Book Bank Society,Jagraon (NGO)

Book Bank Society,Jagraon (NGO) Helping small hands to build a big Nation PRESIDENT: SH.HIMMAT VERMA

Patrons:

Sh. Darshan Singh Verma (President DHR Verma Oil Inc.USA)
Prof. B.K Garg (Rtd.

Director, Science College,Jagraon)
Sh. Parshotam Lal Khaila (Ex-Director Khadi Board,Punjab.) Secretaries/Members:

Sh.Sudershan Sharma (Gen. Secy)
Sh.B.K Singh (Joint. Secy)
Sh.Sunny Verma Advocate (Project Director)
Dr. Bhushan Rattan (Co-Ordinator)
Sh.Barjest Garg (Fin. Secy)
Sh.Mahaveer Jain (Jt. Fin. Secy)
Sh.Surinder Bhandari (Asstt. Co-Ordin.) Sh.Ashok Moudgil (Organiser)
Sh.Om Prakash Sehgal (Jt. Organiser)
Sh.Navneet Jain (Executive Member)
Sh.Satish Kalra (Executive Member)

ਬਹੁਤ ਦੁਖਦਾਈ ਖ਼ਬਰ! ਪੰਜਾਬ ਦੇ ਪ੍ਰਸਿੱਧ ਡਾਕਟਰ ਸ੍ਰ: ਹਰੀ ਸਿੰਘ ਜੀ ਦਾ ਦੇਹਾਂਤ ।
24/09/2025

ਬਹੁਤ ਦੁਖਦਾਈ ਖ਼ਬਰ! ਪੰਜਾਬ ਦੇ ਪ੍ਰਸਿੱਧ ਡਾਕਟਰ ਸ੍ਰ: ਹਰੀ ਸਿੰਘ ਜੀ ਦਾ ਦੇਹਾਂਤ ।

Happy Birthday to a remarkable friend whose compassion in elder care touches countless lives! Your presence on stage as ...
02/08/2025

Happy Birthday to a remarkable friend whose compassion in elder care touches countless lives! Your presence on stage as a charismatic anchor and masterful host brings every event to life. May your kindness, talent, and dedication keep inspiring everyone around you. Wishing you a year filled with happiness, good health, and well-deserved recognition. Have a fantastic day!

11/06/2025

We all the members of Book Bank Society and thousands of students missing you….

Helping small hands to build a big Nation

31/05/2025
📚ਸਾਰਾ ਸਾਲ ਕਿਤਾਬਾਂ ਦਾ ਲੰਗਰ📚42 ਸਾਲਾਂ ਤੋਂ ਲੋੜਵੰਦ ਵਿਦਿਆਰਥੀਆਂ ਦੀ ਮਦਦ ਕਰ ਰਹੀ ਸੰਸਥਾ BOOK BANK ਵੱਲੋਂ ਇਲਾਕੇ ਦੇ ਲੋੜਵੰਦ ਵਿਦਿਆਰਥੀਆਂ ...
31/05/2025

