Roomi welfare society NGO

Roomi welfare society NGO A non-governmental organization (NGO) is any non-profit, voluntary citizens' group which is organized

03/03/2026

Copyright

ਸਾਨੂੰ ਪਿੰਡ ਰੂੰਮੀ ਦੇ ਨਗਰ ਨਿਵਾਸੀਆਂ ਨੂੰ ਇਹ ਜਾਣਕਾਰੀ ਦਿੰਦੇ ਖੁਸ਼ੀ ਤੇ ਮਾਣ ਹੋ ਰਿਹਾ ਹੈ ਕੇ ਸਵਰਗਵਾਸੀ ਗੁਰਬਖਸ਼ ਸਿੰਘ S/O ਪਾਖਰ ਸਿੰਘ ਕੈਨੇ...
02/03/2026

ਸਾਨੂੰ ਪਿੰਡ ਰੂੰਮੀ ਦੇ ਨਗਰ ਨਿਵਾਸੀਆਂ ਨੂੰ ਇਹ ਜਾਣਕਾਰੀ ਦਿੰਦੇ ਖੁਸ਼ੀ ਤੇ ਮਾਣ ਹੋ ਰਿਹਾ ਹੈ ਕੇ ਸਵਰਗਵਾਸੀ ਗੁਰਬਖਸ਼ ਸਿੰਘ S/O ਪਾਖਰ ਸਿੰਘ ਕੈਨੇਡਾ ਨਿਵਾਸੀ ਦੇ ਪਰਿਵਾਰ ਨੇ ਆਪਣੀ ਨੇਕ ਕਮਾਈ ਵਿੱਚੋ ਪਿੰਡ ਰੂੰਮੀ ਦੀ DEVELOPMENT ਲਈ ROOMI WELFARE SOCIETY NGO ਨੂੰ ਲੱਖ ਰੁਪਏ ਦੇ ਫੰਡ ਦੇ ਕੇ ਆਪਣਾ ਆਪਣਾ ਜੋਗਦਾਨ ਪਾਇਆ ਹੈ | ਅਸੀਂ NGO ਦੇ ਸਾਰੇ ਮੈਂਬਰ ਇਸ ਪਰਿਵਾਰ ਦੇ ਬਹੁਤ ਹੀ ਧੰਨਵਾਦੀ ਹਾਂ ਅਤੇ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਪ੍ਰਮਾਤਮਾ ਇਹਨਾਂ ਦੇ ਪਰਿਵਾਰ ਨੂੰ ਤੰਦਰੁਸਤੀਆਂ ਬਖਸ਼ੇ ਅਤੇ ਆਪਣਾ ਮੇਹਰ ਭਰਿਆ ਹੱਥ ਇਸ ਪਰਿਵਾਰ ਦੇ ਸਿਰ ਤੇ ਰੱਖੇ |

25/02/2026
ਅਸੀਂ ਅੱਜ ਆਪਣੇ ਪਿੰਡ ਰੂੰਮੀ ਦੇ ਨਗਰ ਨਿਵਾਸੀਆਂ ਨੂੰ ਇਹ ਦੱਸਦੇ ਹੋਏ ਬਹੁਤ ਹੀ ਫਖਰ ਮਹਿਸੂਸ ਕਰ ਰਹੇ ਹਾਂ ਕੇ ਕਿਰਤੀ ਕਿਸਾਨ ਅਤੇ ਮਜਦੂਰ ਲੋਕਾਂ ਦ...
24/02/2026

