Tony Verma

Tony Verma ♦️ General Secretary Swarnkar Sangh, Jagraon
♦️ Member District Sanjh Police Ludhiana Rural
♦️ Member TVC Nagar Council, Jagraon🌟!!!!🌟
🌟“ਸਾਥੀ ਬਣੋ, ਨੇਕੀ ਵੰਡੋ” 🙏

20/10/2025
10/10/2025

🌧️ Ek Hope Welfare Brings Shelter & Hope 🏠

We’re proud to share that Ek Hope Welfare has successfully completed the Roof Restoration Project of a home located at Kothe Aath Chak, Jagraon, which was badly damaged during the recent rainy season. ☔

With the selfless efforts of our dedicated volunteers and kind-hearted supporters, we were able to bring back safety, shelter, and a smile to this struggling family. ❤️

A heartfelt thank you to all our volunteers who stood by us in every step of this journey — your commitment truly defines humanity and compassion. 🙏

Let’s continue to spread hope, rebuild lives, and support those in need.
Join hands with Ek Hope Welfare — together, we can make a real difference. 💪🌍

Be a part of our next mission — Because every act of kindness counts!
For Contribution 📞 98883-93430

EK HOPE Welfare wishes you a very Happy Dussehra! 🙏✨On this auspicious occasion, let’s celebrate the victory of good ove...
02/10/2025

EK HOPE Welfare wishes you a very Happy Dussehra! 🙏✨

On this auspicious occasion, let’s celebrate the victory of good over evil, truth over lies, and light over darkness. 🌸🔥
May Lord Rama bless everyone with happiness, prosperity, and good health. 💐

Together, let’s spread positivity, kindness, and hope in every corner of society. 🌍❤️

🌟 Happy Dussehra from Team EkHope Welfare! 🌟

 #ਬੇਟੀ  #ਪੜਾਓ  #ਬੇਟੀ  #ਬਚਾਓ EK HOPE WELFARE ਇਹ ਬੇਟੀ +2 ਦੀ ਵਿਦਿਆਰਥਨ ਹੈ ਪਿਛਲੇ ਦਿਨੀ ਪਿਤਾ ਦੀ ਮੌਤ ਤੋਂ ਬਾਅਦ ਘਰ ਵਿੱਚ ਕਮਾਉਣ ਵਾਲਾ...
29/09/2025

#ਬੇਟੀ #ਪੜਾਓ #ਬੇਟੀ #ਬਚਾਓ EK HOPE WELFARE
ਇਹ ਬੇਟੀ +2 ਦੀ ਵਿਦਿਆਰਥਨ ਹੈ ਪਿਛਲੇ ਦਿਨੀ ਪਿਤਾ ਦੀ ਮੌਤ ਤੋਂ ਬਾਅਦ ਘਰ ਵਿੱਚ ਕਮਾਉਣ ਵਾਲਾ ਕੋਈ ਨਾ ਹੋਣ ਕਰਕੇ ਆਪਣੀ ਫੀਸ ਦੇਣ ਵਿੱਚ ਅਸਮਰਥ ਸੀ ਪੜਨ ਵਿੱਚ ਚੰਗੀ ਹੈ ਵਾਹਿਗੁਰੂ ਜੀ ਦੀ ਕਿਰਪਾ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ EK HOPE ਵੱਲੋਂ ਇਸ ਦੀ April 2025 ਤੋਂ MARCH 2026 ਪੇਪਰ ਹੋਣ ਤੱਕ ਦੀ ਮੁਕੰਮਲ ਫੀਸ ਜਮਾ ਕਰਾਈ ਗਈ ਹੁਣ ਇਹ ਬਿਨਾਂ ਬੋਝ ਤੋਂ ਪੜਾਈ ਕਰ ਸਕੇਗੀ ਸਾਨੂੰ ਉਮੀਦ (HOPE) ਹੈ ਮਿਹਨਤ ਨਾਲ ਪੜਨ ਉਪਰੰਤ ਆਪਣੇ ਕਰੀਅਰ ਨੂੰ ਚੰਗੇ ਪੱਧਰ ਤੇ ਲਿਜਾ ਸਕਦੀ ਹੈ ਅਜਿਹੇ ਕਿੰਨੇ ਵਿਦਿਆਰਥੀ ਹਨ ਜੋ ਪੜ੍ਹਾਈ ਕਰਨਾ ਚਾਹੁੰਦੇ ਹਨ ਪਰ ਕੁਝ #ਮਜਬੂਰੀਆਂ ਕਰਕੇ ਪੜ ਨਹੀਂ ਸਕਦੇ ਆਓ ਮਿਲ ਕੇ ਕੁਝ ਅਜਿਹਾ ਉਪਰਾਲਾ ਕਰੀਏ ਕਿ ਕੋਈ ਬਿਮਾਰ ਦਵਾਈ ਬੱਚਾ ਪੜ੍ਹਾਈ ਤੋਂ ਵਾਂਝਾ ਨਾ ਰਹੇ TONY VERMA JAGRAON

