ਅਕਾਲ ਸਹਾਇ ਚੈਰੀਟੇਬਲ ਸੁਸਾਇਟੀ ਬੇਗੋਵਾਲ

  • Home
  • India
  • Kapurthala
  • ਅਕਾਲ ਸਹਾਇ ਚੈਰੀਟੇਬਲ ਸੁਸਾਇਟੀ ਬੇਗੋਵਾਲ
Directions Contact the organization

ਅਕਾਲ ਸਹਾਇ ਚੈਰੀਟੇਬਲ ਸੁਸਾਇਟੀ ਬੇਗੋਵਾਲ Contact information, map and directions, contact form, opening hours, services, ratings, photos, videos and announcements from ਅਕਾਲ ਸਹਾਇ ਚੈਰੀਟੇਬਲ ਸੁਸਾਇਟੀ ਬੇਗੋਵਾਲ, Non-Governmental Organization (NGO), Kapurthala.

26/08/2026
06/06/2026

ਧੰਨ ਧੰਨ ਸੰਤ ਬਾਬਾ ਪ੍ਰੇਮ ਸਿੰਘ ਜੀ ਦੀ ਬਰਸੀ ਦੇ ਸਬੰਧ ਵਿਚ ਓਹਨਾ ਦੇ ਅਸਥਾਨ ਤੇ3/6/2026 ਨੂੰ ਠੰਡਿਆਂ ਦਾ ਤੇ ਚਾਹ ਦਾ ਲੰਗਰ ਤੇ ਨਾਲ ਪਾਣੀ ਦੀ ਸੇਵਾ ਜੋ ਕ ਸਵੇਰੇ ਤੋਂ ਸ਼ੁਰੂ ਹੋ ਕ ਰਾਤ ਤੱਕ ਸੰਗਤਾਂ ਦੇ ਸਹਿਜੋਗ ਨਾਲ ਲਾਇਆ ਗਿਆ ਵਾਹਿਗੁਰੂ ਸਭ ਸੰਗਤਾਂ ਨੂੰ ਤੇ ਸੇਵਾਦਾਰ ਨੂੰ ਚੜ੍ਹਦੀਕਲਾ ਰੱਖੇ ਜਿਨ੍ਹਾਂ ਕਰਕੇ ਇਹ ਸੇਵਾ ਪੂਰੇ ਮਹਿਨੇ ਚਲੀ ਵਾਹਿਗੁਰੂ ਸੰਗਤਾਂ ਦਾ ਤੇ ਸੇਵਾਦਾਰ ਦਾ ਇਦਾ ਹੀ ਸੇਵਾ ਵਿਚ ਸਾਥ ਬਣਾਈ ਰੱਖੇ ਸਦਾ ਚੜ੍ਹਦੀਕਲਾ ਚ ਰੱਖੀ ਸਭਨਾ ਦੀ ਮਨੋਕਾਮਨਾ ਪੂਰੀਆ ਕਰਿ ਵਾਹਿਗੁਰੂ

05/06/2026

ਧੰਨ ਧੰਨ ਸੰਤ ਬਾਬਾ ਪ੍ਰੇਮ ਸਿੰਘ ਜੀ ਦੀ ਬਰਸੀ ਦੇ ਸਬੰਧ ਵਿਚ ਓਹਨਾ ਦੇ ਅਸਥਾਨ ਤੇ1/6/2026 ਨੂੰ ਠੰਡਿਆਂ ਨਾਲ ਮਸਾਲੇ ਵਾਲੇ ਚਨੇ ਤੇ ਚਾਹ ਦਾ ਲੰਗਰ ਤੇ ਨਾਲ ਪਾਣੀ ਦੀ ਸੇਵਾ ਜੋ ਕ ਸਵੇਰੇ ਤੋਂ ਸ਼ੁਰੂ ਹੋ ਕ ਰਾਤ ਤੱਕ ਸੰਗਤਾਂ ਦੇ ਸਹਿਜੋਗ ਨਾਲ ਲਾਇਆ ਗਿਆ ਵਾਹਿਗੁਰੂ ਸੰਗਤਾਂ ਦਾ ਇਦਾ ਹੀ ਸੇਵਾ ਵਿਚ ਸਾਥ ਬਣਾਈ ਰੱਖੇ

31/05/2026

ਧੰਨ ਧੰਨ ਸੰਤ ਬਾਬਾ ਪ੍ਰੇਮ ਸਿੰਘ ਜੀ ਦੀ ਬਰਸੀ ਦੇ ਸਬੰਧ ਵਿਚ ਓਹਨਾ ਦੇ ਅਸਥਾਨ ਤੇ ਚਾਹ ਤੇ ਬਰੈੱਡ ਪਕੌੜਾ ਦਾ ਲੰਗਰ ਤੇ ਨਾਲ ਪਾਣੀ ਦੀ ਸੇਵਾ ਜੋ ਕ ਸੰਗਤਾਂ ਦੇ ਸਹਿਜੋਗ ਨਾਲ ਲਾਇਆ ਗਿਆ ਵਾਹਿਗੁਰੂ ਸੰਗਤਾਂ ਦਾ ਇਦਾ ਹੀ ਸੇਵਾ ਵਿਚ ਸਾਥ ਬਣਾਈ ਰੱਖੇ ਤਾ ਜੋ ਇਹ ਲੰਗਰ ਦੀ ਸੇਵਾ ਇਦਾ ਹੀ ਪੂਰਾ ਮਹੀਨਾ ਚਲਦੀ ਰਹੇ

Address

Kapurthala
144621

Website

Alerts

Be the first to know and let us send you an email when ਅਕਾਲ ਸਹਾਇ ਚੈਰੀਟੇਬਲ ਸੁਸਾਇਟੀ ਬੇਗੋਵਾਲ posts news and promotions. Your email address will not be used for any other purpose, and you can unsubscribe at any time.

Contact The Organization

Send a message to ਅਕਾਲ ਸਹਾਇ ਚੈਰੀਟੇਬਲ ਸੁਸਾਇਟੀ ਬੇਗੋਵਾਲ:

Shortcuts

Share