29/06/2026
ਚੀਕਾਂ ਵਿੱਚ ਹਾਕੀ ਟੂਰਨਾਮੈਂਟ ਦੇ ਮਹਾਂ ਕੁੰਭ ਵਿੱਚ ਗੈਸਟ ਬਣ ਕੇ ਜਾਨ ਦਾ ਮੌਕਾ ਮਿਲਿਆ। ਹਾਕੀ ਕੋਚ ਨਰੇਸ਼ ਜੀ ਦੇ ਸਾਰੀ ਟੀਮ ਨ ਬੜਾ ਮਨ ਕੀਤਾ। ਗਰੁੱਪ ਵੱਲੋ ਬੱਚਿਆਂ ਦੇ ਚੰਗਾ ਖੇਡ ਵੇਖ ਕੇ ਮਨ ਖੁਸ਼ ਹੋਇਆ ਤੇ ਗਰੁੱਪ ਦੇ ਮੇਂਬਰ ਗੁਰਪ੍ਰੀਤ, ਗੁਰਪਹੇਜ ਵੱਲੋ ਵੀ ਬੱਚਿਆਂ ਨੁੰ ਵਾਧਾ ਸਹਿਯੋਗ ਦਿੱਤਾ ਗਿਆ। ਪ੍ਰਧਾਨ ਬਲਜੀਤ ਸਿੰਘ 🙏🙏