PPA UNIT kishangarh

PPA UNIT kishangarh PUNJAB PHOTOGRAPHER'S ASSOCIATION (REGD.) PUNJAB
JALANDHAR
UNIT KISHANGARH

12/01/2025
ਦੀ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਰਜਿਸਟਰ ਪੰਜਾਬ ਇਕਾਈ ਕਿਸ਼ਨਗੜ੍ਹ ਇਕਾਈ ਆਦਮਪੁਰ ਵੱਲੋਂ ਸਾਂਝੇ ਤੌਰ ਤੇ ਵਰਲਡ ਫੋਟੋਗ੍ਰਾਫੀ ਡੇ ਮਨਾਇਆ ਗਿਆ ਜਿ...
29/08/2024

ਦੀ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਰਜਿਸਟਰ ਪੰਜਾਬ ਇਕਾਈ ਕਿਸ਼ਨਗੜ੍ਹ ਇਕਾਈ ਆਦਮਪੁਰ ਵੱਲੋਂ ਸਾਂਝੇ ਤੌਰ ਤੇ ਵਰਲਡ ਫੋਟੋਗ੍ਰਾਫੀ ਡੇ ਮਨਾਇਆ ਗਿਆ ਜਿਸ ਦੀਆਂ ਕੁਝ ਵਿਸ਼ੇਸ਼ ਤਸਵੀਰਾਂ

ਭੋਗਪੁਰ 8 ਅਗੱਸਤ ( ) ਫੋਟੋਗ੍ਰਾਫਰਾਂ ਦੀ ਭਲਾਈ ਲਈ ਬਣਾਈ ਗਈ ਪੰਜਾਬ ਫੋਟੋਗ੍ਰਾਫਰਸ ਐਸੋਸੀਏਸ਼ਨ ਰਜਿ. ਦੇ ਯੂਨਿਟ ਕਿਸ਼ਨਗੜ੍ਹ ਵੱਲੋਂ ਕਿਸ਼ਨਗੜ੍ਹ ਭੋ...
29/08/2024