📚ਸਾਰਾ ਸਾਲ ਕਿਤਾਬਾਂ ਦਾ ਲੰਗਰ📚
42 ਸਾਲਾਂ ਤੋਂ ਲੋੜਵੰਦ ਵਿਦਿਆਰਥੀਆਂ ਦੀ ਮਦਦ ਕਰ ਰਹੀ ਸੰਸਥਾ BOOK BANK ਵੱਲੋਂ ਇਲਾਕੇ ਦੇ ਲੋੜਵੰਦ ਵਿਦਿਆਰਥੀਆਂ ਲਈ ਸਾਰਾ ਸਾਲ ਕਿਤਾਬਾਂ ਦਾ ਲੰਗਰ ਚੱਲਦਾ ਹੈ ਕੋਵਿਡ ਤੋਂ ਬਾਅਦ ਸੰਸਥਾ ਵੱਲੋਂ ਵੱਡੇ ਫ਼ੰਕਸ਼ਨ ਦੀ ਥਾਂ ਹੁਣ 15-20 ਵਿਦਿਆਰਥੀਆਂ ਦੇ ਗਰੁਪਾਂ ਵਿੱਚ ਕਿਤਾਬਾਂ ਦਿੱਤੀਆਂ ਜਾਂਦੀਆਂ ਹਨ,
ਇਸੇ ਲੜੀ ਵਿੱਚ ਅੱਜ 30 ਮਈ 2025 ਦੇ ਗਰੁੱਪ ਵਿੱਚ ਸ਼ਾਮਲ ਬਹੁਤ ਹੀ ਸਧਾਰਨ ਪਰਿਵਾਰ ਦੀ ਬੇਟੀ ਪ੍ਰੇਰਨਾ ਖੰਨਾ ਜਿਸਨੇ 5ਵੀਂ ਬੋਰਡ ਦੀ ਪ੍ਰੀਖਿਆ ਚੋ 500 ਚੋਂ 500 ਨੰਬਰ ਪ੍ਰਾਪਤ ਕਰਕੇ ਬੁੱਕ ਬੈਂਕ,ਮਾਪਿਆਂ ਤੇ ਸਕੂਲ ਦਾ ਨਾਮ ਰੌਸ਼ਨ ਕੀਤਾ ।

We, all the members of the Book Bank Society and the thousands of underprivileged students whom you supported throughout...
14/05/2025

We, all the members of the Book Bank Society and the thousands of underprivileged students whom you supported throughout your life, miss you deeply. We pledge to continue the mission you started to help needy students.

ਸਾਨੂੰ ਮਾਣ ਹੈ ਕਿ 1984 ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਲੜੀ ਗਈ ਲੰਬੀ ਕਨੂੰਨੀ ਲੜਾਈ ਵਿੱਚ Book Bank ਦੇ ਪ੍ਰੋ.ਡਾਇਰੈਕਟਰ ਰਹੇ...
01/03/2025

ਸਾਨੂੰ ਮਾਣ ਹੈ ਕਿ 1984 ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਲੜੀ ਗਈ ਲੰਬੀ ਕਨੂੰਨੀ ਲੜਾਈ ਵਿੱਚ Book Bank ਦੇ ਪ੍ਰੋ.ਡਾਇਰੈਕਟਰ ਰਹੇ Advocte Sunny Verma ਨੇ Sr.Adv.HS Phoolka ਦੀ ਅਗਵਾਈ ਵਿੱਚ ਆਪਣਾ ਭਰਪੂਰ ਯੋਗਦਾਨ ਪਾਇਆ । ਅੱਜ ਮਨੁੱਖਤਾ ਦੇ ਕਾਤਲਾਂ ਨੂੰ ਦੋਹਰੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ।

ਲੁਧਿਆਣੇ ਵਾਲੇ ਪਾਸਿਓਂ ਆਉਂਦੇ ਜਗਰਾਉਂ ਸੇਮ ਦੇ ਪੁਲ਼ ਕੋਲ ਗੰਦੇ ਪਾਣੀਂ ਦੇ ਦੁਆਲੇ ਝੁੱਗੀਆਂ ਵਿੱਚ ਅੱਤ ਦੇ ਗਰੀਬ ਲੋਕ ਬਿਮਾਰੀਆਂ ਅਤੇ ਗੰਦਗੀ  ਭਰ...
30/07/2024