24/09/2025

🙏 EK HOPE WELFARE JAGRAON ਵੱਲੋਂ ਨਾਨਕ ਨਗਰੀ ਥੇਹ ‘ਤੇ ਛੱਤ ਪਵਾਣ ਦਾ ਨੇਕ ਕੰਮ ਕੀਤਾ ਗਿਆ। ਇਸ ਉਪਰਾਲੇ ਨੂੰ ਸਫਲ ਬਣਾਉਣ ਲਈ ਸਾਰੇ ਦਾਨੀ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ। ❤️

🌟 ਸਪੈਸ਼ਲ ਧੰਨਵਾਦ:
👉 TARUNI MEHLA MANDAL JAIN SAMAJ Donated 21000/- INR
👉 NEARAJ JAIN JI
👉 RAJAN KHURANA JI
👉 KAPIL JAIN JI
👉 GURPREET BAGGA & TEAM HOPE WELFARE JAGRAON

🙏 ਤੁਹਾਡੇ ਸਹਿਯੋਗ ਨਾਲ ਹੀ ਅਸੀਂ ਵੱਧ ਤੋਂ ਵੱਧ ਜ਼ਰੂਰਤਮੰਦ ਅਤੇ ਬੇਸਹਾਰਾ ਲੋਕਾਂ ਤੱਕ ਪਹੁੰਚ ਕਰ ਸਕਦੇ ਹਾਂ।
👉 ਬੇਨਤੀ ਹੈ ਕਿ ਸੰਸਥਾ ਨੂੰ ਸਪੋਰਟ ਕਰਨ ਲਈ ਹੇਠਾਂ ਦਿੱਤੇ ਲਿੰਕ ਨੂੰ Follow, Like & Share ਜ਼ਰੂਰ ਕਰੋ।

✨ ਇੱਕ ਛੋਟੀ ਜਿਹੀ ਸਹਾਇਤਾ ਵੀ ਕਿਸੇ ਦੀ ਜ਼ਿੰਦਗੀ ਬਦਲ ਸਕਦੀ ਹੈ।

– FROM TONY VERMA

24/09/2025

I got over 200 reactions on one of my posts last week! Thanks everyone for your support! 🎉

21/09/2025

✨ ਨਸ਼ਾ ਛੱਡੋ, ਕੋਹੜ ਵੱਢੋ! ✨
Last week, an impactful awareness event “Yudh Nashyan Virudh” was organized at Rachan Resort, Jagraon by Punjab Police Ludhiana Rural, under the guidance of SSP Dr. Ankur Gupta. The event was graced by Chief Guest Smt. Anita Punj, Special DGP, PPA Phillaur. Together, we pledge for a drug-free Punjab, building a healthier, stronger future. 🌱💪


20/09/2025

✨ Humanity Wins Again! ✨
We are proud to share that Ek Hope Welfare stood by a needy patient who was stuck in the hospital due to lack of money. 🙏💙

Thanks to the tireless efforts of our volunteers, the patient received free treatment and was finally discharged with dignity and a smile. 🌸

Because at Ek Hope Welfare, we believe no one should suffer due to lack money when it comes to health and life. ❤️

👉 Join our mission.
👉 Be a part of someone’s hope.
🤝 With your support, we can reach many more families in need.
📞 For Donations / Support:
+91 98883 93430
📍 Jagraon, Punjab
📩 [email protected]
🌏 www.ekhopewelfare.com

13/09/2025

🙏 Hope in Action, Help in Reality!
Today, Ek Hope Welfare proudly distributed rashan to 50 needy families – because no one should sleep hungry.

🌟 “ਉਮੀਦ ਹੀ ਅਸਲੀ ਤਾਕਤ ਹੈ – ਜਦੋਂ ਅਸੀਂ ਮਿਲਕੇ ਵੰਡਦੇ ਹਾਂ, ਤਾਂ ਇਨਸਾਨੀਅਤ ਜਿੱਤਦੀ ਹੈ।”
(Hope is true strength – when we share together, humanity wins.)

💡 “ਰੋਟੀ ਵੰਡਣ ਨਾਲ ਸਿਰਫ਼ ਭੁੱਖ ਹੀ ਨਹੀਂ ਮਿਟਦੀ, ਬਲਕਿ ਦਿਲਾਂ ਵਿਚ ਪਿਆਰ ਵੀ ਵਧਦਾ ਹੈ।”
(Sharing food not only ends hunger but also spreads love and humanity.)

