ਅੱਗ ਪਾਣੀ - Aag Pani

ਅੱਗ ਪਾਣੀ - Aag Pani ਜੇ ਤੁਸੀ ਕੱਟੜ ਧਰਮੀ ਹੋ! ਰਾਜਨੀਤਿਕ ਪਾਰਟੀਆਂ ਦੇ ਅੰਨੇ ਭਗਤ ਹੋ ਤਾਂ ਇਹ ਪੇਜ਼ ਤੁਹਾਡੇ ਲਈ ਨਹੀਂ ਹੈ! Don't Like

10/08/2026
09/08/2026

ਬਿਨਾਂ ਕੁੱਝ ਕੰਮਕਾਰ ਸਿੱਖੇ ਬੱਚੇ ਬਾਹਰ ਜਾਣ ਬਾਰੇ ਨਾਂ ਸੋਚਣ।

* ਜਲੇਬੀਆਂ ਬਣਾਉਣੀਆਂ ਸਿੱਖ ਲਓ, ਸਮੋਸੇ ਬਣਾਉਣੇ ਸਿੱਖ ਲਓ. ਪੀਜਾ ਬਰਗਰ ਕੇਕ ਬਣਾਉਣਾ ਸਿੱਖ ਲਓ।

*ਵਾਲ਼ ਕੱਟਣੇ ਸਿੱਖ ਲਓ, ਪਲੰਬਰ ਦਾ ਕੰਮ ਸਿੱਖ ਲਓ, ਕਾਰਾਂ ਠੀਕ ਕਰਨੀਆਂ ਸਿੱਖ ਲਓ। Ac ਠੀਕ ਕਰਨੇ ਸਿੱਖ ਲਓ।

* ਡੰਟਿੰਗ ਪੇਂਟਿੰਗ ਸਿੱਖ ਲਓ, ਕਾਰਾਂ ਨੂੰ ਰੰਗ ਕਰਨਾ ਸਿੱਖ ਲਓ, ਬਿਜਲੀ ਦਾ ਕੰਮ ਸਿੱਖ ਲਓ, ਕਾਰਪੇਂਟਰ ਦਾ ਕੰਮ ਸਿੱਖ ਲਓ, ਇੱਟਾਂ ਲਾਉਣੀਆਂ, ਪਲਾਸਤਰ ਕਰਨਾ ਸਿੱਖ ਲਓ।

* ਸਵੇਰੇ ਜਲਦੀ ਉੱਠਣਾ ਸਿੱਖ ਲਓ, ਆਪਣੇ ਲਈ ਖਾਣਾ ਬਣਾਉਣਾ ਸਿੱਖ ਲਓ, ਕਸਰਤ ਕਰਨੀ ਸਿੱਖ ਲਓ, ਅੰਗਰੇਜ਼ੀ ਸਿੱਖ ਲਓ।

🖋️ ਮੋੜ੍ਹਾਂ ਤੇ ਖੜਨ ਵਾਲੇ, ਸਾਰਾ ਦਿਨ ਫੋਨਾਂ ਤੇ ਗੱਪਾਂ ਮਾਰਨ ਵਾਲੇ, ਵੇਲੜ੍ਹ ਕੰਮਚੋਰ ਬਾਹਰ ਬਾਰੇ ਨਾਂ ਸੋਚਣ।
ਕੰਮ ਕੋਈ ਵੀਂ ਵੱਡਾ ਛੋਟਾ ਨਹੀਂ, ਵਿਦੇਸ਼ਾਂ ਵਿੱਚ ਸੱਭ ਬਰਾਬਰ ਹਨ.....

Address

Jalandhar Cantt

Website

Alerts

Be the first to know and let us send you an email when ਅੱਗ ਪਾਣੀ - Aag Pani posts news and promotions. Your email address will not be used for any other purpose, and you can unsubscribe at any time.

Shortcuts

Share