ਗੁਰੂ ਕਿਰਪਾ ਪਰਮ ਕੌਰ

Directions Contact the organization

ਗੁਰੂ ਕਿਰਪਾ ਪਰਮ ਕੌਰ Contact information, map and directions, contact form, opening hours, services, ratings, photos, videos and announcements from ਗੁਰੂ ਕਿਰਪਾ ਪਰਮ ਕੌਰ, Jalandhar Cantt.

12/10/2026

ਕੇਲਾ ਵੀ ਖਰਾਬ ਹੋ ਸਕਦਾ ਹੈ

11/10/2026

ਇਕ ਹੀ ਬਾਰਿਸ਼ ਨਾਲ ਖਿਲ ਗਏ ਬੂਟੇ

ਆਪੇ ਪਰਖਣਹਾਰੁ
11/10/2026

ਆਪੇ ਪਰਖਣਹਾਰੁ

ਜੰਤਰ ਮੰਤਰ ਤੇ ਪ੍ਰੋਟੈਸਟ ਕਰ ਰਹੇ ਲੋਕਾਂ ਨੇ ਪੁਲਿਸ ਤੋ ਡਰ ਕੇ ਬੰਗਲਾ ਸਾਹਿਬ ਗੁਰੂਦੁਆਰੇ ਦਾ ਲਿਆ ਆਸਰਾ
10/10/2026

ਜੰਤਰ ਮੰਤਰ ਤੇ ਪ੍ਰੋਟੈਸਟ ਕਰ ਰਹੇ ਲੋਕਾਂ ਨੇ ਪੁਲਿਸ ਤੋ ਡਰ ਕੇ ਬੰਗਲਾ ਸਾਹਿਬ ਗੁਰੂਦੁਆਰੇ ਦਾ ਲਿਆ ਆਸਰਾ

ਸੋਸ਼ਲ ਮੀਡੀਆ ਤੇ ਪਾਈ ਕੋਈ ਵੀ ਪੋਸਟ ਬੇਕਾਰ ਨਹੀਂ ਜਾਂਦੀ
10/10/2026

ਸੋਸ਼ਲ ਮੀਡੀਆ ਤੇ ਪਾਈ ਕੋਈ ਵੀ ਪੋਸਟ ਬੇਕਾਰ ਨਹੀਂ ਜਾਂਦੀ

SGPC ਚੋਣਾਂ ਦੀ ਮੰਗ15ਸਾਲ ਤੋਂ ਐਸਜੀਪੀਸੀ ਦੀਆਂ ਚੌਣਾਂ ਨਹੀਂ ਹੋਈਆਂ4 ਜਥੇਬੰਦੀਆਂ ਨੇ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਕਿ ਪੰਜਾਬ ਵਿੱਚ ਚੋਣਾਂ ਕਰਵ...
10/10/2026

SGPC ਚੋਣਾਂ ਦੀ ਮੰਗ

15ਸਾਲ ਤੋਂ ਐਸਜੀਪੀਸੀ ਦੀਆਂ ਚੌਣਾਂ ਨਹੀਂ ਹੋਈਆਂ
4 ਜਥੇਬੰਦੀਆਂ ਨੇ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਕਿ ਪੰਜਾਬ ਵਿੱਚ ਚੋਣਾਂ ਕਰਵਾਉਣ ਤੋਂ ਪਹਿਲਾਂ ਐਸਜੀਪੀਸੀ ਦੀਆਂ ਚੌਣਾਂ ਕਰਵਾਓ,,,
ਤੁਹਾਡੀ ਕੀ ਰਾਏ ਹੈ ਜੀ

10/10/2026
10 ਅਕਟੂਬਰ ਦਿੱਲੀ ਜੰਤਰ ਮੰਤਰਨੌਜੁਆਨਾਂ ਹੈ ਕਹਿਣਾ ਹੈ ਵੋਟਰ ਲਿਸਟ ਚ ਸੁਧਾਰ ਹੋਣਾ ਚਾਹੀਦਾ ਹੈ, ਨਹੀਂ ਤੇ ਇਸਤੀਫਾ ਦਵੋ।ਅਪਣੀ ਗਲ ਸਰਕਾਰ ਤਕ ਪਹੁੰ...
10/10/2026

10 ਅਕਟੂਬਰ ਦਿੱਲੀ ਜੰਤਰ ਮੰਤਰ
ਨੌਜੁਆਨਾਂ ਹੈ ਕਹਿਣਾ ਹੈ ਵੋਟਰ ਲਿਸਟ ਚ ਸੁਧਾਰ ਹੋਣਾ ਚਾਹੀਦਾ ਹੈ, ਨਹੀਂ ਤੇ ਇਸਤੀਫਾ ਦਵੋ।
ਅਪਣੀ ਗਲ ਸਰਕਾਰ ਤਕ ਪਹੁੰਚਾਉਣ ਲਈ ਵੱਡਾ ਇਕੱਠ ਕੀਤਾ ਹੈ ।