ਭੋਗਪੁਰ 8 ਅਗੱਸਤ ( ) ਫੋਟੋਗ੍ਰਾਫਰਾਂ ਦੀ ਭਲਾਈ ਲਈ ਬਣਾਈ ਗਈ ਪੰਜਾਬ ਫੋਟੋਗ੍ਰਾਫਰਸ ਐਸੋਸੀਏਸ਼ਨ ਰਜਿ. ਦੇ ਯੂਨਿਟ ਕਿਸ਼ਨਗੜ੍ਹ ਵੱਲੋਂ ਕਿਸ਼ਨਗੜ੍ਹ ਭੋਗਪੁਰ ਕਰਤਾਰਪੁਰ ਅਤੇ ਆਦਮਪੁਰ ਦੇ ਫੋਟੋਗ੍ਰਾਫਰਾਂ ਦੀ ਜਾਣਕਾਰੀ ਵਿੱਚ ਹੋ ਵਾਧਾ ਕਰਕੇ ਫੋਟੋਗ੍ਰਾਫੀ ਨੂੰ ਹੋਰ ਵਧੀਆ ਤਰੀਕੇ ਨਾਲ ਕਰਨ ਵਾਸਤੇ ਸੋਨੀ ਕੰਪਨੀ ਦੀ ਵਰਕਸ਼ਾਪ ਦਾ ਆਯੋਜਨ ਭੋਗਪੁਰ ਦੇ ਇਕ ਨਿਜੀ ਹੋਟਲ ਵਿਖੇ ਕਰਵਾਇਆ ਗਿਆ । ਇਸ ਵਰਕਸ਼ਾਪ ਦੀ ਅਗਵਾਈ ਪੀ ਪੀ ਏ ਇਕਾਈ ਕਿਸ਼ਨਗੜ੍ਹ ਵੱਲੋ ਕੀਤੀ ਗਈ ਸਕੱਤਰ ਭੁਪਿੰਦਰ ਪਾਲ ਨੇ ਸੋਨੀ ਕੰਪਨੀ ਵੱਲੋਂ ਆਏ ਹੋਏ ਨੁਮਾਇੰਦੇ ਦਾ ਸਵਾਗਤ ਪੀ ਪੀ ਏ ਰਜਿ.ਇਕਾਈ ਦੇ ਸਾਰੇ ਮੈਂਬਰਾਂ ਵਲੋਂ ਕੀਤਾ ਇਸ ਵਕਸ਼ਾਪ ਵਿੱਚ ਇਲਾਕੇ ਦੇ ਫੋਟੋਗ੍ਰਾਫਰਾਂ ਨੇ ਵੱਡੀ ਗਿਣਤੀ ਚ ਸ਼ਿਰਕਤ ਕੀਤੀ । ਜਿਸ ਵਿੱਚ ਸੋਨੀ ਕੰਪਨੀ ਵਲੋਂ ਲਾਂਚ ਕੀਤੇ ਗਏ ਨਵੇਂ ਕੈਮਰਿਆਂ ਬਾਰੇ ਅਰਵਿੰਦ, ਹਰਸ਼ ਅਤੇ ਕੈਮਰਾ ਟੈਕਨੀਕਲ ਸਲਾਹਕਾਰ ਅਰੁਣ ਕੁਮਾਰ , ਉਕਾਰ ਵਲੋਂ ਇੱਕਤਰ ਹੋਏ ਫੋਟੋਗ੍ਰਾਫਰਾਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਜਾਣਕਾਰੀ ਦਿੱਤੀ ਅਤੇ ਪਹਿਲਾਂ ਨਾਲੋਂ ਵਧੀਆ ਤਰੀਕੇ ਨਾਲ ਫੋਟੋਗਰਾਫੀ ਕਰਨ ਲਈ ਕੈਮਰਿਆਂ ਦੇ ਗੁਣ ਦੱਸੇ ਗਏ। ਇਸ ਮੋਕੇ ਜਲੰਧਰ ਤੋ ਸੋਨੀ ਕੈਮਰੇ ਦੇ ਡੀਲਰ ਜਗਮੋਹਨ ਜੁਲਕਾ ਵਿਸ਼ੇਸ਼ ਤੌਰ ਤੇ ਪੱਜੇ ਅਤੇ ਉਨ੍ਹਾਂ ਨੇ ਸੋਨੀ ਕੈਮਰਿਆਂ ਤੇ ਵੱਡੀਆਂ ਆਫਰਾ ਦਿਤੀਆਂ। ਇਸ ਮੌਕੇ ਕਿਸ਼ਨਗੜ ਯੂਨਿਟ ਦੇ ਪ੍ਰਧਾਨ ਮਦਨ ਲਾਲ,ਸਕੱਤਰ ਭੁਪਿੰਦਰ ਪਾਲ, ਖਜਾਨਚੀ ਗੁਰਪ੍ਰੀਤ ਸਿੰਘ,ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਚੀਮਾ, ਮੀਤ ਪ੍ਰਧਾਨ ਸੁਖਜਿੰਦਰ ਸੁੱਖਾ,ਮੀਤ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਸੀਨੀਅਰ ਫੋਟੋਗ੍ਰਾਫਰ ਜਸਵਿੰਦਰ ਬੱਲ ਵੱਲੋਂ ਆਏ ਹੋਏ ਕੰਪਨੀ ਦੇ ਨੁਮਾਇੰਦਿਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਪੰਜਾਬ ਫੋਟੋਗ੍ਰਾਫਰਸ ਐਸੋਸੀਏਸ਼ਨ ਰਜਿ.ਵਲੋਂ ਲੁਧਿਆਣਾ ਵਿਖੇ ਹੋਣ ਵਾਲੇ ਫੋਟੋ ਫੇਅਰ ਮੇਲੇ ਦਾ ਪੋਸਟਰ ਵੀ ਜਾਰੀ ਕੀਤਾ ਗਿਆ। ਇਸ ਮੌਕੇ ਉਹਨਾਂ ਤੋਂ ਇਲਾਵਾ ਅਮਨਦੀਪ,ਗੁਰਵੀਰ ਸਾਬੀ, ਕਰਨਵੀਰ ਸਿੰਘ, ਅਮਰਜੀਤ, ਅਵਤਾਰ ਸ਼ੀਮਾਰ,ਸ਼ਤੀਸ਼ ਕੁਮਾਰ, ਲਵਪ੍ਰੀਤ, ਦੀਪਕ ਵਿਰਦੀ,ਰਜਿੰਦਰ ਕੁਮਾਰ,ਗੁਰਪ੍ਰੀਤ ਸਿੰਘ, ਸੰਦੀਪ ਸਿੰਘ, ਦਿਲਰਾਜ, ਦੀਪਕ, ਅਮਰਜੀਤ ਸਿੰਘ, ਹਰਜਿੰਦਰ ਸਿੰਘ, ਜਗਜੀਤ ਸਿੰਘ ਆਦਿ ਵਿਸ਼ੇਸ਼ ਤੌਰ ਤੇ ਸੈਟਰਲ ਜੋਨ ਦੇ ਸਕੱਤਰ ਫਤਿਹਜੀਤ ਸਿੰਘ ਲਾਡੀ, ਜਿਲ੍ਹਾ ਮੀਤ ਪ੍ਰਧਾਨ ਬਲਵਿੰਦਰ ਸਿੰਘ, ਆਦਮਪੁਰ ਯੂਨਿਟ ਤੋ ਪ੍ਰਧਾਨ ਬਲਵਿੰਦਰ ਸਿੰਘ ,ਕਰਤਾਰਪੁਰ ਯੂਨਿਟ ਤੋ ਪ੍ਰਧਾਨ ਭੁਪਿੰਦਰ ਸਿੰਘ ਹਾਜ਼ਰ ਸਨ। ਅੰਤ ਵਿੱਚ ਪ੍ਰਧਾਨ ਮਦਨ ਲਾਲ ਵਲੋਂ ਆਏ ਹੋਏ ਸਾਰੇ ਸਾਥੀਆਂ ਦਾ ਤਹਿਦਿਲੋ ਧੰਨਵਾਦ ਕੀਤਾ ਗਿਆ।