📿 “ਵੰਡ ਛਕੋ।” (Share what you have and eat together – Guru Nanak Dev Ji)
This divine teaching reminds us that true spirituality is in helping others.

🤝 With your support, we can reach many more families in need.

📞 For Donations / Support:
+91 98883 93430
📍 Jagraon, Punjab
📩 [email protected]
🌏 www.ekhopewelfare.com

ਬੀ.ਕੇ. ਸਿੰਘ ਜੀ – ਪ੍ਰਧਾਨ, ਸਮੂਹ ਸਵਰਨਕਾਰ ਸੰਗ ਜਗਰਾਉਂ ਦੀ ਰਹਿਨੁਮਾਈ ਹੇਠ 50 ਤਰਪੈਲਾਂ ਦੀ ਸੇਵਾ ਪਿੰਡ ਅਖਾੜਾ ਵਿਖੇ ਜ਼ਰੂਰਤਮੰਦ ਲੋਕਾਂ ਨੂੰ ...
09/09/2025

ਬੀ.ਕੇ. ਸਿੰਘ ਜੀ – ਪ੍ਰਧਾਨ, ਸਮੂਹ ਸਵਰਨਕਾਰ ਸੰਗ ਜਗਰਾਉਂ ਦੀ ਰਹਿਨੁਮਾਈ ਹੇਠ 50 ਤਰਪੈਲਾਂ ਦੀ ਸੇਵਾ ਪਿੰਡ ਅਖਾੜਾ ਵਿਖੇ ਜ਼ਰੂਰਤਮੰਦ ਲੋਕਾਂ ਨੂੰ ਨਗਰ ਦੇ ਸਹਿਯੋਗ ਨਾਲ ਗੁਰਦੁਆਰਾ ਕੈਮਾਂ ਵਾਲੀ ਢਾਬ ਸਾਹਿਬ ਵਿਖੇ ਕੀਤੀ ਗਈ।
ਇਹ ਯਤਨ ਇਸ ਲਈ ਕੀਤਾ ਗਿਆ ਤਾਂ ਜੋ ਬਾਰਿਸ਼ ਦੀ ਮਾਰ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ।

👉 ਆਓ ਮਿਲ ਕੇ ਆਪਾਂ ਜ਼ਰੂਰਤਮੰਦ ਲੋਕਾਂ ਦਾ ਸਹਾਰਾ ਬਣਨ ਦੀ ਕੋਸ਼ਿਸ਼ ਕਰੀਏ।

🙏 ਇਸ ਸੇਵਾ ਦੇ ਕੰਮ ਵਿੱਚ ਹਿੱਸਾ ਪਾਉਣ ਲਈ ਸਾਰੇ ਹੀ ਸਵਰਨਕਾਰ ਸੰਗ ਦੇ ਸਤਿਕਾਰਯੋਗ ਮੈਂਬਰਾਂ ਦਾ ਦਿਲੋਂ ਧੰਨਵਾਦ।
🛐 ਸਵਰਨਕਾਰ ਸੰਗ ਦੀ ਚੜ੍ਹਦੀ ਕਲਾ ਲਈ ਗੁਰੂ ਮਹਾਰਾਜ ਅੱਗੇ ਅਰਦਾਸ ਕਰਵਾਈ ਗਈ।

ਧੰਨਵਾਦ ਸਾਹਿਤ,
Tony Verma
ਜਨਰਲ ਸਕੱਤਰ, ਸਵਰਨਕਾਰ ਸੰਗ ਜਗਰਾਉਂ

Mr. B.K. Singh – President, All Swarnkar Sangh Jagraon
Under the guidance of B.K. Singh Ji, a noble service of distributing 50 tarpaulins was carried out at Village Akhara, at Gurdwara Kaima Wali Dhab Sahib, with the support of the local community, to protect the needy from the hardships of rain.

👉 Let us all join hands and make efforts to become a source of support for those in need.

🙏 Heartfelt thanks to all the respected members of Swarnkar Sangh for their active participation in this noble cause.
🛐 A special prayer was offered to Guru Maharaj for the continued prosperity of Swarnkar Sangh.

With regards,
Tony Verma
General Secretary, Swarnkar Sangh Jagraon

Address

Jagraon
142026

Alerts

Be the first to know and let us send you an email when Tony Verma posts news and promotions. Your email address will not be used for any other purpose, and you can unsubscribe at any time.

Contact The Organization

Send a message to Tony Verma:

Share