ਅਸੀਂ ਅੱਜ ਆਪਣੇ ਪਿੰਡ ਰੂੰਮੀ ਦੇ ਨਗਰ ਨਿਵਾਸੀਆਂ ਨੂੰ ਇਹ ਦੱਸਦੇ ਹੋਏ ਬਹੁਤ ਹੀ ਫਖਰ ਮਹਿਸੂਸ ਕਰ ਰਹੇ ਹਾਂ ਕੇ ਕਿਰਤੀ ਕਿਸਾਨ ਅਤੇ ਮਜਦੂਰ ਲੋਕਾਂ ਦੇ ਹੱਕਾਂ ਹਲੂਲਾਂ ਲਈ ਸਦਾ ਹੀ ਲਾਲ ਝੰਡਾ ਚੁੱਕਣ ਵਾਲੇ ਸਵਰਗਵਾਸੀ ਕਾਮਰੇਡ ਮੱਗਰ ਸਿੰਘ ਗਿੱਲ ਦੇ ਪਰਿਵਾਰ ਨੇ ਆਪਣੀ ਨੇਕ ਕਮਾਈ ਵਿੱਚੋ ਪਿੰਡ ਰੂੰਮੀ ਦੀ DEVELOPMENT ਲਈ NGO ROOMI WELFARE SOCIETY ਨੂੰ ਤਿੰਨ ਲੱਖ ਰੁਪਏ ਦੇ ਫੰਡ ਦੇ ਕੇ ਆਪਣਾ ਜੋਗਦਾਨ ਪਾਇਆ ਹੈ | ਅਸੀਂ NGO ਦੇ ਸਾਰੇ ਮੈਂਬਰ ਇਸ ਪਰਿਵਾਰ ਦੇ ਬਹੁਤ ਹੀ ਧੰਨਵਾਦੀ ਹਾਂ ਅਤੇ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਪ੍ਰਮਾਤਮਾ ਇਹਨਾਂ ਦੇ ਪਰਿਵਾਰ ਨੂੰ ਤੰਦਰੁਸਤੀਆਂ ਬਖਸ਼ੇ ਅਤੇ ਆਪਣਾ ਮੇਹਰ ਭਰਿਆ ਹੱਥ ਇਸ ਪਰਿਵਾਰ ਦੇ ਸਿਰ ਤੇ ਰੱਖੇ ਤਾਂ ਕੇ ਇਹ ਪਰਿਵਾਰ ਸਦਾ ਹੀ ਤਰੱਕੀਆਂ ਕਰਦਾ ਰਹੇ |

 ਅਸੀਂ ਪਿੰਡ ਰੂੰਮੀ ਦੇ ਨਗਰ ਨਿਵਾਸੀਆਂ ਨੂੰ ਬਹੁਤ ਹੀ ਮਾਣ ਨਾਲ ਇਹ ਦੱਸਣਾ ਚਹੁੰਦੇ ਹਾਂ ਕੇ ਸਵਰਗ ਵਾਸੀ ਸਰਦਾਰ ਅਮਰਜੀਤ ਸਿੰਘ S/O ਮਹਿੰਗਾ ਸਿੰਘ ...
22/02/2026



ਅਸੀਂ ਪਿੰਡ ਰੂੰਮੀ ਦੇ ਨਗਰ ਨਿਵਾਸੀਆਂ ਨੂੰ ਬਹੁਤ ਹੀ ਮਾਣ ਨਾਲ ਇਹ ਦੱਸਣਾ ਚਹੁੰਦੇ ਹਾਂ ਕੇ ਸਵਰਗ ਵਾਸੀ ਸਰਦਾਰ ਅਮਰਜੀਤ ਸਿੰਘ S/O ਮਹਿੰਗਾ ਸਿੰਘ ਦੇ ਪਰਿਵਾਰ ਨੇ ਆਪਣੇ ਨੇਕ ਕਮਾਈ ਵਿੱਚੋ ਪਿੰਡ ਰੂੰਮੀ ਦੀ DEVELOPMENT ਲਈ ROOMI WELFARE SOCIETY NGO ਨੂੰ ਲੱਖ ਰੁਪਏ ਦੇ ਫੰਡ ਦੇ ਕੇ ਧੰਨਵਾਦੀ ਬਣਾਇਆ ਹੈ | ਅਸੀਂ NGO ਦੇ ਸਾਰੇ ਮੈਂਬਰ ਇਸ ਪਰਿਵਾਰ ਦੇ ਬਹੁਤ ਧੰਨਵਾਦੀ ਹਾਂ ਅਤੇ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਕੇ ਪ੍ਰਮਾਤਮਾ ਇਹ ਪਰਿਵਾਰ ਨੂੰ ਸਦਾ ਹੀ ਚੜ੍ਹਦੀਆਂ ਕਲਾ ਵਿਚ ਰੱਖੇ ਤੇ ਪਰਮਾਤਮਾ ਇਹ ਪਰਿਵਾਰ ਨੂੰ ਅੱਗੇ ਵੀ ਦਾਨ ਪੁੰਨ ਕਰਨ ਦਾ ਬਲ ਬਖਸ਼ੇ |

