GREEN Punjab.

GREEN Punjab. The Greens Of Panjaab Movement is a State-Level Panjaabi movement, has its grassroots in khanna,Panj-aab.

01/11/2025

ਛੋਟੀ ਜੀ ਵੀਡੀਓ ਆ, ਪੰਜਾਬ ਦੇ ਆਉਣ ਵਾਲੇ ਭਵਿੱਖ ਦੀ '' ਦੇਖਿਓ ਜਰੂਰ ਸਾਰੇ ਜਾਣੇ ਤੇ ਸ਼ੇਅਰ ਵੀ ਕਰਿਓ ਸੱਭ ਨਾਲ

03/09/2025
03/09/2025

ਤੁਹਾਨੂੰ ਕੀ ਲੱਗਦਾ,' ਇਹ ਹੜ ਕੁਦਰਤੀ ਮਾਰ ਹਨ..? ਇਹ ਵੀਡੀਓ ਦੇਖੋ ਸੱਭ ਸਾਫ਼ ਹੋ ਜਾਏਗਾ ਇਹ ਸੱਭ ਪੰਜਾਬ ਨੂੰ ਬਰਵਾਦ ਕਰਨ ਦੀਆਂ ਸਜਿਸਾ ਹਨ....ਸ਼ੇਅਰ ਵੀ ਫੁੱਲ ਦੱਬ ਕੇ ਕਰਦੋ.

03/09/2023

Vd to vd sear kro es video nu 🙏🙏

03/09/2023

ਠੱਗੀ ਦਾ ਬਿਲਕੁਲ ਨਵਾ ਤਰੀਕਾ,,,,ਵੱਧ ਤੌ ਵੱਧ ਸੇਅਰ ਕਰੋ ਇਸ ਵੀਡਿਓ ਨੂੰ🙏🙏🙏🙏

ENA NMBRA TO CALLA KRDE NE EH.

8171730641
7808579014
BBC News
BBC News हिन्दी
CRIME Branch
Sky News
Zee News
Daily Mail

TODAY PLANTION 10 TUN AND 3 TOOT TREES 🌳BY GREEN PANJAB TEAM KHANNA.🌲
20/08/2023

TODAY PLANTION 10 TUN AND 3 TOOT TREES 🌳BY GREEN PANJAB TEAM KHANNA.🌲

ਪਿੰਡ ਦਾਊਦਪੁਰ ਦੇ ਬਿਲਕੁਲ ਨੇੜੇ ਬਣੇ ਖੰਨੇ ਸ਼ਹਿਰ ਦੇ ਨਵੇਂ ਰੇਲਵੇ ਸਟੇਸ਼ਨ ਤੇ ਰੁੱਖ ਲਗਾਉਣ ਦੀ ਸੇਵਾ ਅੱਜ ਤੋਂ ਸ਼ੁਰੂ ਕੀਤੀ ਗਈ ਆ 🌳🌳🌳          ...
16/07/2023

ਪਿੰਡ ਦਾਊਦਪੁਰ ਦੇ ਬਿਲਕੁਲ ਨੇੜੇ ਬਣੇ ਖੰਨੇ ਸ਼ਹਿਰ ਦੇ ਨਵੇਂ ਰੇਲਵੇ ਸਟੇਸ਼ਨ ਤੇ ਰੁੱਖ ਲਗਾਉਣ ਦੀ ਸੇਵਾ ਅੱਜ ਤੋਂ ਸ਼ੁਰੂ ਕੀਤੀ ਗਈ ਆ 🌳🌳🌳

ਇਸ ਮਿਸ਼ਨ ਨੂੰ GREEN RAILWAY STATION ਖੰਨਾ ਦਾ ਨਾਮ ਦਿੱਤਾ ਗਿਆ ਹੈ 🙏

ਇਸ MISSION ਦੇ ਤਹਿਤ ਇਸ ਜਗ੍ਹਾ ਤੇ ਸਿਰਫ਼,,, ਬਰੋਟਾ, ਪਿਪਲ, ਪਿਲਕਣ, ਤੂਤ, ਜਾਮੁਣ ਆਦਿ ਦੇ ਹੀ ਰੁੱਖ ਲਗਾਏ ਜਾਣੇ ਹਨ 🙏🌳🌳🌳🌳🌳

