24/10/2025
🎓 ਨੌਜਵਾਨੀ ਨੂੰ ਪ੍ਰੇਰਨਾ - ਸਿੱਖਿਆ ਰਾਹੀਂ ਭਵਿੱਖ ਮਜ਼ਬੂਤ! 🎖️📚 Inspiring the Youth
ਅੱਜ ਬੈਟਰ ਐਜੂਕੇਸ਼ਨ ਫਿਊਚਰ ਫਾਊਂਡੇਸ਼ਨ ਦੇ ਚੇਅਰਮੈਨ ਸਰਦਾਰ ਰਾਣਾ ਰਾਏ, ਸੀ.ਈ.ਓ ਸ਼੍ਰੀਮਤੀ ਗੁਰਦੀਪ ਕੌਰ ਅਤੇ ਐਡਵੋਕੇਟ ਅਮਰੀਕ ਸਿੰਘ ਸਮੇਤ ਸਮੁੱਚੀ ਟੀਮ ਜਲਾਲਾਬਾਦ ਦੇ ਸਰਕਾਰੀ ਗਰਲਜ਼ ਸੀਨੀਅਰ ਸੈਕੈਂਡਰੀ ਸਮਾਰਟ ਸਕੂਲ ਵਿੱਚ ਪਹੁੰਚੇ।
ਉਹਨਾਂ ਵੱਲੋਂ ਛੇਵੀਂ ਤੋਂ ਬਾਰਵੀਂ ਤੱਕ ਦੇ ਵਿਦਿਆਰਥੀਆਂ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੀਆਂ ਬੱਚੀਆਂ ਨੂੰ ਮੈਡਲ, ਟਰੋਫੀਆਂ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ।
ਸਰਦਾਰ ਰਾਣਾ ਰਾਏ ਜੀ ਨੇ ਵਿਦਿਆਰਥੀਆਂ ਨੂੰ ਪੜਾਈ ਪ੍ਰਤੀ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਸਿੱਖਿਆ ਹੀ ਅਸਲੀ ਤਾਕਤ ਹੈ ਜੋ ਸਾਡਾ ਭਵਿੱਖ ਤੈਅ ਕਰਦੀ ਹੈ। 🎖️📚
Today, Sardar Rana Rai (Chairman, Better Education Future Foundation), Mrs. Gurdeep Kaur (CEO), and Advocate Amrik Singh, along with the entire team, visited Government Girls Senior Secondary Smart School, Jalalabad. Students from classes 6 to 12 who secured first, second, and third positions were honoured with medals, trophies, and mementos.
Sardar Rana Rai Ji motivated the students, saying that education is the real strength that shapes a brighter tomorrow. 🎓✨