ਅੱਖਾਂ ਦਾ FREE CAMP ਪਿੰਡ ਨਿਹਾਲੂਵਾਲ ||
22/02/2026

ਅੱਖਾਂ ਦਾ FREE CAMP ਪਿੰਡ ਨਿਹਾਲੂਵਾਲ ||

 ਅਸੀਂ ਪਿੰਡ ਰੂੰਮੀ ਦੇ ਨਗਰ ਨਿਵਾਸੀਆਂ ਨੂੰ ਇਹ ਦੱਸਣਾ ਚਹੁੰਦੇ ਹਾਂ ਕਿ ਸਾਡੀ ਖੁਸ਼ੀ ਦੀ ਉਸ ਵੇਲੇ ਹੱਦ ਭੱਜ ਗਈ ਜਦੋ ਸੁਨੇਹਾ ਦੇ ਕੇ ਸਾਨੂੰ ਆਪਣੇ ...
19/02/2026



ਅਸੀਂ ਪਿੰਡ ਰੂੰਮੀ ਦੇ ਨਗਰ ਨਿਵਾਸੀਆਂ ਨੂੰ ਇਹ ਦੱਸਣਾ ਚਹੁੰਦੇ ਹਾਂ ਕਿ ਸਾਡੀ ਖੁਸ਼ੀ ਦੀ ਉਸ ਵੇਲੇ ਹੱਦ ਭੱਜ ਗਈ ਜਦੋ ਸੁਨੇਹਾ ਦੇ ਕੇ ਸਾਨੂੰ ਆਪਣੇ ਘਰ ਸੱਦ ਕੇ ਬੜੇ ਹੀ ਪਿਆਰ ਨਾਲ ਸਾਡੇ ਵੀਰ ਮਹਿੰਦਰ ਸਿੰਘ ਗਿੱਲ S/O ਗੁਰਬਖਸ਼ ਸਿੰਘ ਗਿੱਲ ਕਨੇਡਾ ਨਿਵਾਸੀ ਨੇ ਕਿਹਾ ਕਿ ਮੈਂ ਆਪਣੀ ਨੇਕ ਕਮਾਈ ਵਿੱਚੋ ਪਿੰਡ ਰੂੰਮੀ ਦੀ DEVELOPMENT ਲਈ NGO ROOMI WELFARE SOCIETY ਨੂੰ ਹੋਰ 51 ਹਜਾਰ ਰੁਪਏ ਦੇਣੇ ਚਹੁੰਦਾ ਹਾਂ ਸੋ ਇਸ ਪਰਿਵਾਰ ਨੇ ਇੱਕ ਲੱਖ 51 ਹਜਾਰ ਰੁਪਏ ਫੰਡ ਦੇ ਕੇ ਆਪਣਾ ਜੋਗਦਾਨ ਪਾਇਆ ਹੈ | ਅਸੀਂ NGO ਦੇ ਸਾਰੇ ਮੈਂਬਰ ਇਸ ਪਰਿਵਾਰ ਦੇ ਬਹੁਤ ਹੀ ਧੰਨਵਾਦੀ ਹਾਂ | ਪ੍ਰਮਾਤਮਾ ਇਹਨਾਂ ਦੇ ਪਰਿਵਾਰ ਨੂੰ ਸਦਾ ਹੀ ਚੜ੍ਹਦੀਆਂ ਕਲਾ ਵਿੱਚ ਰੱਖੇ |