ਦਿੱਲੀ ਜੰਤਰ ਮੰਤਰ ਤੇ 10ਅਕਟੂਬਰ ਨੂੰ ਇਕ ਵਡਾ ਪ੍ਰੋਟੈਸਟ ਦਾ ਐਲਾਨ ਹੋਇਆ ।ਦਿੱਲੀ ਦੇ ਜੰਤਰ ਮੰਤਰ ਤੇ ਨੌਜੁਆਨ ਵਿਦਿਆਰਥੀ ਇਕਠੇ ਹੋਏ ਹਨ ਇਨ੍ਹਾਂ ਦ...
09/10/2026

ਦਿੱਲੀ ਜੰਤਰ ਮੰਤਰ ਤੇ 10ਅਕਟੂਬਰ ਨੂੰ ਇਕ ਵਡਾ ਪ੍ਰੋਟੈਸਟ ਦਾ ਐਲਾਨ ਹੋਇਆ ।

ਦਿੱਲੀ ਦੇ ਜੰਤਰ ਮੰਤਰ ਤੇ ਨੌਜੁਆਨ ਵਿਦਿਆਰਥੀ ਇਕਠੇ ਹੋਏ ਹਨ ਇਨ੍ਹਾਂ ਦਾ ਕਹਿਣਾ ਹੈ ਕਿ ਵੋਟਰ ਲਿਸਟਾਂ ਚ ਸੁਧਾਰ ਹੋਣਾ ਚਾਹੀਦਾ ਹੈ ਆਹ ਸ਼ਾਂਤਮਈ ਤਰੀਕੇ ਸਰਕਾਰ ਤਕ ਅਪਨੀ ਗਲ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਇਸ ਪ੍ਰੋਟੈਸਟ ਦੇ ਮੇਨ ਬੰਦੇ ਇਹ ਹਨ

ਅਭਿਜੀਤ ਦੀਪਕੇ, ਸੌਰਵ ਦਾਸ,ਆਸ਼ੂਤੋਸ਼ ਰਾਂਕਾ,ਧਰੁਵ ਰਾਠੀ ,ਪ੍ਰਕਾਸ਼ ਰਾਜ਼, ਨਸੀਰੂਦੀਨ ਸ਼ਾਹ,ਤੇ ਸ਼ਬਾਨਾ ਆਜ਼ਮੀ

CJP, SFI,DYFI ਵਰਗੇ ਵੱਡੇ ਸਟੂਡੈਂਟ ਨੇ ਸੱਦਾ ਦਿੱਤਾ ਹੈ
ਇਨ੍ਹਾਂ ਦੀ ਮੰਗ ਹੈ ਕਿ ਚੀਫ਼ ਇਲੈਕਸ਼ਨ ਕਮਿਸ਼ਨਰ ਗਿਆਨੇਸ਼ ਕੁਮਾਰ ਇਸਤੀਫਾ ਦੇਣ ਕਿਊੰ ਇਨ੍ਹਾਂ ਅਨੁਸਾਰ ਵੋਟਰ ਲਿਸਟਾਂ ਚ ਗੜਬੜ ਹੋਈ ਹੈ
ਦੂਜੇ ਪਾਸੇ ਪੁਲਿਸ ਨੇ ਇਸ ਪ੍ਰੋਟੈਸਟ ਨੂੰ ਪਰਮਿਸ਼ਨ ਨਹੀਂ ਦਿੱਤੀ ਪੁਲਿਸ ਦਾ ਕਹਿਣਾ ਹੈ ਆਹ ਸਬ ਕਰਨ ਤੋਂ 10 ਦਿਨ ਪਹਿਲਾਂ ਦਸਣਾ ਹੁੰਦਾ ਹੈ ਪਰ ਇਨ੍ਹਾਂ ਨੇ 2 ਦਿਨ ਪਹਿਲਾਂ ਦਸਿਆ ਹੈ।
ਸੁਰੱਖਿਆ ਕਰ ਕੇ ਮੈਟਰੋ ਬੰਦ ਕੁਝ ਇਲਾਕਿਆਂ ਚ ਇੰਟਰਨੈੱਟ ਬੰਦ ਰਹਿਣਗੇ ।
ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵੀ ਇਸ ਪ੍ਰੋਟੈਸਟ ਦਾ ਹਿੱਸਾ ਬਣ ਰਹੇ ਹਨ ।
ਅਸੀ ਗੁਰੂ ਕਿਰਪਾ ਪਰਮ ਕੌਰ ਪੇਜ਼ ਵਲੋ ਅਰਦਾਸ ਕਰਦੇ ਹਾਂ ਕਿ ਸਬ ਕੁਝ ਸ਼ਾਂਤੀ ਨਾਲ ਹੋਵੇ ਕਿਸੀ ਵੀ ਨੌਜੁਵਾਨ ਨਾਲ ਜੋਰ ਜ਼ਬਰਦਸਤੀ ਨਾ ਹੋਵੇ
ਹੱਕ ਸੱਚ ਦਾ ਫੈਸਲਾ ਹੋਵੇ ਜੀ।