ਨਵੇਂ ਜੁਆਇਨ ਹੋਏ ਮੈਂਬਰਾਂ ਨੂੰ ਸਰਟੀਫਿਕੇਟ ਦਿੰਦੇ ਹੋਏ ਮੀਤ ਪ੍ਰਧਾਨ ਸੁਖਜਿੰਦਰ ਸਿੰਘ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਨਾਲ ਸਕੱਤਰ ਭੁਪਿੰਦਰ ਪਾਲ ਕ...
29/08/2024

ਨਵੇਂ ਜੁਆਇਨ ਹੋਏ ਮੈਂਬਰਾਂ ਨੂੰ ਸਰਟੀਫਿਕੇਟ ਦਿੰਦੇ ਹੋਏ ਮੀਤ ਪ੍ਰਧਾਨ ਸੁਖਜਿੰਦਰ ਸਿੰਘ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਨਾਲ ਸਕੱਤਰ ਭੁਪਿੰਦਰ ਪਾਲ ਕੈਸ਼ੀਅਰ ਗੁਰਪ੍ਰੀਤ ਸਿੰਘ

3 ਅਗਸਤ 2024 ਕੈਨਨ ਕੰਪਨੀ ਵੱਲੋਂ ਪੀਪੀਏ ਇਕਾਈ ਕਿਸ਼ਨਗੜ੍ਹ ਗਗਨ ਸਟੂਡੀਓ ਉੱਤੇ ਡੈਮੋ ਸਟੇਸ਼ਨ ਰੱਖਿਆ ਗਿਆ ਜਿਸ ਵਿੱਚ ਦਲਵੀਰ ਮੱਟੂ ਜੀ ਨੇ ਇਲਾਕੇ ...
29/08/2024

3 ਅਗਸਤ 2024 ਕੈਨਨ ਕੰਪਨੀ ਵੱਲੋਂ ਪੀਪੀਏ ਇਕਾਈ ਕਿਸ਼ਨਗੜ੍ਹ ਗਗਨ ਸਟੂਡੀਓ ਉੱਤੇ ਡੈਮੋ ਸਟੇਸ਼ਨ ਰੱਖਿਆ ਗਿਆ ਜਿਸ ਵਿੱਚ ਦਲਵੀਰ ਮੱਟੂ ਜੀ ਨੇ ਇਲਾਕੇ ਦੇ ਆਏ ਹੋਏ ਫੋਟੋਗ੍ਰਾਫਰਾਂ ਨੂੰ ਕੈਮਰੇਆਂ ਬਾਰੇ ਬਰੀਕੀ ਨਾਲ ਸਮਝਾਇਆ

ਪੰਜਾਬ ਫੋਟੋਗ੍ਰਾਫਰਸ ਐਸੋਸੀਏਸ਼ਨ ਰਜਿ. ਯੂਨਿਟ ਕਿਸ਼ਨਗੜ੍ਹ ਵੱਲੋਂ ਨਿਕੋਨ ਕੰਪਨੀ ਦੀ ਵਰਕਸ਼ਾਪ ਕਰਵਾਈ ਗਈਕਿਸ਼ਨਗੜ 6 ਅਗੱਸਤ ( ) ਪੰਜਾਬ ਫੋਟੋਗ੍ਰਾਫ...
29/08/2024

ਪੰਜਾਬ ਫੋਟੋਗ੍ਰਾਫਰਸ ਐਸੋਸੀਏਸ਼ਨ ਰਜਿ. ਯੂਨਿਟ ਕਿਸ਼ਨਗੜ੍ਹ ਵੱਲੋਂ ਨਿਕੋਨ ਕੰਪਨੀ ਦੀ ਵਰਕਸ਼ਾਪ ਕਰਵਾਈ ਗਈ