18/02/2026

Starting moments of eye camp

18/02/2026

EYES CAMP ਉਦਘਾਟਨ

  ਅਸੀਂ ਆਪਣੇ ਰੂੰਮੀ ਪਿੰਡ ਦੇ ਨਗਰ ਨਿਵਾਸੀਆਂ ਨੂੰ ਬਹੁਤ ਹੀ ਮਾਣ ਅਤੇ ਸਤਿਕਾਰ ਨਾਲ ਇਹ ਦੱਸਣਾ ਚਹੁੰਦੇ ਹਾਂ ਕਿ ਸਰਦਾਰ ਜੋਰਾ ਸਿੰਘ ਗਿੱਲ  S/O ਸ...
17/02/2026


ਅਸੀਂ ਆਪਣੇ ਰੂੰਮੀ ਪਿੰਡ ਦੇ ਨਗਰ ਨਿਵਾਸੀਆਂ ਨੂੰ ਬਹੁਤ ਹੀ ਮਾਣ ਅਤੇ ਸਤਿਕਾਰ ਨਾਲ ਇਹ ਦੱਸਣਾ ਚਹੁੰਦੇ ਹਾਂ ਕਿ ਸਰਦਾਰ ਜੋਰਾ ਸਿੰਘ ਗਿੱਲ S/O ਸਰਦਾਰ ਕਿਸ਼ਨ ਸਿੰਘ ਗਿੱਲ (USA) ਦੇ ਪਰਿਵਾਰ ਵੱਲੋਂ ਆਪਣੀ ਲਹੂ ਪਸੀਨੇ ਦੀ ਕਮਾਈ ਵਿੱਚੋ ਪਿੰਡ ਰੂੰਮੀ ਦੀ DEVELOPMENT ਲਈ ROOMI WELFARE SOCIETY NGO ਨੂੰ ਛੇ ਲੱਖ ਰੁਪਏ ਦੀ ਸਹਾਇਤਾ ਦੇ ਕੇ ਆਪਣਾ ਜੋਗਦਾਨ ਪਾਇਆ ਹੈ | ਅਸੀਂ NGO ਦੇ ਸਾਰੇ ਮੈਂਬਰ ਇਸ ਪਰਿਵਾਰ ਦੇ ਬਹੁਤ ਹੀ ਧੰਨਵਾਦੀ ਹਾਂ | ਪ੍ਰਮਾਤਮਾ ਇਹਨਾਂ ਦੇ ਪਰਿਵਾਰ ਨੂੰ ਸਦਾ ਹੀ ਚੜ੍ਹਦੀਆਂ ਕਲਾ ਵਿੱਚ ਰੱਖੇ |

 ਅੱਜ ਸਾਨੂੰ ਇਹ ਖੁਸ਼ੀ ਤੁਹਾਡੇ ਨਾਲੇ ਸਾਂਝੀ ਕਰਦਿਆਂ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਵਰਗ ਵਾਸੀ ਸਰਦਾਰ ਸੰਤੋਖ ਸਿੰਘ S/O ਸਰਦਾਰ ਪਾਲਾ ਸ...
14/02/2026