TEAM GREEN PUNJAB KHANNA. 🌳

LIKE # # # SHARE # # #

ਅੱਜ GREEEN PUNJAB TEAM ਵਲੋਂ ਨਵੇਂ ਪੱਕੇ ਹੋਏ ਸੂਏ ਦੇ ਆਲੇ ਦੁਆਲੇ ਬੂਟੇ ਲਗਾਉਣ ਦੀ ਸੇਵਾ ਕੀਤੀ ਗਈਇਸ ਹੜ ਵਰਗੇ ਹਲਾਤਾਂ ਵਿੱਚ ਵੀ ਟੀਮ ਮੈਂਬਰ...
09/07/2023

ਅੱਜ GREEEN PUNJAB TEAM ਵਲੋਂ ਨਵੇਂ ਪੱਕੇ ਹੋਏ ਸੂਏ ਦੇ ਆਲੇ ਦੁਆਲੇ ਬੂਟੇ ਲਗਾਉਣ ਦੀ ਸੇਵਾ ਕੀਤੀ ਗਈ

ਇਸ ਹੜ ਵਰਗੇ ਹਲਾਤਾਂ ਵਿੱਚ ਵੀ ਟੀਮ ਮੈਂਬਰਾਂ ਦੇ ਹੋਂਸਲੇ ਪੂਰੇ ਬੁਲੰਦ ਨੇ 🙏🙏🌳🌳🌳🌲🌲🌳🌲🌳

PLANT TREES🙏🌳🌳
SAVE TREES🙏🌳🌳
SAVE PLANET🙏🌍🌎🌏🏔️⛰️🏔️
SAVE ENVIORMENT🙏🌳

PLZ SHARE,,,,, ਵੱਧ ਤੋਂ ਵੱਧ ਸ਼ੇਅਰ ਕਰਿਆ ਵੀਰੋ ਤੇ ਭੈਣੋ,, ਸ਼ੇਅਰ ਕਰਨ ਵਿੱਚ ਸਾਡਾ ਕੋਈ ਫਾਇਦਾ ਨੀ,,, ਆਉਣ ਵਾਲੀਆਂ ਪੀੜੀਆਂ ਦਾ ਜਰੂਰ ਹੋਊ 🙏🌳🌳

ਅੱਜ GREEEN PUNJAB TEAM ਵਲੋਂ ਨਵੇਂ ਪੱਕੇ ਹੋਏ ਸੂਏ ਦੇ ਆਲੇ ਦੁਆਲੇ ਬੂਟੇ ਲਗਾਉਣ ਦੀ ਸੇਵਾ ਕੀਤੀ ਗਈ 🙏🌳🌳🌳🌲🌲🌳🌲🌳PLANT TREES🙏🌳🌳SAVE TREES🙏...
25/06/2023

ਅੱਜ GREEEN PUNJAB TEAM ਵਲੋਂ ਨਵੇਂ ਪੱਕੇ ਹੋਏ ਸੂਏ ਦੇ ਆਲੇ ਦੁਆਲੇ ਬੂਟੇ ਲਗਾਉਣ ਦੀ ਸੇਵਾ ਕੀਤੀ ਗਈ 🙏🌳🌳🌳🌲🌲🌳🌲🌳

