04/05/2025
ਅੱਜ ਲੋਇੰਸ ਕਲੱਬ ਕਪੂਰਥਲਾ ਫਰੈਂਡਸ ਬੰਦਗੀ ਦੀ ਅਹਿਮ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਲਾਇਨ ਭੁਪਿੰਦਰ ਸਿੰਘ ਚੰਦੀ ਨੇ ਕੀਤੀ ਇਸ ਵਿੱਚ ਕਲੱਬ ਦੇ ਹੋ ਰਹੇ ਅਤੇ ਕਰਨ ਵਾਲੇ ਕੰਮਾਂ ਦੇ ਫੈਸਲੇ ਲਏ ਗਏ ਅਤੇ ਨਾਲ ਹੀ ਹੋਣ ਵਾਲੀ ਰਾਮ ਨਗਰ ਵਿੱਚ ਇਲੈਕਸ਼ਨ ਤੇ ਵੀ ਵਿਚਾਰ ਕੀਤਾ ਗਿਆ ਇਸ ਵੇਲੇ ਸਾਡੇ ਵਾਈਸ ਪ੍ਰੈਜੀਡੈਂਟ ਲਾਇਨ ਸਰਵਨ ਸਿੰਘ ਕੈਸ਼ੀਅਰ ਲੋਇਨ ਸੁਰਜੀਤ ਸਿੰਘ ਚੰਦੀ ਸੈਕਟਰੀ ਲੋਇਨ ਮਨਦੀਪ ਸਿੰਘ ਕਲੱਬ ਦੇ ਡਾਇਰੈਕਟਰ ਲਾਇਨ ਕੁਲਦੀਪ ਸਿੰਘ ਚਾਰਟਰ ਮੈਂਬਰ ਅਤੇ ਸੀਨੀਅਰ ਮੈਂਬਰ ਲਾਈਨ ਬਲਜਿੰਦਰ ਸਿੰਘ ਸਾਬਕਾ ਪ੍ਰਧਾਨ ਲੋਇਨ ਸੁਖਜੀਤ ਸਿੰਘ ਪੀਆਰਓ ਲੋਇਨ ਅਰਸ਼ਪ੍ਰੀਤ ਸਿੰਘ ਕਲੱਬ ਦੇ ਡਾਇਰੈਕਟਰ ਲਾਇਨ ਪ੍ਰਸ਼ਾਂਤ ਸ਼ਰਮਾ ਆਦਿ ਹਾਜ਼ਰ ਸਨ।