Khanna ਖੰਨਾ

Khanna ਖੰਨਾ Contact information, map and directions, contact form, opening hours, services, ratings, photos, videos and announcements from Khanna ਖੰਨਾ, Community Service, NH1, Khanna.
(7419)

ਉਡੀਕ... ਕਿ ਕਦੋਂ ਬੱਦਲ ਛਟਣਗੇ ਤੇ ਕਦੋਂ ਸਾਡੇ ਪਤੰਗ ਅੰਬਰਾਂ ਨੂੰ ਛੂਹਣਗੇ।
23/01/2026

ਉਡੀਕ... ਕਿ ਕਦੋਂ ਬੱਦਲ ਛਟਣਗੇ ਤੇ ਕਦੋਂ ਸਾਡੇ ਪਤੰਗ ਅੰਬਰਾਂ ਨੂੰ ਛੂਹਣਗੇ।

22/01/2026

ਇਮਾਨਦਾਰੀ ਦੀ ਮਿਸਾਲ: ਰਾਜਵੀਰ ਜਵੰਦਾ ਵੀਰ ਨੇ ਪੇਸ਼ ਕੀਤੀ ਨੇਕੀ
​ਅੱਜ ਦੇ ਦੌਰ ਵਿੱਚ ਜਿੱਥੇ ਇਮਾਨਦਾਰੀ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ, ਉੱਥੇ ਰਾਜਵੀਰ ਜਵੰਦਾ ਵੀਰ ਨੇ ਇਮਾਨਦਾਰੀ ਦੀ ਇੱਕ ਬਹੁਤ ਵੱਡੀ ਮਿਸਾਲ ਪੇਸ਼ ਕੀਤੀ ਹੈ।
​ਘਟਨਾ ਦਾ ਵੇਰਵਾ:
ਮਿਤੀ 22 ਜਨਵਰੀ 2026 ਨੂੰ ਸਵੇਰੇ ਕਰੀਬ 10 ਵਜੇ ਪਾਲ ਸਿੰਘ ਦਾ ਮੋਬਾਈਲ ਫ਼ੋਨ ਕਿਤੇ ਗੁੰਮ ਹੋ ਗਿਆ ਸੀ। ਇਹ ਫ਼ੋਨ ਰਾਜਵੀਰ ਜਵੰਦਾ ਵੀਰ ਨੂੰ ਮਿਲਿਆ। ਰਾਜਵੀਰ ਜਵੰਦਾ, ਜੋ ਕਿ ਪਿਛਲੇ ਪੰਜ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਪ੍ਰਸਿੱਧ ਫਰਮ 'ਵਾਸੁਦੇਵ ਛੜੀਆਂ' (Vasudev Charian) ਵਿਖੇ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰ ਰਹੇ ਹਨ, ਨੇ ਤੁਰੰਤ ਇਸ ਦੀ ਸੂਚਨਾ ਆਪਣੇ ਮਾਲਕ ਨੂੰ ਦਿੱਤੀ।
​ਰਾਜਵੀਰ ਵੀਰ ਦੀ ਇਸ ਦਿਆਨਤਦਾਰੀ ਸਦਕਾ ਪਾਲ ਸਿੰਘ ਦਾ ਫ਼ੋਨ ਸਹੀ-ਸਲਾਮਤ ਵਾਪਸ ਮਿਲ ਗਿਆ ਹੈ। ਫਰਮ ਦੇ ਮਾਲਕਾਂ ਨੇ ਵੀ ਰਾਜਵੀਰ ਦੀ ਤਾਰੀਫ਼ ਕਰਦਿਆਂ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਉਨ੍ਹਾਂ ਕੋਲ ਬਹੁਤ ਹੀ ਭਰੋਸੇਮੰਦ ਵਰਕਰ ਵਜੋਂ ਸੇਵਾਵਾਂ ਨਿਭਾ ਰਹੇ ਹਨ।
​ਅਸੀਂ ਰਾਜਵੀਰ ਜਵੰਦਾ ਵੀਰ ਅਤੇ 'ਵਾਸੁਦੇਵ ਛੜੀਆਂ' ਫਰਮ ਦੇ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਪਰਮਾਤਮਾ ਅੱਗੇ ਅਰਦਾਸ ਹੈ ਕਿ ਰੱਬ ਅਜਿਹੇ ਨੇਕ ਇਨਸਾਨ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਤਰੱਕੀਆਂ ਬਖਸ਼ੇ।
​ਧੰਨਵਾਦ ਸਹਿਤ:
ਪਾਲ ਸਿੰਘ

