ ਟੀਮ
ਕੋਟਕਪੂਰਾ ਸੋਸ਼ਲ ਵੈਲਫੇਅਰ ਕੌਂਸਲ (ਰਜਿ)।

, ,

29th Mass Marriage Function continuous
23/11/2025

29th Mass Marriage Function continuous

Kotkapura Social Welfare Council -Regd.- Punjab
19/11/2025

Kotkapura Social Welfare Council -Regd.- Punjab

🙏🙏🙏🙏🙏🙏 INVITATION CARD 🙏🙏🙏🙏🙏🙏 Invitation card of 29th Mass Marriage Program by Kotkapura Social Welfare Council (Regd).K...
14/11/2025

🙏🙏🙏🙏🙏🙏 INVITATION CARD 🙏🙏🙏🙏🙏🙏

Invitation card of 29th Mass Marriage Program by Kotkapura Social Welfare Council (Regd).

Kindly accept our invite to attend these precious moments & bless the Couple to be marry in the function.

Also if you wish to donate any material or money for this function than QR Code or contact to Mr. Manmohan Sharma on their number.

🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

Rajan Kumar Jain

Address

Street No 4, Hari Nau Road
Kot Kapura
151204

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm
Sunday 9am - 2pm

Telephone

+919814227357

Alerts

Be the first to know and let us send you an email when Kotkapura Social Welfare Council -Regd.- Punjab posts news and promotions. Your email address will not be used for any other purpose, and you can unsubscribe at any time.

Contact The Organization

Send a message to Kotkapura Social Welfare Council -Regd.- Punjab:

Shortcuts

Share