Village Kamma

Village Kamma Contact information, map and directions, contact form, opening hours, services, ratings, photos, videos and announcements from Village Kamma, Community Center, Khanna.

❤🙏 village kamma
23/12/2023

❤🙏 village kamma

Satnam Shri Waheguru G❤
17/09/2023

Satnam Shri Waheguru G❤

First Prize 2100 been sharanmajra  Second Abhi Amloh 🥇🥈
29/07/2023

First Prize 2100 been sharanmajra Second Abhi Amloh 🥇🥈

•OFFICIAL PAGE OF KAMMA•ਪਿੰਡ: ਕੰਮਾਂ, ਜਿਲਾ: ਲੁਧਿਆਣਾ, ਤਹਿਸੀਲ: ਖੰਨਾਂ 🙏🏻ਜਰੂਰੀ ਕੰਮ ਲਈ inbox ਕਰੋ 📩   🔗INSTAGRAM Page Link 👇🏻👇🏻...
26/07/2023

•OFFICIAL PAGE OF KAMMA•
ਪਿੰਡ: ਕੰਮਾਂ, ਜਿਲਾ: ਲੁਧਿਆਣਾ, ਤਹਿਸੀਲ: ਖੰਨਾਂ
🙏🏻ਜਰੂਰੀ ਕੰਮ ਲਈ inbox ਕਰੋ 📩

🔗INSTAGRAM Page Link 👇🏻👇🏻
https://instagram.com/village_kamma?igshid=NTc4MTIwNjQ2YQ==

ਪਿੰਡ ਕੰਮਾਂ ਵਿਖੇ 28-7-2023 ਨੂੰ ਸਿੰਗਲ ਵਿਕਟ ਕਿ੍ਕੇਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਸਾਰੇ ਕਰੋ ਨੋਟ ਅਤੇ ਸ਼ੇਅਰ ਕਰੋ🙏🏻❤️💯:::           ...
24/07/2023

ਪਿੰਡ ਕੰਮਾਂ ਵਿਖੇ 28-7-2023 ਨੂੰ ਸਿੰਗਲ ਵਿਕਟ ਕਿ੍ਕੇਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਸਾਰੇ ਕਰੋ ਨੋਟ ਅਤੇ ਸ਼ੇਅਰ ਕਰੋ🙏🏻❤️💯

:
:
:

ਪਿੰਡ ਕੰਮਾਂ ਵਿਖੇ ਕਿ੍ਕੇਟ ਲੀਗ (2004) ਕਰਵਾਈ ਗਈ ਸੀ ਅਤੇ ਪਹਿਲਾ ਇਨਾਮ ਕੰਮਾਂ ਨੇ 3100 ਰੁਪਏ ਪਾ੍ਪਤ ਕੀਤਾ ਅਤੇ ਦੂਜਾ ਇਨਾਮ ਸ਼ੇਰਗੜ੍ ਨੇ 1100ਰ...
23/07/2023

ਪਿੰਡ ਕੰਮਾਂ ਵਿਖੇ ਕਿ੍ਕੇਟ ਲੀਗ (2004) ਕਰਵਾਈ ਗਈ ਸੀ ਅਤੇ ਪਹਿਲਾ ਇਨਾਮ ਕੰਮਾਂ ਨੇ 3100 ਰੁਪਏ ਪਾ੍ਪਤ ਕੀਤਾ ਅਤੇ ਦੂਜਾ ਇਨਾਮ ਸ਼ੇਰਗੜ੍ ਨੇ 1100ਰੁਪਏ ਪਾ੍ਪਤ ਕੀਤਾ ਦੋਵਾਂ ਟੀਮਾਂ ਨੂੰ ਮੁਬਾਰਕਬਾਦ 🙏🏻❤️💯

ਅੱਜ ਪਿੰਡ ਪੰਜ਼ਰੁੱਖਾ ਵਿੱਖੇ ਸਹਿਲ ਨੇ ਪੂਲ ਕਲੀਰ ਕਰਨ ਲਈ ਅਾਪਣੀ ਖੇਂਡ ਦਾ ਬਹੁਤ ਸੋਹਣਾ ਪਰਦਰਸ਼ਨ ਕੀਤਾ ਅਤੇ ਵਿਕਟਾਂ ਦੀ ਹੈਟ੍ਰਿਕ ਲੈਣ ਤੇ ਕਮੇਟੀ...
15/07/2023

ਅੱਜ ਪਿੰਡ ਪੰਜ਼ਰੁੱਖਾ ਵਿੱਖੇ ਸਹਿਲ ਨੇ ਪੂਲ ਕਲੀਰ ਕਰਨ ਲਈ ਅਾਪਣੀ ਖੇਂਡ ਦਾ ਬਹੁਤ ਸੋਹਣਾ ਪਰਦਰਸ਼ਨ ਕੀਤਾ

