ਗੁਰੂ ਨਾਨਕ ਸੇਵਾ ਟਰੱਸਟ ਮਨੁੱਖਤਾ ਦੀ ਸੇਵਾ mp

  • Home
  • India
  • Khargon
  • ਗੁਰੂ ਨਾਨਕ ਸੇਵਾ ਟਰੱਸਟ ਮਨੁੱਖਤਾ ਦੀ ਸੇਵਾ mp

ਗੁਰੂ ਨਾਨਕ ਸੇਵਾ ਟਰੱਸਟ ਮਨੁੱਖਤਾ ਦੀ ਸੇਵਾ mp non- governmental organization (NGO) charitebal organisation

22/02/2026
21/02/2026

ਸੰਗਤ ਜੀ ਵਾਹਿਗੁਰੂ ਜੀ ਕੀ ਕ੍ਰਿਪਾ ਨਾਲ ਅੱਤੇ ਖਾਲਸਾ ਸੇਵਾ ਟਰੱਸਟ ਦੇ ਮੁੱਖ ਸੇਵਾਦਾਰ ਕੁਲਵੀਰ ਸਿੰਘ uk ਦੇ ਸਹਿਯੋਗ ਨਾਲ ਇਸ ਲੋੜਵੰਦ ਪਰਿਵਾਰ ਨੂ...
21/02/2026

ਸੰਗਤ ਜੀ ਵਾਹਿਗੁਰੂ ਜੀ ਕੀ ਕ੍ਰਿਪਾ ਨਾਲ ਅੱਤੇ ਖਾਲਸਾ ਸੇਵਾ ਟਰੱਸਟ ਦੇ ਮੁੱਖ ਸੇਵਾਦਾਰ ਕੁਲਵੀਰ ਸਿੰਘ uk ਦੇ ਸਹਿਯੋਗ ਨਾਲ ਇਸ ਲੋੜਵੰਦ ਪਰਿਵਾਰ ਨੂੰ ਰੋਜ਼ਗਾਰ ਲਾ ਕੇ ਦਿੱਤਾ ਹੈ ਜੀ ਗੁਰੂ ਸਾਹਿਬ ਚੜਦੀਕਲਾ ਵਿੱਚ ਰੱਖਣ ਜੀ

ਗੁਰੂ ਨਾਨਕ ਸੇਵਾ ਟਰੱਸਟ ਮਨੁੱਖਤਾ ਦੀ ਸੇਵਾ mp

24/09/2025
22/09/2025

ਸੰਗਤ ਜੀ ਮੱਧ ਪ੍ਰਦੇਸ ਵਿੱਚ ਗੁਰੂਦੁਆਰਾ ਗੁਰੂ ਨਾਨਕ ਦਰਬਾਰ ਸਾਹਿਬ ਵਿੱਚ ਕਮਰਿਆਂ ਦੀ ਸੇਵਾ ਮੇਰੇ ਸਤਿਕਾਰ ਯੋਗ ਵੀਰ ਅਰਜਿੰਦਰ ਸਿੰਘ ਜੀ ਦੇ ਪਰਿਵਾਰ ਦੇ ਸਹਿਯੋਗ ਨਾਲ ਕੀਤੇ ਜਾਂ ਰਹੇ ਹਨ ਜੀ ਦਿੱਲੋ ਧੰਨਵਾਦ ਜੀ ਗੁਰੂ ਸਾਹਿਬ ਕਿਰਪਾ ਕਰਨ ਤੰਦਰੁਸਤੀ ਬਕਸਨ ਜੀ

ਗੁਰੂ ਨਾਨਕ ਸੇਵਾ ਟਰੱਸਟ ਮਨੁੱਖਤਾ ਦੀ ਸੇਵਾ mp ਵੱਲੋਂ ਏ ਉਪਰਾਲੇ ਕੀਤੇ ਜਾ ਰਹੇ ਹਨ ਜੀ ਸੇਵਾ ਨਾਲ਼ ਜੂੜ ਕੇ ਸੇਵਾ ਵਿੱਚ ਹਿੱਸਾ ਪਾਓ ਜੀ

ਮੋ. 096444 92923

01/08/2025

ਸੰਗਤ ਜੀ ਇਸ ਵੀਰ ਦੀ ਹੈਲਪ ਕਰੋ ਜੀ ਵੀਡੀਓ ਨੂੰ ਸ਼ੇਅਰ ਕਰੋ ਜੀ ਅਪਣਾ ਦਸਵੰਤ ਇਸ ਵੀਰ ਲਈ ਖਰਚ ਕਰੋ ਜੀ ਤਾਂ ਜੋ ਇਸ ਵੀਰ ਦਾ ਇਲਾਜ ਕੀਤਾ ਜਾ ਸਕੇ ਵਾਹਿਗੁਰੂ ਜੀ ਜਰੂਰ ਸਹਿਯੋਗ ਕਰੋ ਜੀ

ਸਿੱਖੀ ਸਦੀਕ ਖਾਤਿਰ ਬੰਦ ਬੰਦ ਕਟਵਾਉਣ ਵਾਲੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਨੂੰ ਕੋਈ ਕੋਈ ਪ੍ਰਣਾਮ
09/07/2025

ਸਿੱਖੀ ਸਦੀਕ ਖਾਤਿਰ ਬੰਦ ਬੰਦ ਕਟਵਾਉਣ ਵਾਲੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਨੂੰ ਕੋਈ ਕੋਈ ਪ੍ਰਣਾਮ

08/04/2025

12 ਸਾਲ ਬਾਅਦ ਭੈਣਾਂ ਨੇ ਆਪਣੇ ਭਰਾ ਦਾ ਮੂੰਹ ਦੇਖਿਆ । ਬੱਚੀਆਂ ਦੇ ਪਿਤਾ ਦਾ ACC NO- 10208100004020. IFSC CODE- BARB0FEROZP. (ਪੰਜਵਾਂ ਅੱਖਰ ਜ਼ੀਰੋ ਹੈ) BANK OF BARODA (FEROZPUR) TARA SINGH।

. .

बंदी छोड़ दिवस दी लख लख बधाईया जी
31/10/2024

बंदी छोड़ दिवस दी लख लख बधाईया जी

Address

Khargon

Alerts

Be the first to know and let us send you an email when ਗੁਰੂ ਨਾਨਕ ਸੇਵਾ ਟਰੱਸਟ ਮਨੁੱਖਤਾ ਦੀ ਸੇਵਾ mp posts news and promotions. Your email address will not be used for any other purpose, and you can unsubscribe at any time.

Contact The Organization

Send a message to ਗੁਰੂ ਨਾਨਕ ਸੇਵਾ ਟਰੱਸਟ ਮਨੁੱਖਤਾ ਦੀ ਸੇਵਾ mp:

Share