ਲੁਧਿਆਣੇ ਵਾਲੇ ਪਾਸਿਓਂ ਆਉਂਦੇ ਜਗਰਾਉਂ ਸੇਮ ਦੇ ਪੁਲ਼ ਕੋਲ ਗੰਦੇ ਪਾਣੀਂ ਦੇ ਦੁਆਲੇ ਝੁੱਗੀਆਂ ਵਿੱਚ ਅੱਤ ਦੇ ਗਰੀਬ ਲੋਕ ਬਿਮਾਰੀਆਂ ਅਤੇ ਗੰਦਗੀ ਭਰੇ ਵਾਤਾਵਰਨ ਵਿੱਚ ਨਰਕ ਜਿਹਾ ਜੀਵਨ ਕਿਸੇ ਨ ਕਿਸੇ ਤਰ੍ਹਾਂ ਜੀਅ ਰਹੇ ਹਨ, ਸੈਂਕੜੇ ਨੰਗ ਧੜੰਗੇ ਬੱਚਿਆਂ ਨੂੰ ਸਾਰਾ ਦਿਨ ਗੰਦਗੀ ਵਿੱਚ ਇੱਧਰ ਉੱਧਰ ਭਟਕਦੇ ਫਿਰਦੇ ਦੇਖਕੇ ਕੁਝ ਸਾਲ ਪਹਿਲਾਂ ਜਗਰਾਉਂ ਦੇ ਕੁਝ ਸਮਾਜ ਸੇਵੀਆਂ ਨੇ ਝੁੱਗੀਆਂ ਵਿੱਚ ਹੀ ਇੱਕ ਸਕੂਲ ਇਹ ਸੋਚਕੇ ਸ਼ੁਰੂ ਕੀਤਾ ਸੀ ਕਿ ਵਿੱਦਿਆ ਦੇ ਚਾਨਣ ਨਾਲ ਇਹਨਾਂ ਦੇ ਜੀਵਨ ਵਿੱਚ ਕੁੱਝ ਨ ਕੁੱਝ ਬਦਲਾਅ ਲਿਆਂਦਾ ਜਾ ਸਕੇ।
ਇਹਨਾ ਯਤਨਾਂ ਸਦਕਾ ਇਹਨਾਂ ਝੌਂਪੜੀਆਂ ਦੀ ਰਹਿਣ ਵਾਲੀ ਬੇਟੀ ਨਿਸ਼ਾ (ਜਿਸਦੇ ਮਾਂ ਬਾਪ ਅਨਪੜ੍ਹ ‘ਤੇ Rags picker ਹਨ) ਨਿਸ਼ਾ ਹੁਣ BSc 2nd yr ਵਿੱਚ ਪੜ੍ਹ ਰਹੀ ਹੈ ਤੇ ਹਰ ਸਾਲ ਬਹੁਤ ਵਧੀਆ ਨੰਬਰ ਲੈਕੇ ਪਾਸ ਹੋਕੇ ਇਹ ਸਾਬਤ ਕਰ ਰਹੀ ਹੈ ਕਿ ਚਿੱਕੜ ਵਿੱਚ ਵੀ ਫੁੱਲ ਖਿੜ ਸਕਦੇ ਹਨ। ਬੁੱਕ ਬੈਂਕ ਸੁਸਾਇਟੀ ਅਤੇ ਮਾਨਵ ਸੇਵਾ ਸੁਸਾਇਟੀ ਉਸਨੂੰ ਹਰ ਸੰਭਵ ਮਦਦ ਦੇਵੇਗੀ ਅਤੇ UPSC ਜਿਹੇ competitive exams ਦੀ ਤਿਆਰੀ ਵੀ ਕਰਵਾਈ ਜਾਵੇਗੀ ।

We and thousand of Underprivileged students Miss you, “Our most successful Project Director SUNNY VERMA”
12/06/2024

We and thousand of Underprivileged students Miss you, “Our most successful Project Director SUNNY VERMA”

01/04/2024

Address

Book Bank Library
Jagraon
142026

Opening Hours

Monday 11am - 4pm
Tuesday 11am - 4pm
Wednesday 11am - 4pm
Thursday 11am - 4pm

Telephone

+919216900837

Alerts

Be the first to know and let us send you an email when Book Bank Society,Jagraon (NGO) posts news and promotions. Your email address will not be used for any other purpose, and you can unsubscribe at any time.

Contact The Organization

Send a message to Book Bank Society,Jagraon (NGO):

Share