ਹਾਂ ਜੀ ਖੰਨਾ ਵਾਲਿਓ 👋GTB ਮਾਰਕੀਟ ‘ਚ ਤੁਹਾਡੀ ਸਭ ਤੋਂ ਫੇਵਰਿਟ ਦੁਕਾਨ ਕਿਹੜੀ ਹੈ? 😋ਤੁਸੀਂ ਜਿੱਥੇ ਸਭ ਤੋਂ ਵਧੀਆ ਖਾਂਦੇ ਹੋ,ਉਥੋਂ ਦੀ ਕਿਹੜੀ ਚੀ...
31/12/2025

ਹਾਂ ਜੀ ਖੰਨਾ ਵਾਲਿਓ 👋
GTB ਮਾਰਕੀਟ ‘ਚ ਤੁਹਾਡੀ ਸਭ ਤੋਂ ਫੇਵਰਿਟ ਦੁਕਾਨ ਕਿਹੜੀ ਹੈ? 😋
ਤੁਸੀਂ ਜਿੱਥੇ ਸਭ ਤੋਂ ਵਧੀਆ ਖਾਂਦੇ ਹੋ,
ਉਥੋਂ ਦੀ ਕਿਹੜੀ ਚੀਜ਼ ਤੁਹਾਡੀ ਫੇਵਰਿਟ ਹੈ?
ਕਮੈਂਟ ‘ਚ ਜ਼ਰੂਰ ਦੱਸੋ 👇🔥

ਜਿਸ ਦੇ ਬਾਰੇ ਸਭ ਤੋਂ ਵੱਧ ਕਮੈਂਟ ਆਏ,
ਉਸ ਦੀ ਵੀਡੀਓ ਬਣਾ ਕੇ
ਸਾਡੇ ਪੇਜ ਵੱਲੋਂ 🎥
ਬਿਲਕੁਲ FREE PROMOTION ਕੀਤੀ ਜਾਵੇਗੀ 🔥

Instagram follower 900

ਸਾਡਾ Facebook ਪਰਿਵਾਰ ਹੁਣ 19,000 ਦਾ ਹੋ ਗਿਆ ਹੈ 🙏❤️
19K ਕਰਨ ਲਈ ਸਾਰੇਆਂ ਦਾ ਦਿਲੋਂ ਧੰਨਵਾਦ।
ਤੁਹਾਡਾ ਪਿਆਰ ਤੇ ਸਹਿਯੋਗ ਹੀ ਸਾਡੀ ਸਭ ਤੋਂ ਵੱਡੀ ਤਾਕਤ ਹੈ।
ਇਸੇ ਤਰ੍ਹਾਂ ਸਾਥ ਬਣਾਈ ਰੱਖੋ 🙌🔥

01/10/2025
Khanna
16/08/2025

Khanna

Celebration bazar
29/06/2025

Celebration bazar

Khanna railway station
09/06/2025

Khanna railway station

Ahh kina k shi aaaaa.
16/05/2025

Ahh kina k shi aaaaa.

