Shri Ram Darbar Hanuman Mandir Bholath

Call Directions Website

Shri Ram Darbar Hanuman Mandir Bholath तुलसी सब जग निर्धना
धनवन्‍ता नहीं कोई
धनवन्‍ता सोए जानिए
जो राम नाम धन होए

ਮਾਂ ਸ਼੍ਰੀ ਦੁਰਗਾ ਦਰਸ਼ਣ ਕੱਲਬ ਭੁੱਲਥ ਵੱਲੋ ਸਲਾਨਾ ਵਿਸ਼ਾਲ ਜਾਗਰਣ ਮਿਤੀ 3 ਅਕਤੂਬਰ ਨੂੰ ਸਰਕਾਰੀ ਸੀਨੀਅਰ ਸਕੈਂਡਰੀ ਦੀ ਗਰਾਊਂਡ ਵਿੱਚ ਬੜੀ ਸ਼ਰਧ...
02/10/2026

ਮਾਂ ਸ਼੍ਰੀ ਦੁਰਗਾ ਦਰਸ਼ਣ ਕੱਲਬ ਭੁੱਲਥ ਵੱਲੋ ਸਲਾਨਾ ਵਿਸ਼ਾਲ ਜਾਗਰਣ ਮਿਤੀ 3 ਅਕਤੂਬਰ ਨੂੰ ਸਰਕਾਰੀ ਸੀਨੀਅਰ ਸਕੈਂਡਰੀ ਦੀ ਗਰਾਊਂਡ ਵਿੱਚ ਬੜੀ ਸ਼ਰਧਾ ਪੂਰਵਕ ਕਰਵਾਇਆ ਜਾ ਰਿਹਾ ਆਪ ਸੱਭ ਸੰਗਤਾਂ ਨੂੰ ਹਾਰਦਿਕ ਸੱਦਾ🙏🏼
🚩🚩ਜੈ ਮਾਤਾ ਦੀ🚩🚩

30/09/2026
ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਮਹਾਂਉਤਸਵ ਦੇ ਪਾਵਨ ਅਵਸਰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਸਾਰਿਆਂ ਨੂੰ ਹਾਰਦਿਕ ਵਧਾਈਆਂ.... ਇਸ ਪਾਵਨ ਅਵਸਰ ‘...
04/09/2026

ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਮਹਾਂਉਤਸਵ ਦੇ ਪਾਵਨ ਅਵਸਰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਸਾਰਿਆਂ ਨੂੰ ਹਾਰਦਿਕ ਵਧਾਈਆਂ....

ਇਸ ਪਾਵਨ ਅਵਸਰ ‘ਤੇ ਮੁਰਲੀ ਮਨੋਹਰ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਚਰਨਾਂ ਵਿੱਚ ਪ੍ਰਾਰਥਨਾ ਹੈ ਕਿ ਸਮੂਹ ਪਰਿਵਾਰਾਂ ਉੱਤੇ ਆਪਣੀ ਕ੍ਰਿਪਾ-ਦ੍ਰਿਸ਼ਟੀ ਬਣਾਈ ਰੱਖਣ ਅਤੇ ਹਰ ਘਰ ਵਿੱਚ ਸੁੱਖ, ਸ਼ਾਂਤੀ, ਪਿਆਰ ਅਤੇ ਖੁਸ਼ਹਾਲੀ ਦੀ ਬਖ਼ਸ਼ਿਸ਼ ਕਰਨ।

ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਅਪੀਲ ਹੈ ਕਿ ਜਨਮ ਅਸ਼ਟਮੀ ਦੇ ਪਾਵਨ ਮੌਕੇ ਸ਼੍ਰੀ ਰਾਮ ਦਰਬਾਰ ਹਨੂਮਾਨ ਮੰਦਿਰ, ਭੁਲੱਥ ਵਿਖੇ ਨਤਮਸਤਕ ਹੋ ਕੇ ਸ਼੍ਰੀ ਕ੍ਰਿਸ਼ਨ ਲੀਲਾ ਅਤੇ ਧਾਰਮਿਕ ਭੇਟਾਂ ਦੇ ਇਸ ਵਿਸ਼ੇਸ਼ ਸਮਾਗਮ ਦਾ ਆਨੰਦ ਮਾਣਨ

23/08/2026

ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਾਵਨ ਅਵਸਰ ਮੌਕੇ ਸ਼੍ਰੀ ਰਾਮ ਦਰਬਾਰ ਹਨੂਮਾਨ ਮੰਦਿਰ ਭੁਲੱਥ ਵਿਖੇ 4 ਸਤੰਬਰ ਨੂੰ ਹਾਜ਼ਰੀ ਭਰਨਗੇ ਗਾਇਕ ਅਮਰਿੰਦਰ ਬੌਬੀ

20/08/2026

Address

Kapurthala
144622

Alerts

Be the first to know and let us send you an email when Shri Ram Darbar Hanuman Mandir Bholath posts news and promotions. Your email address will not be used for any other purpose, and you can unsubscribe at any time.

Shortcuts

Share