Mahila Kisan Union

Mahila Kisan Union ਮਹਿਲਾ ਕਿਸਾਨ ਯੂਨੀਅਨ, महिला किसान यूनिय?

ਨੇਕ ਬੀਬੀਆਂ ਨੂੰ ਮਹਿਲਾ ਕਿਸਾਨ ਯੂਨੀਅਨ ਨਾਲ ਜੁੜਨ ਤੇ ਮੈਂਬਰ ਬਣਨ ਦਾ ਖੁੱਲ੍ਹਾ ਸੱਦਾ।

ਮੈਂਬਰਸ਼ਿਪ ਦੇ ਫਾਇਦੇ :
#ਸੱਚ ਦੀ ਆਵਾਜ਼ ਉਠਾਉਣ ਦੇ ਭਰਪੂਰ ਮੌਕੇ।
#ਮੈਂਬਰਾਂ ਨੂੰ ਯੂਨੀਅਨ ਤੋਂ ਮਿਲੇਗੀ ਮੱਦਦ।
#ਪੰਜਾਬ ਭਰ ਵਿੱਚ ਮੈਂਬਰਾਂ ਨਾਲ ਵਧੇਗੀ ਨੇੜਤਾ।
#ਜਾਣ-ਪਛਾਣ ਦਾ ਘੇਰਾ ਵੀ ਹੋਵੇਗਾ ਵਿਸ਼ਾਲ।
#ਮੈਂਬਰਾਂ ਲਈ ਸਮਾਰਟ ਪਛਾਣ ਪੱਤਰ ਤੇ ਬੈਜ।
#ਸਰਕਾਰੀ ਥਾਵਾਂ 'ਤੇ ਮਿਲੇਗਾ ਸਨਮਾਨ।

ਮਹਿਲਾਵਾਂ ਦੀਆਂ ਪ੍ਰਾਪਤੀਆਂ 'ਤੇ ਫਖਰ ਕਰੋ।
ਬਰਾਬਰੀ ਲਈ ਔਰਤਾਂ ਨੂੰ ਅੱਗੇ ਵਧਣ ਦੇ ਮੌਕੇ ਦੇਵੋ।
ਆਓ ਨਵੀਂ ਸ਼ੁਰੂਆਤ ਕਰੋ, ਮਹਿਲਾਵਾਂ ਦਾ ਧੰਨਵਾਦ ਕਰੋ।

Address

Jalandhar

Alerts

Be the first to know and let us send you an email when Mahila Kisan Union posts news and promotions. Your email address will not be used for any other purpose, and you can unsubscribe at any time.

Contact The Organization

Send a message to Mahila Kisan Union:

Share