Dr B R Ambedkar Educational & Welfare Trust -Regd

Dr B R Ambedkar Educational & Welfare Trust -Regd Contact information, map and directions, contact form, opening hours, services, ratings, photos, videos and announcements from Dr B R Ambedkar Educational & Welfare Trust -Regd, V. P. O. RANDHAWA MASANDAN, Jalandhar.

01/05/2025
14/04/2024
ਅੱਜ ਸ਼੍ਰੀ ਗੁਰੂ ਰਵਿਦਾਸ ਧਾਮ ਬੂਟਾਂ ਮੰਡੀ ਜਲੰਧਰ ਦੇ ਚੇਅਰਮੈਨ ਸਤਿਕਾਰਯੋਗ ਸ਼੍ਰੀ ਸੱਤਪਾਲ ਮੱਲ ਜੀ ਅਤੇ ਸਮੂਹ ਸਾਥੀਆਂ ਨੂੰ ਪਿੰਡ ਰੰਧਾਵਾ ਮਸੰਦਾਂ...
09/04/2024

ਅੱਜ ਸ਼੍ਰੀ ਗੁਰੂ ਰਵਿਦਾਸ ਧਾਮ ਬੂਟਾਂ ਮੰਡੀ ਜਲੰਧਰ ਦੇ ਚੇਅਰਮੈਨ ਸਤਿਕਾਰਯੋਗ ਸ਼੍ਰੀ ਸੱਤਪਾਲ ਮੱਲ ਜੀ ਅਤੇ ਸਮੂਹ ਸਾਥੀਆਂ ਨੂੰ ਪਿੰਡ ਰੰਧਾਵਾ ਮਸੰਦਾਂ ਵਿਚ 14 ਅਪ੍ਰੈਲ ਨੂੰ ਕੱਢੇ ਜਾਣ ਵਾਲੇ ਚੇਤਨਾ ਮਾਰਚ -ਰੰਧਾਵਾ ਮਸੰਦਾਂ ਵਿਚ ਪੁੱਜਣ ਲਈ ਟਰੱਸਟ ਵੱਲੋ ਸੱਦਾ ਪੱਤਰ ਦਿਤਾ ਗਿਆ |
Dr B R Ambedkar educational ਐਂਡ welfare trust - ਰੰਧਾਵਾ ਮਸੰਦਾਂ ਵੱਲੋ ਸਮਾਜ ਨੂੰ ਦਿਤੀਆਂ ਸੇਵਾਵਾਂ ਨੂੰ ਦੇਖਦੇ ਹੋਏ ਧਾਮ ਦੀ ਕਮੇਟੀ ਵਲੋਂ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ |

ਸ਼੍ਰੀ ਗੁਰੂ ਰਵਿਦਾਸ ਧਾਮ ਬੂਟਾਂ ਮੰਡੀ ਦੀ ਸਾਰੀ ਕਮੇਟੀ ਦਾ ਬਹੁਤ ਧੰਨਵਾਦ
ਜੈ ਭੀਮ ਜੀ

ਬੀਤੇ ਦਿਨੀ ਇਟਲੀ ਨਿਵਾਸੀ ਸ਼੍ਰੀ ਸਤਪਾਲ ਮਾਹੀ ਜੀ ਅਤੇ ਦੀਪਾ ਮਾਹੀ ਅਤੇ ਨਰੇਸ਼ ਮਾਹੀ ਨੂੰ ਉਨ੍ਹਾਂ ਦੀਆਂ ਸਮਾਜਿਕ ਸੇਵਾਵਾਂ ਪ੍ਰਤੀ ਟਰੱਸਟ ਦੇ ਸਾਥੀਆ...
09/04/2024

ਬੀਤੇ ਦਿਨੀ ਇਟਲੀ ਨਿਵਾਸੀ ਸ਼੍ਰੀ ਸਤਪਾਲ ਮਾਹੀ ਜੀ ਅਤੇ ਦੀਪਾ ਮਾਹੀ ਅਤੇ ਨਰੇਸ਼ ਮਾਹੀ ਨੂੰ ਉਨ੍ਹਾਂ ਦੀਆਂ ਸਮਾਜਿਕ ਸੇਵਾਵਾਂ ਪ੍ਰਤੀ ਟਰੱਸਟ ਦੇ ਸਾਥੀਆਂ ਵੱਲੋ ਬਾਬਾ ਸਾਹਿਬ ਦੀ ਫੋਟੋ ਦੇ ਕੇ ਸਨਮਾਨ ਕੀਤਾ ਗਿਆ | ਉਨ੍ਹਾਂ ਨੇ 14 ਅਪ੍ਰੈਲ ਨੂੰ ਬਾਬਾ ਸਾਹਿਬ ਜੀ ਦੇ ਜਨਮ ਦਿਨ ਨੂੰ ਸਮਰਪਿਤ ਕੱਢੇ ਜਾਨ ਵਾਲੇ ਚੇਤਨਾ ਮਾਰਚ-ਰੰਧਾਵਾ ਮਸੰਦਾਂ ਵਿਚ ਸੇਵਾਵਾਂ ਲਈ ਬਚਨ ਬੱਧਤਾ ਦਿਖਾਈ |
ਜੈ ਭੀਮ ਜੀ

ਪੇਪਰ ਸੈਂਟਰ - ਰੰਧਾਵਾ ਮਸੰਦਾਂGet education and liftup your life standerd get rid of poorness.Our motto is to educate,
21/07/2023

ਪੇਪਰ ਸੈਂਟਰ - ਰੰਧਾਵਾ ਮਸੰਦਾਂ
Get education and liftup your life standerd get rid of poorness.
Our motto is to educate,

06/08/2022

ਸੂਰਮੇ ਮਰਦੇ ਨਹੀਂ,
ਜਹਾਨ 'ਚ ਅਮਰ ਹੋ ਜਾਂਦੇ

#ਬਹੁਜਨ ਮਿਸ਼ਨ ਦੇ ਸਿਤਾਰੇ ਸ਼੍ਰੀ ਰਮਨ ਕੁਮਾਰ ਮਾਹੀ

Address

V. P. O. RANDHAWA MASANDAN
Jalandhar
144004

Telephone

+91-9872520704

Website

Alerts

Be the first to know and let us send you an email when Dr B R Ambedkar Educational & Welfare Trust -Regd posts news and promotions. Your email address will not be used for any other purpose, and you can unsubscribe at any time.

Contact The Organization

Send a message to Dr B R Ambedkar Educational & Welfare Trust -Regd:

Share