PLANT TREES🙏🌳🌳
SAVE TREES🙏🌳🌳
SAVE PLANET🙏🌍🌎🌏🏔️⛰️🏔️
SAVE ENVIORMENT🙏🌳

PLZ SHARE,,,,, ਵੱਧ ਤੋਂ ਵੱਧ ਸ਼ੇਅਰ ਕਰਿਆ ਵੀਰੋ ਤੇ ਭੈਣੋ,, ਸ਼ੇਅਰ ਕਰਨ ਵਿੱਚ ਸਾਡਾ ਕੋਈ ਫਾਇਦਾ ਨੀ,,, ਆਉਣ ਵਾਲੀਆਂ ਪੀੜੀਆਂ ਦਾ ਜਰੂਰ ਹੋਊ 🙏🌳🌳
EcoSikh

ਵੇਖੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਮਨਮੋਹਕ ਨਜ਼ਾਰਾ ਜੇ ਤੁਸੀਂ ਵੀ ਪੰਜਾਬੀ ਯੂਨੀਵਰਸਿਟੀ ਤੋਂ ਪੜੇ ਹੋ ਤਾਂ ਆਪਣੇ Batch ਦਾ ਸਾਲ ਤੇ ਡਿਪਾਰਟਮੈ...
18/06/2023

ਵੇਖੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਮਨਮੋਹਕ ਨਜ਼ਾਰਾ

ਜੇ ਤੁਸੀਂ ਵੀ ਪੰਜਾਬੀ ਯੂਨੀਵਰਸਿਟੀ ਤੋਂ ਪੜੇ ਹੋ ਤਾਂ ਆਪਣੇ Batch ਦਾ ਸਾਲ ਤੇ ਡਿਪਾਰਟਮੈਂਟ ਕਮੈਂਟ ਕਰ ਦੱਸੋ

ਆਪਣੀ ਸੋਚ ਬਦਲੋ,,, ਕੁਦਰਤ ਵਿੱਚ ਹੀ ਪ੍ਰਮਾਤਮਾ ਦਾ ਵਾਸਾ ਹੈ 🙏🙏🌳🌳🌳🌳🌳🌳🌲🌲🌲🌲🌲🌲🌳🌳
15/06/2023

ਆਪਣੀ ਸੋਚ ਬਦਲੋ,,, ਕੁਦਰਤ ਵਿੱਚ ਹੀ ਪ੍ਰਮਾਤਮਾ ਦਾ ਵਾਸਾ ਹੈ 🙏🙏🌳🌳🌳🌳🌳🌳🌲🌲🌲🌲🌲🌲🌳🌳

PLANT TREES🙏🌳🌲🌳🌲🌳🌲🌳🌲🌲🌲🌳🌲ਜਿਸ ਕਿਸੇ ਕੋਲ ਰੁੱਖ ਲਗਾਉਣ ਦਾ ਟਾਈਮ ਨਹੀਂ ਹੁੰਦਾ,, ਓ ਇਸ ਤਰਾਂ ਵੀ ਕੁਦਰਤ ਵਿੱਚ ਆਪਣਾ ਯੋਗਦਾਨ ਪਾ ਸਕਦਾ ਹੈ.. 🌳🌳...
13/06/2023

PLANT TREES🙏🌳🌲🌳🌲🌳🌲🌳🌲🌲🌲🌳🌲

ਜਿਸ ਕਿਸੇ ਕੋਲ ਰੁੱਖ ਲਗਾਉਣ ਦਾ ਟਾਈਮ ਨਹੀਂ ਹੁੰਦਾ,, ਓ ਇਸ ਤਰਾਂ ਵੀ ਕੁਦਰਤ ਵਿੱਚ ਆਪਣਾ ਯੋਗਦਾਨ ਪਾ ਸਕਦਾ ਹੈ.. 🌳🌳🌳🌳🌳🌳🌳🌳🌳🌳🌳

ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਜੀ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ... 🙏🙏🙏🙏

Address

NH 1
Khanna
141401

Opening Hours

5am - 10am

Telephone

+919780148285

Website

Alerts

Be the first to know and let us send you an email when GREEN Punjab. posts news and promotions. Your email address will not be used for any other purpose, and you can unsubscribe at any time.

Contact The Organization

Send a message to GREEN Punjab.:

Share