ਕਿਸ਼ਨਗੜ 6 ਅਗੱਸਤ ( ) ਪੰਜਾਬ ਫੋਟੋਗ੍ਰਾਫਰਸ ਐਸੋਸੀਏਸ਼ਨ ਰਜਿ. ਯੂਨਿਟ ਕਿਸ਼ਨਗੜ੍ਹ ਵੱਲੋਂ ਨਿਕੋਨ ਕੰਪਨੀ ਦੀ ਵਰਕਸ਼ਾਪ ਦਾ ਆਯੋਜਨ ਕਿਸ਼ਨਗੜ੍ਹ ਨਜਦੀਕ ਇਕ ਨਿਜੀ ਹੋਟਲ ਵਿਖੇ ਕਰਵਾਇਆ ਗਿਆ । ਇਸ ਵਰਕਸ਼ਾਪ ਵਿੱਚ ਇਲਾਕੇ ਦੇ ਫੋਟੋਗ੍ਰਾਫਰਾਂ ਨੇ ਵੱਡੀ ਗਿਣਤੀ ਚ ਸ਼ਿਰਕਤ ਕੀਤੀ । ਜਿਸ ਵਿੱਚ ਨਿਕੋਨ ਕੰਪਨੀ ਵਲੋਂ ਲਾਂਚ ਕੀਤੇ ਗਏ ਨਵੇਂ ਕੈਮਰਿਆਂ ਬਾਰੇ ਸ਼੍ਰੀ ਰਾਜੇਸ਼ ਸ਼ਰਮਾ,ਸ.ਰਛਪਾਲ ਸਿੰਘ ਅਤੇ ਵਿਨੇ ਵਲੋਂ ਇੱਕਤਰ ਹੋਏ ਫੋਟੋਗ੍ਰਾਫਰਾਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਜਾਣਕਾਰੀ ਦਿੱਤੀ ਅਤੇ ਪਹਿਲਾਂ ਨਾਲੋਂ ਵਧੀਆ ਤਰੀਕੇ ਨਾਲ ਫੋਟੋਗਰਾਫੀ ਕਰਨ ਲਈ ਕੈਮਰਿਆਂ ਦੇ ਗੁਣ ਦੱਸੇ ਗਏ। ਇਸ ਮੌਕੇ ਕਿਸ਼ਨਗੜ ਯੂਨਿਟ ਦੇ ਪ੍ਰਧਾਨ ਮਦਨ ਲਾਲ,ਸਕੱਤਰ ਭੁਪਿੰਦਰ ਪਾਲ, ਖਜਾਨਚੀ ਗੁਰਪ੍ਰੀਤ ਸਿੰਘ,ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਚੀਮਾ, ਮੀਤ ਪ੍ਰਧਾਨ ਸੁਖਜਿੰਦਰ ਸੁੱਖਾ,ਮੀਤ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਸੀਨੀਅਰ ਫੋਟੋਗ੍ਰਾਫਰ ਜਸਵਿੰਦਰ ਬੱਲ ਵੱਲੋਂ ਆਏ ਹੋਏ ਕੰਪਨੀ ਦੇ ਨੁਮਾਇੰਦਿਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਹਨਾਂ ਤੋਂ ਇਲਾਵਾ ਅਮਨਦੀਪ,ਗੁਰਵੀਰ ਸਾਬੀ, ਕਰਨਵੀਰ ਸਿੰਘ, ਅਮਰਜੀਤ, ਅਵਤਾਰ ਸ਼ੀਮਾਰ,ਸ਼ਤੀਸ਼ ਕੁਮਾਰ, ਲਵਪ੍ਰੀਤ, ਦੀਪਕ ਵਿਰਦੀ,ਰਜਿੰਦਰ ਕੁਮਾਰ,ਗੁਰਪ੍ਰੀਤ ਸਿੰਘ, ਸੰਦੀਪ ਸਿੰਘ, ਦਿਲਰਾਜ, ਦੀਪਕ, ਅਮਰਜੀਤ ਸਿੰਘ, ਹਰਜਿੰਦਰ ਸਿੰਘ, ਜਗਜੀਤ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਅੰਤ ਵਿੱਚ ਪ੍ਰਧਾਨ ਮਦਨ ਲਾਲ ਵਲੋਂ ਆਏ ਹੋਏ ਸਾਰੇ ਸਾਥੀਆਂ ਦਾ ਤਹਿ ਦਿਲੋ ਧੰਨਵਾਦ ਕੀਤਾ ਗਿਆ।

ਪ੍ਰਧਾਨ/ ਜਨਰਲ ਸੈਕਟਰੀ ਕਿਸ਼ਨਗੜ ਇਕਾਈ

ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਰਜਿਸਟਰ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਜੁਝਾਰ ਸਿੰਘ ਸੈਂਟਰਲ ਜੋਨ ਪ੍ਰਧਾਨ ਜਗਵਿੰਦਰ ਸਿੰਘ ਸੈਂਟਰ ਜੋਨ ਸਕੱਤਰ ਫ...
29/08/2024

ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਰਜਿਸਟਰ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਜੁਝਾਰ ਸਿੰਘ ਸੈਂਟਰਲ ਜੋਨ ਪ੍ਰਧਾਨ ਜਗਵਿੰਦਰ ਸਿੰਘ ਸੈਂਟਰ ਜੋਨ ਸਕੱਤਰ ਫਤਿਹਜੀਤ ਸਿੰਘ ਲਾਡੀ ਜਿਲਾ ਜਲੰਧਰ ਜੁਇੰਟ ਸੈਕਟਰੀ ਭੁਪਿੰਦਰ ਪਾਲ ਪੰਜਾਬ ਫੋਟੋ ਫੇਅਰ 2024 ਦੇ ਪੋਸਟਰ ਰਿਲੀਜ਼ ਨਾਲ ਹੀ ਕਰਤਾਰਪੁਰ ਇਕਾਈ ਦਾ ਗਠਨ ਕਰਦੇ ਹੋਏ ਤਸਵੀਰ

ਕਿਸ਼ਨਗੜ੍ਹ ਇਕਾਈ ਤੋਂ ਸਕੱਤਰ ਭੁਪਿੰਦਰ ਪਾਲ ਨੂੰ ਜਿਲਾ ਜਲੰਧਰ ਦਾ ਜੁਆਇੰਟ ਸੈਕਟਰੀ ਨਿਯੁਕਤ ਕੀਤਾ ਗਿਆ
29/08/2024

ਕਿਸ਼ਨਗੜ੍ਹ ਇਕਾਈ ਤੋਂ ਸਕੱਤਰ ਭੁਪਿੰਦਰ ਪਾਲ ਨੂੰ ਜਿਲਾ ਜਲੰਧਰ ਦਾ ਜੁਆਇੰਟ ਸੈਕਟਰੀ ਨਿਯੁਕਤ ਕੀਤਾ ਗਿਆ

ਕਿਸ਼ਨਗੜ੍ਹ ਇਕਾਈ ਤੋਂ ਸਕੱਤਰ ਭੁਪਿੰਦਰ ਪਾਲ ਨੂੰ ਜਿਲਾ ਜਲੰਧਰ ਦਾ ਜੁਆਇੰਟ ਸੈਕਟਰੀ ਨਿਯੁਕਤ ਕੀਤਾ ਗਿਆ
29/08/2024

ਕਿਸ਼ਨਗੜ੍ਹ ਇਕਾਈ ਤੋਂ ਸਕੱਤਰ ਭੁਪਿੰਦਰ ਪਾਲ ਨੂੰ ਜਿਲਾ ਜਲੰਧਰ ਦਾ ਜੁਆਇੰਟ ਸੈਕਟਰੀ ਨਿਯੁਕਤ ਕੀਤਾ ਗਿਆ

ਅੱਜ ਪੰਜਾਬ ਫੋਟੋਗ੍ਰਾਫੀ ਐਸੋਸੀਏਸ਼ਨ ਇਕਾਈ ਕਿਸ਼ਨਗੜ੍ਹ ਦੇ ਵਲੋਂ PANASONIC LUMIX ਕੈਮਰਾ ਦੀ ਵਰਕਸ਼ਾਪ ਲਗਾਈ ਗਈ ਜਿਸ ਵਿੱਚ MENTOR ਸ਼ਲਿੰਦਰ ਸਿੰਘ...
29/08/2024