ਅਤੇ ਵਿਕਟਾਂ ਦੀ ਹੈਟ੍ਰਿਕ ਲੈਣ ਤੇ ਕਮੇਟੀ ਵੱਲੋਂ 1100 ਰੁਪਏ ਨਾਲ ਮਾਨ-ਸਨਮਾਨ ਕੀਤਾ ਗਿਅਾ

🏏❤️🏏

ਅੱਜ ਜੈ ਬਾਬਾ ਲੱਖ ਦਾਤਾ ਲਾਲਾ ਵਾਲਾ ਪੀਰ ਦੀ ਦਰਗਾਹ ੳੁੱਤੇ ਸ.ਬੱਚਨ ਸਿੰਘ ਢਿੱਲੋਂ ਦੇ ਲਾਣੇ ਵੱਲੋਂ ਸਾਫ-ਸਫ਼ਾਈ ਅਤੇ ਚੌਲਾਂ ਦੇ ਭੰਡਾਰੇ ਦੀ ਸੇਵਾ...
13/07/2023

ਅੱਜ ਜੈ ਬਾਬਾ ਲੱਖ ਦਾਤਾ ਲਾਲਾ ਵਾਲਾ ਪੀਰ ਦੀ ਦਰਗਾਹ ੳੁੱਤੇ ਸ.ਬੱਚਨ ਸਿੰਘ ਢਿੱਲੋਂ ਦੇ ਲਾਣੇ ਵੱਲੋਂ ਸਾਫ-ਸਫ਼ਾਈ ਅਤੇ ਚੌਲਾਂ ਦੇ ਭੰਡਾਰੇ ਦੀ ਸੇਵਾ ਕੀਤੀ ਗਈ🙏🏻❤️

#786 ❤

ਕਰੋ ਨੋਟ ਪਿੰਡ ਪੰਜਰੁੱਖਾ ਟੌਪ ਕਿ੍ਕਟ ਕੱਪ ਉਪਰ ਟੌਪ ਅਮਨ ਬੈਨੀਪਾਲ ਦਾ ਵਿਸ਼ੇਸ਼ ਤੌਰ ਤੇ ਮਾਣ ਸਨਮਾਨ  #ਸੋਨੇ_ਦੀ #ਮੁੰਦੀ ਨਾਲ ਕੀਤਾ ਜਾਵੇਗਾ।Aman ...
09/07/2023

ਕਰੋ ਨੋਟ ਪਿੰਡ ਪੰਜਰੁੱਖਾ ਟੌਪ ਕਿ੍ਕਟ ਕੱਪ ਉਪਰ ਟੌਪ ਅਮਨ ਬੈਨੀਪਾਲ ਦਾ ਵਿਸ਼ੇਸ਼ ਤੌਰ ਤੇ ਮਾਣ ਸਨਮਾਨ #ਸੋਨੇ_ਦੀ
#ਮੁੰਦੀ ਨਾਲ ਕੀਤਾ ਜਾਵੇਗਾ।
Aman benipal
ਦੇਵੋ ਮੁਬਾਰਕਾਂ ਸਾਰੇ ਵੀਰ ਨੂੰ

18-september-2021 di yaad❤Single wicket pind kamma frist price InAyat KhullAr 2500💰second price 1500 💰jugnu sehora reha ...
07/07/2023

18-september-2021 di yaad❤
Single wicket pind kamma frist price InAyat KhullAr 2500💰second price 1500 💰jugnu sehora reha congratulations brothers🎉🎉sare players da dhanwad 🙏🥰❤️

  ❤❤
01/07/2023

❤❤

ਅੱਜ ਭੋਲਾਂ ਅਮਲੋਹ ਕਮੇਟੀ ਵਿੱਚ ਖੇਡਿਅਾ ਸੀ ਅਤੇ ਕਮੇਟੀ ਵੱਲੋਂ ਭੋਲੇ ਦਾ ਸਨਮਾਨ ਕੀਤਾ  ਗਿਅਾ 🙏🏻❤️
01/07/2023

ਅੱਜ ਭੋਲਾਂ ਅਮਲੋਹ ਕਮੇਟੀ ਵਿੱਚ ਖੇਡਿਅਾ ਸੀ ਅਤੇ ਕਮੇਟੀ ਵੱਲੋਂ ਭੋਲੇ ਦਾ ਸਨਮਾਨ ਕੀਤਾ ਗਿਅਾ 🙏🏻❤️

Address

Khanna
141414

Alerts

Be the first to know and let us send you an email when Village Kamma posts news and promotions. Your email address will not be used for any other purpose, and you can unsubscribe at any time.

Share