Fastnews India

Fastnews India Fastnews India is a YouTube news channel and invites ads/Sponsors

ਪਿੰਡ ਰਾਜਪੁਰ(ਭੋਗਪੁਰ)ਕ੍ਰਿਕੇਟ ਟੂਰਨਾਮੈਂਟ❤️
30/08/2026

ਪਿੰਡ ਰਾਜਪੁਰ(ਭੋਗਪੁਰ)ਕ੍ਰਿਕੇਟ ਟੂਰਨਾਮੈਂਟ❤️

28/08/2026

ਪੱਤਰਕਾਰ ਅਮਿਤ
ਕਪੂਰਥਲਾ 'ਚ ਪੈਨਸ਼ਨਰਾਂ ਦਾ ਪੰਜਾਬ ਸਰਕਾਰ ਖਿਲਾਫ ਜ਼ਬਰਦਸਤ ਰੋਸ ਪ੍ਰਦਰਸ਼ਨ
ਅੱਜ ਕਪੂਰਥਲਾ ਵਿਖੇ ਪੈਨਸ਼ਨਰਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ।
ਪੈਨਸ਼ਨਰਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਉਨ੍ਹਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਜਿਵੇਂ ਪੈਨਸ਼ਨ 'ਚ ਵਾਧਾ, ਮੈਡੀਕਲ ਸਹੂਲਤਾਂ ਅਤੇ DA ਦੇ ਬਕਾਏ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
ਇਸ ਮੌਕੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੀਆਂ ਮੰਗਾਂ ਜਲਦੀ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
ਰੋਸ ਪ੍ਰਦਰਸ਼ਨ ਕਾਰਨ ਅੱਜ ਕਪੂਰਥਲਾ ਦਾ ਮੁੱਖ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਿਹਾ ਅਤੇ ਆਮ ਜਨਜੀਵਨ ਪ੍ਰਭਾਵਿਤ ਹੋਇਆ।
ਇਸ ਮੌਕੇ ਤੇ ਵੱਡੀ ਗਿਣਤੀ 'ਚ ਪੈਨਸ਼ਨ ਧਾਰਕ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ
ਪੰਜਾਬ ਸਰਕਾਰ ਮੁਰਦਾਬਾਦ ਦੇ ਲੱਗੇ ਨਾਅਰੇ!
ਕਪੂਰਥਲਾ 'ਚ ਪੈਨਸ਼ਨਰਾਂ ਦਾ ਵੱਡਾ ਰੋਸ ਪ੍ਰਦਰਸ਼ਨ।
ਪੈਨਸ਼ਨ ਵਧਾਓ, ਮੰਗਾਂ ਪੂਰੀਆਂ ਕਰੋ - ਪੈਨਸ਼ਨਰਾਂ ਦੀ ਸਰਕਾਰ ਨੂੰ ਚਿਤਾਵਨੀ।

27/08/2026

ਰਾਜਿੰਦਰ ਕੁਮਾਰ 27/8/26
ਰਾਮਾ ਮੰਡੀ ਰੱਖੜੀ ਦੀ ਚਾਹਲ ਪਹਿਲ ਅਤੇ ਟ੍ਰੈਫਿਕ ਜਾਮ

27/08/2026

ਦਵਿੰਦਰ ਸਿੰਘ ਕਪੂਰਥਲਾ27/8/26 ਪੰਜਾਬ ਬੰਦ ਦੌਰਾਨ ਰੈਲੀ ਕੱਢੀ ਗਈ

26/08/2026

ਰਾਜਿੰਦਰ ਕੁਮਾਰ ਲਾਡੋਵਾਲੀ ਰੋਡ ਜਲੰਧਰ 26/826 ਪੋਲੋਟੈਕਨਿਕ ਕੋਲਾਜ ਦੇ ਸਾਹਮਨੇ ਕੁੜੇ ਦਾ ਢੇਰ

26/08/2026

Address

Jalandhar
144006

Alerts

Be the first to know and let us send you an email when Fastnews India posts news and promotions. Your email address will not be used for any other purpose, and you can unsubscribe at any time.

Contact The Organization

Send a message to Fastnews India:

Shortcuts

Share