23/11/2025
ਅੱਜ ਮਿਤੀ:- 23 ਨਵੰਬਰ ਦਿਨ ਐਤਵਾਰ ਨੂੰ ਕਲੱਬ ਵੱਲੋਂ ਆਪਣੇ ਹੀ ਪਿੰਡ ਵਿੱਚ ਅੱਖਾਂ ਦਾ ਫ੍ਰੀ ਚੈਕਅੱਪ ਤੇ ਮੁਫਤ ਵਿੱਚ ਦਵਾਈਆਂ ਦਿੱਤੀਆਂ ਗਈਆਂ ਇਹ ਮੁਫਤ ਅੱਖਾਂ ਦਾ ਫ੍ਰੀ ਚੈਕਅੱਪ ਡਾ:ਗੁਰਪ੍ਰੀਤ ਸਿੰਘ ਚੱਕੋਵਾਲ ਵਾਲਿਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਸਾਰੇ ਸਹਿਯੋਗੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿੰਨਾ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਯੋਗਦਾਨ ਪਾਇਆ 🙏🏻🙏🏻 ਜੈ ਭੀਮ ਜੈ ਭਾਰਤ ਸਾਰੇ ਵੀਰਾਂ ਨੂੰ 🙏🏻🙏🏻