10/05/2025

ਅੱਜ ਰਾਤ 7 ਵਜੇ ਤੋਂ ਬਾਅਦ ਖੰਨਾ ਸ਼ਹਿਰ ਦੀਆਂ ਸਾਰੀਆਂ ਦੁਕਾਨਾਂ, ਮਾਲ, ਰੈਸਟੋਰੈਂਟ ਅਤੇ ਹੋਰ ਕੋਈ ਵੀ ਦੁਕਾਨ ਹੋਵੇ ਅਤੇ ਰਿਹਾਇਸ਼ੀ ਲਾਈਟਾਂ, ਸਪੈਸ਼ਲ ਕੈਮਰੇ ਦੀਆਂ ਲਾਈਟਾਂ ਨੂੰ ਬੰਦ ਕਰਨਾ ਲਾਜ਼ਮੀ ਹੋਏਗਾ ਪ੍ਰਸ਼ਾਸਨ ਦੇ ਅਗਲੇ ਆਦੇਸ਼ਾਂ ਤੱਕ ਰਾਤ ਨੂੰ 7 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਕੋਈ ਵੀ ਸੰਸਥਾਨ ਨਹੀਂ ਖੁਲਣਗੇ। ਲੋਕਾਂ ਨੂੰ ਸਾਇਰਨ ਦਾ ਵੀ ਧਿਆਨ ਰੱਖਣਾ ਹੋਏਗਾ ਅਤੇ ਬਲੈਕਆਊਟ ਦੇ ਨਿਯਮਾਂ ਦੀ ਵੀ ਪਾਲਣਾ ਕਰਨੀ ਹੋਵੇਗੀ। ਇਹ ਸੂਚਨਾ ਖੰਨਾ ਪ੍ਰਸ਼ਾਸਨ ਵੱਲੋਂ ਦਿੱਤੀ ਜਾਂਦੀ ਹੈ।
ਧੰਨਵਾਦ ਜੀ।

ਦੀਵਾਲੀ ਪਿਆਰ ਨਾਲ ਮਨਾਓ, ਰੌਲੇ-ਰੱਪੇ ਨਾਲ ਨਹੀਂ! 🪔✨ ਯਾਦ ਰੱਖੋ, ਪਟਾਕੇ ਸਾਡੇ ਪਾਲਤੂ ਜਾਨਵਰਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਸ ਸਾਲ ਦਿਆਲਤਾ...
01/11/2024

ਦੀਵਾਲੀ ਪਿਆਰ ਨਾਲ ਮਨਾਓ, ਰੌਲੇ-ਰੱਪੇ ਨਾਲ ਨਹੀਂ! 🪔✨ ਯਾਦ ਰੱਖੋ, ਪਟਾਕੇ ਸਾਡੇ ਪਾਲਤੂ ਜਾਨਵਰਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਸ ਸਾਲ ਦਿਆਲਤਾ ਦੀ ਚੋਣ ਕਰੋ ਅਤੇ ਈਕੋ-ਅਨੁਕੂਲ ਜਸ਼ਨਾਂ ਦੀ ਚੋਣ ਕਰੋ। ਆਓ ਇਸ ਦੀਵਾਲੀ ਨੂੰ ਸਾਰਿਆਂ ਲਈ ਸ਼ਾਂਤੀਪੂਰਨ ਬਣਾਈਏ!

Celebrate Diwali with love, not noise! 🪔✨ Remember, firecrackers can harm our pets. Choose kindness this year and opt for eco-friendly celebrations. Let’s make this Diwali peaceful for everyone! 💚

ਖੰਨੇ ਸ਼ਹਿਰ ਦਾ ਨਾਮ ਫੇਰ ਗੂਗਲ ਤੇ
06/03/2024

ਖੰਨੇ ਸ਼ਹਿਰ ਦਾ ਨਾਮ ਫੇਰ ਗੂਗਲ ਤੇ

Address

NH1
Khanna
141401

Alerts

Be the first to know and let us send you an email when Khanna ਖੰਨਾ posts news and promotions. Your email address will not be used for any other purpose, and you can unsubscribe at any time.

Contact The Organization

Send a message to Khanna ਖੰਨਾ:

Share