ਆਲਮਗੀਰ ਸਾਹਿਬ ਲੁਧਿਆਣਾ ਵਿੱਚ ਭਈਏ ਵਲੋਂ ਗੁਰੂ ਘਰ ਵਿੱਚ ਪੱਥਰ ਮਾਰੇ,ਭੰਨ ਤੋੜ ਕੀਤੀ ਸੋਸ਼ਲ ਮੀਡੀਆ ਤੇ ਆਹ ਫੋਟੋ ਦੇਖ ਕੇ ਬਹੁਤ ਦੁੱਖ ਹੋਇਆ ਰੂਹ ...
09/10/2026

ਆਲਮਗੀਰ ਸਾਹਿਬ ਲੁਧਿਆਣਾ ਵਿੱਚ ਭਈਏ ਵਲੋਂ ਗੁਰੂ ਘਰ ਵਿੱਚ ਪੱਥਰ ਮਾਰੇ,ਭੰਨ ਤੋੜ ਕੀਤੀ
ਸੋਸ਼ਲ ਮੀਡੀਆ ਤੇ ਆਹ ਫੋਟੋ ਦੇਖ ਕੇ ਬਹੁਤ ਦੁੱਖ ਹੋਇਆ ਰੂਹ ਕੰਬ ਗਈ ਐਨੀ ਬੇਅਦਬੀ ਦੇਖ ਕੇ।

ਪਰ ਸਵਾਲ ਇਹ ਹੈ ਭਈਏ ਜਿੰਨੇ ਮਰਜੀ ਵੱਧ ਗਿਣਤੀ ਚ ਹੋਣ, ਗੁਰੂ ਘਰ ਦਾ ਕਿ ਪਰਬੰਧ ਹੈ
ਏਦਾਂ ਤੇ ਕਲ ਨੂੰ ਫੇਰ ਕੋਈ ਵੀ ਉੱਠ ਕੇ ਹਮਲਾ ਕਰੇਗਾ, ਆਹ ਗੁਰੂ ਗੋਬਿੰਦ ਸਿੰਘ ਜੀ ਦਾ ਅਸਥਾਨ ਹੈ ਖਾਲਸੇ ਦਾ ਖੰਡਾ ਕਿੱਥੇ ਸੀ,ਸਿੰਘ ਕਿੱਥੇ ਸੀ,ਗੁਰੂ ਘਰ ਚ ਐਨਾ ਸ਼ਾਸਤਰ ਰਖਿਆ ਹੁੰਦਾ,ਇਨ੍ਹਾਂ ਨੂੰ ਜਵਾਬ ਕਿਊੰ ਨਹੀਂ ਦਿੱਤਾ ।
ਪਹਿਲਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਰਾਤ ਬਰਾਤੇ ਕਰ ਕੇ ਭੱਜ ਜਾਂਦੇ ਸੀ, ਹੁਣ ਤੇ ਚਿੱਟਾ ਦਿਨ ਸੀ ਏਦਾਂ ਕਿੱਦਾ ਕੋਈ ਸਾਡੇ ਘਰ ਆ ਕੇ ਪੱਥਰ ਮਾਰ ਕੇ ਚਲਾ ਗਿਆ ।
ਸਗੰਤ ਵਲੋ ਅਪਰਾਧੀਆਂ ਨੂੰ ਸਖ਼ਤ ਸਜ਼ਾਵਾਂ ਦੀ ਮੰਗ ਕੀਤੀ ਜਾ ਰਹੀ ਹੈ
ਅੱਗੇ ਤੋਂ ਐਨਾ ਨੂੰ ਗੁਰੂ ਘਰ ਦੇ ਅੰਦਰ ਜਾਣ ਤੋਂ ਵੀ ਮਨਾਹੀ ਕਰੋ, ਐਨਾ ਨੂੰ ਫਰੀ ਦਾ ਲੰਗਰ ਛਕਾਉਣਾ ਵੀ ਬੰਦ ਕਰੋ ਤੇ ਐਨਾ ਨੂੰ ਘਰਾਂ ਚ ਕੰਮ ਦੇਣਾ ਵੀ ਬੰਦ ਕਰੋ, ਪੰਜਾਬੀ ਮਜ਼ਦੂਰ ਨੂੰ ਹੀ ਕੰਮ ਦਵੋ ਜੀ

Address

Jalandhar Cantt

Website

Alerts

Be the first to know and let us send you an email when ਗੁਰੂ ਕਿਰਪਾ ਪਰਮ ਕੌਰ posts news and promotions. Your email address will not be used for any other purpose, and you can unsubscribe at any time.

Contact The Organization

Send a message to ਗੁਰੂ ਕਿਰਪਾ ਪਰਮ ਕੌਰ:

Shortcuts

Share