ਅੱਜ ਸਾਨੂੰ ਇਹ ਖੁਸ਼ੀ ਤੁਹਾਡੇ ਨਾਲੇ ਸਾਂਝੀ ਕਰਦਿਆਂ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਵਰਗ ਵਾਸੀ ਸਰਦਾਰ ਸੰਤੋਖ ਸਿੰਘ S/O ਸਰਦਾਰ ਪਾਲਾ ਸਿੰਘ ਦੇ ਪਰਿਵਾਰ ਸਰਦਾਰ ਸੋਹਣ ਸਿੰਘ (USA) ਨੇ ਆਪਣੀ ਬੜੀ ਹੀ ਮੁਸ਼ੱਕਤ ਅਤੇ ਮੇਹਨਤ ਦੀ ਕਮਾਈ ਵਿੱਚੋ ਪਿੰਡ ਰੂੰਮੀ ਦੀ DEVELOPMENT ਲਈ NGO ROOMI WELFARE SOCIETY ਨੂੰ 5 ਲੱਖ ਰੁਪਏ ਦੇ ਫੰਡ ਦੇ ਕੇ ਆਪਣਾ ਜੋਗਦਾਨ ਪਾਇਆ ਹੈ | ਅਸੀਂ NGO ਦੇ ਸਾਰੇ ਮੈਂਬਰ ਇਸ ਪਰਿਵਾਰ ਦੇ ਬਹੁਤ ਹੀ ਧੰਨਵਾਦੀ ਹਾਂ | ਪ੍ਰਮਾਤਮਾ ਇਹਨਾਂ ਦੇ ਪਰਿਵਾਰ ਨੂੰ ਸਦਾ ਹੀ ਚੜ੍ਹਦੀਆਂ ਕਲਾ ਵਿੱਚ ਰੱਖੇ |

 ਅਸੀਂ ਆਪਣੇ ਰੂੰਮੀ ਪਿੰਡ ਦੇ ਨਗਰ ਨਿਵਾਸੀਆਂ ਨੂੰ ਬਹੁਤ ਹੀ ਮਾਣ ਅਤੇ ਸਤਿਕਾਰ ਨਾਲ ਇਹ ਦੱਸਣਾ ਚਹੁੰਦੇ ਹਾਂ ਕਿ ਸਵ ਸਰਦਾਰ ਤੇਜਾ ਸਿੰਘ S/O ਕਿਸ਼ਨ ...
13/02/2026


ਅਸੀਂ ਆਪਣੇ ਰੂੰਮੀ ਪਿੰਡ ਦੇ ਨਗਰ ਨਿਵਾਸੀਆਂ ਨੂੰ ਬਹੁਤ ਹੀ ਮਾਣ ਅਤੇ ਸਤਿਕਾਰ ਨਾਲ ਇਹ ਦੱਸਣਾ ਚਹੁੰਦੇ ਹਾਂ ਕਿ ਸਵ ਸਰਦਾਰ ਤੇਜਾ ਸਿੰਘ S/O ਕਿਸ਼ਨ ਸਿੰਘ (ਸਿੰਘਾਪੁਰੀਏ) ਦੇ ਪਰਿਵਾਰ ਸਰਦਾਰ ਅਮਰਪਾਲ ਸਿੰਘ ਗਿੱਲ ਕੈਨੇਡਾ ਨਿਵਾਸੀ ਵੱਲੋਂ ਆਪਣੀ ਲਹੂ ਪਸੀਨੇ ਦੀ ਕਮਾਈ ਵਿੱਚੋ ਪਿੰਡ ਰੂੰਮੀ ਦੀ DEVELOPMENT ਲਈ ROOMI WELFARE SOCIETY NGO ਨੂੰ ਛੇ ਲੱਖ ਰੁਪਏ ਦੀ ਸਹਾਇਤਾ ਦੇ ਕੇ ਆਪਣਾ ਜੋਗਦਾਨ ਪਾਇਆ ਹੈ | ਅਸੀਂ NGO ਦੇ ਸਾਰੇ ਮੈਂਬਰ ਇਸ ਪਰਿਵਾਰ ਦੇ ਬਹੁਤ ਹੀ ਧੰਨਵਾਦੀ ਹਾਂ | ਪ੍ਰਮਾਤਮਾ ਇਹਨਾਂ ਦੇ ਪਰਿਵਾਰ ਨੂੰ ਸਦਾ ਹੀ ਚੜ੍ਹਦੀਆਂ ਕਲਾ ਵਿੱਚ ਰੱਖੇ |

Address

Vpo-Roomi , Teh-Jagraon, Dist-Ludhiana
Jagraon

Alerts

Be the first to know and let us send you an email when Roomi welfare society NGO posts news and promotions. Your email address will not be used for any other purpose, and you can unsubscribe at any time.

Contact The Organization

Send a message to Roomi welfare society NGO:

Share