ਅੱਜ ਪੰਜਾਬ ਫੋਟੋਗ੍ਰਾਫੀ ਐਸੋਸੀਏਸ਼ਨ ਇਕਾਈ ਕਿਸ਼ਨਗੜ੍ਹ ਦੇ ਵਲੋਂ PANASONIC LUMIX ਕੈਮਰਾ ਦੀ ਵਰਕਸ਼ਾਪ ਲਗਾਈ ਗਈ ਜਿਸ ਵਿੱਚ MENTOR ਸ਼ਲਿੰਦਰ ਸਿੰਘ ਜੀ ਨੇ LUMIX ਕੈਮਰੇ ਦੇ ਬਾਰੇ ਬਹੁਤ ਹੀ ਵਧੀਆ ਢੰਗ ਨਾਲ ਦੱਸਿਆ ਤੇ ਨਾਲ ਹੀ PUNJAB PHOTOFAIR 2024 ਦਾ ਪੋਸਟਰ ਰਿਲੀਜ਼ ਕੀਤਾ ll ਅਤੇ ਆਖਿਰ ਵਿੱਚ ਮਦਨ ਲਾਲ (ਪ੍ਰਧਾਨ) ਭੁਪਿੰਦਰ ਪਾਲ (ਸਕੱਤਰ) ਗੁਰਪ੍ਰੀਤ ਸਿੰਘ (ਕੈਸ਼ੀਅਰ) ਸੁਖਜਿੰਦਰ ਚੀਮਾਂ (ਸੀਨੀਅਰ ਪ੍ਰਧਾਨ) ਸੁਖਜਿੰਦਰ ਸਿੰਘ (ਉਪ ਪ੍ਰਧਾਨ) ਸੁਖਵਿੰਦਰ ਸਿੰਘ (ਉਪ ਪ੍ਰਧਾਨ)ਨੇ ਸਾਰੇ ਆਏ ਹੋਏ ਫੋਟੋਗ੍ਰਾਫਰ ਵੀਰਾਂ ਦਾ ਧੰਨਵਾਦ ਕੀਤਾ ll

ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਰਜਿਸਟਰ ਪੰਜਾਬ ਦੇ ਪ੍ਰਧਾਨ ਰਨਦੀਪ ਸਿੰਘ ਫੱਗੂਵਾਲਾ ਇੰਡੀਆ ਪ੍ਰਧਾਨ ਗੁਰਨਾਮ ਸਿੰਘ ਸ਼ੇਰਪੁਰ ਸਕੱਤਰ ਪੰਜਾਬ ਸੰਜੀਵ...
29/08/2024

ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਰਜਿਸਟਰ ਪੰਜਾਬ ਦੇ ਪ੍ਰਧਾਨ ਰਨਦੀਪ ਸਿੰਘ ਫੱਗੂਵਾਲਾ ਇੰਡੀਆ ਪ੍ਰਧਾਨ ਗੁਰਨਾਮ ਸਿੰਘ ਸ਼ੇਰਪੁਰ ਸਕੱਤਰ ਪੰਜਾਬ ਸੰਜੀਵ ਕੁਮਾਰ ਲੇਖੀ ਖਜਾਨਚੀ ਪੰਜਾਬ ਜਗਦੀਸ਼ ਲਾਲ ਤਾਇਲ ਸੀਨੀਅਰ ਮੀਤ ਪ੍ਰਧਾਨ ਜੁਝਾਰ ਸਿੰਘ ਕਿਸ਼ਨਗੜ੍ਹ ਯੂਨਿਟ ਟੀਮ ਦੇ ਨਾਲ

ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਰਜਿਸਟਰ ਦੇ ਪ੍ਰਧਾਨ ਰਣਧੀਰ ਸਿੰਘ ਫੱਗੂਵਾਲਾ ਜੀ ਨੇ ਪੰਜਾਬ ਫੋਟੋ ਮੇਲੇ ਦਾ ਪੋਸਟਰ ਰਿਲੀਜ਼ ਕੀਤਾ
29/08/2024

ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਰਜਿਸਟਰ ਦੇ ਪ੍ਰਧਾਨ ਰਣਧੀਰ ਸਿੰਘ ਫੱਗੂਵਾਲਾ ਜੀ ਨੇ ਪੰਜਾਬ ਫੋਟੋ ਮੇਲੇ ਦਾ ਪੋਸਟਰ ਰਿਲੀਜ਼ ਕੀਤਾ

Address

Kishangarh
Jalandhar
144301

Website

Alerts

Be the first to know and let us send you an email when PPA UNIT kishangarh posts news and promotions. Your email address will not be used for any other purpose, and you can unsubscribe at any time.

Share