15/05/2026
15 /5/26 Jalandhar update
ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ
ਜੰਲਧਰ ਯੂਨਿਟ 15 ਜੂਨ ਤੋਂ ਬਾਅਦ
ਚੱਲੋਣ ਦੀ ਕੋਸ਼ਿਸ਼ ਕਰ ਰਹੇ ਹਾ
(ਨੋਟ )ਜੰਲਧਰ ਯੂਨਿਟ ਤੇ ਮਸ਼ੀਨਾਂ ਦੀ
ਸੇਵਾ ਦੀ ਲੋੜ ਹੈ
ਦੋਆਬੇ ਦੀਆਂ ਟੂਰਨਾਮੈਂਟ ਕਮੇਟੀਆਂ ਅੱਗੇ ਆਉਣ
ਤਾ ਤਾ ਕਿਡਨੀ ਮਰੀਜ਼ਾਂ ਲਈ ਪੰਜਾਬ ਦਾ ਸਭ ਤੋਂ ਵੱਡਾ
ਯੂਨਿਟ ਹੋਰ ਵੱਡਾ ਹੋ ਸਕੇ ॥
Call ਟੱਰਸਟ ਮੈਬਰ 9988632019