Lok Sewa Society Regd. Jagraon

Lok Sewa Society Regd. Jagraon This NGO formed 30 years ago with 5 five members only. Now we are a team of 84 members. The motive was to serve people in need. Now w
(1)

21/06/2026

लोक सेवा सोसाइटी जगराओं द्वारा आंखों के सफेद मोतिया का 78 वा बिल्कुल मुफ्त ऑपरेशन कैंप शंकरा हॉस्पिटल मल्लापुर के सहयोग से 28 जून 2026 दिन रविवार को लम्मिया वाला बाग नजदीक लाजपत राय डी ए वी कॉलेज जगराओं में सुबह 9:00 से दोपहर 1:00 बजे तक लगाया जा रहा है । ऑपरेशन के लिए चयन किए गए मरीजों को उसी दिन 28 जून को ही ऑपरेशन के लिए शंकरा हॉस्पिटल मुल्लापुर भेज दिया जाएगा।यह कैंप स्वर्गीय श्री सुशील जैन (अरिहंत ऑयल एंड जनरल मिल वाले) जी की मीठी याद में जैन परिवार जगराओं द्वारा स्पॉन्सर किया जा रहा है। मरीज आते समय अपना आधार कार्ड की फोटो स्टेट जरूर लेकर आए। इस कैंप में आंखों के सफेद मोतिया के ऑपरेशन के अलावा और कोई भी उपचार नहीं किया जाएगा।
अधिक जानकारी के लिए संपर्क करें
राजीव गुप्ता--9888231983

08/06/2026

ਸਵਰਗੀ ਸ੍ਰੀ ਅਮਿਤ ਅਰੋੜਾ ਜੀ ਦੀ ਪਹਿਲੀ ਬਰਸੀ ਮੌਕੇ ਉਹਨਾਂ ਦੀ ਮਿੱਠੀ ਯਾਦ ਵਿੱਚ ਇੱਕ ਮਹਾਨ ਖੂਨਦਾਨ ਕੈਂਪ 18 ਜੂਨ 2026 ਦਿਨ ਵੀਰਵਾਰ ਨੂੰ ਸਨਮਤੀ ਮਾਤਰੀ ਸੇਵਾ ਸੰਘ ਹਾਲ ਸਾਹਮਣੇ ਕਲਿਆਨੀ ਹੋਸਪਿਟਲ ਜਗਰਾਉਂ ਵਿਖੇ ਸਵੇਰੇ 9:30 ਵਜੇ ਤੋਂ ਸ਼ਾਮ ਦੇ 4 ਵਜੇ ਤੱਕ ਲਗਾਇਆ ਜਾ ਰਿਹਾ ਹੈ। ਇਹ ਕੈਂਪ ਲੋਕ ਸੇਵਾ ਸੁਸਾਇਟੀ ਅਤੇ ਕਰ ਭਲਾ ਹੋ ਭਲਾ ਸੰਸਥਾ ਵੱਲੋਂ ਜਗਰਾਉਂ ਦੀਆਂ ਸਾਰੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਲੱਗ ਰਿਹਾ ਹੈ। ਤੁਹਾਡੇ ਵੱਲੋਂ ਦਾਨ ਕੀਤੀ ਗਈ ਖੂਨ ਦੀ ਇੱਕ ਇੱਕ ਬੂੰਦ ਕਿਸੇ ਜਰੂਰਤਮੰਦ ਇਨਸਾਨ ਦੀ ਜ਼ਿੰਦਗੀ ਬਚਾਉਣ ਵਿੱਚ ਸਹਾਈ ਹੋ ਸਕਦੀ ਹੈ।ਆਓ ਆਪਾਂ ਸਾਰੇ ਇਸ ਮਹਾਨ ਪੁੰਨ ਦੇ ਕੰਮ ਵਿੱਚ ਆਪਣਾ ਸਹਿਯੋਗ ਪਾ ਕੇ ਅਮਿਤ ਅਰੋੜਾ ਜੀ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰੀਏ।

24/05/2026

FREE EYE OPERATION CAMP

24/05/2026

FREE MEDICAL CAMP

18/05/2026

FREE HEART CHECKUP CAMP

11/05/2026

लोक सेवा सोसायटी जगराओं द्वारा एक जरूरतमंद अपाहिज व्यक्ति को ट्राई साइकिल भेंट किया गया

ਜਗਰਾਉਂ ਸ਼ਹਿਰ ਦੇ ਹਰ ਇੱਕ ਖੂਨਦਾਨੀ, ਹਰੇਕ ਸਮਾਜਿਕ ਅਤੇ ਧਾਰਮਿਕ ਸੰਸਥਾ ਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ“ਅਮਿਤ ਅਰੋੜਾ ਜੀ ਵਰਗੇ ਲੋਕ ਸਿਰ...
09/05/2026

ਜਗਰਾਉਂ ਸ਼ਹਿਰ ਦੇ ਹਰ ਇੱਕ ਖੂਨਦਾਨੀ, ਹਰੇਕ ਸਮਾਜਿਕ ਅਤੇ ਧਾਰਮਿਕ ਸੰਸਥਾ ਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ
“ਅਮਿਤ ਅਰੋੜਾ ਜੀ ਵਰਗੇ ਲੋਕ ਸਿਰਫ਼ ਜੀਉਂਦੇ ਨਹੀਂ, ਸਗੋਂ ਦਿਲਾਂ ਵਿੱਚ ਹਮੇਸ਼ਾਂ ਲਈ ਰਾਜ ਕਰਦੇ ਹਨ। ਅੱਜ ਦੇ ਯੁੱਗ ਵਿੱਚ ਜੇ ਹਰ ਇਨਸਾਨ ਅਮਿਤ ਅਰੋੜਾ ਜੀ ਵਰਗਾ ਸੋਚੇ, ਤਾਂ ਸਮਾਜ ਹੋਰ ਸੋਹਣਾ ਬਣ ਸਕਦਾ ਹੈ।ਉਹਨਾਂ ਦੇ ਚੰਗੇ ਕੰਮ ਅਤੇ ਮਿੱਠੇ ਸੁਭਾਉ ਦੀ ਖੁਸ਼ਬੂ ਹਮੇਸ਼ਾਂ ਲੋਕਾਂ ਦੇ ਦਿਲਾਂ ਵਿੱਚ ਰਹੇਗੀ। ਸਾਦਗੀ, ਸੇਵਾ ਤੇ ਨਿਮਰਤਾ ਦੀ ਮਿਸਾਲ ਸਨ ਸ੍ਰੀ ਅਮਿਤ ਅਰੋੜਾ ਜੀ। ਆਓ ਸਾਰੇ ਮਿਲ ਕੇ ਅਮਿਤ ਜੀ ਦੀ ਪਹਿਲੀ ਬਰਸੀ ਮੌਕੇ 18/06/26 ਦਿਨ ਵੀਰਵਾਰ ਨੂੰ ਉਹਨਾਂ ਦੀ ਨਿੱਘੀ ਅਤੇ ਮਿੱਠੀ ਯਾਦ ਵਿੱਚ ਸਨਮਤੀ ਹਾਲ ਵਿਖੇ ਲੱਗ ਰਹੇ ਮਹਾਨ ਖੂਨ ਦਾਨ ਕੈਂਪ ਵਿੱਚ ਹਿੱਸਾ ਲਈਏ ਅਤੇ ਜਗਰਾਉਂ ਸ਼ਹਿਰ ਵਿੱਚ ਖੂਨ ਦਾਨ ਦਾ ਇਤਿਹਾਸ ਰਚ ਕੇ ਉਸਦੇ ਦੁਆਰਾ ਸ਼ੁਰੂ ਕੀਤੀ ਹੋਈ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਉਸਨੂੰ ਸੱਚੀ ਸ਼ਰਧਾਂਜਲੀ ਦੇਈਏ। ਤੁਹਾਡੇ ਦੁਆਰਾ ਦਿੱਤੇ ਹੋਏ ਖੂਨਦਾਨ ਦਾ ਇੱਕ ਇੱਕ ਕਤਰਾ ਕਿਸੇ ਜਰੂਰਤ ਮੰਦ ਦੀ ਜਿੰਦਗੀ ਬਚਾ ਸਕਦਾ ਹੈ🙏🙏🙏🙏🙏
ਆਓ ਇਸ ਪੁੰਨ ਦੇ ਕੰਮ ਵਿੱਚ ਆਪਾਂ ਵੀ ਹਿੱਸਾ ਲਈਏ ਤੇ ਹੋਰਨਾਂ ਨੂੰ ਵੀ ਪ੍ਰੇਰਿਤ ਕਰੀਏ।
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ
ਰਾਜੀਵ ਗੁਪਤਾ--9888231983

Address

Jagraon
142026

Telephone

+919417158222

Website

Alerts

Be the first to know and let us send you an email when Lok Sewa Society Regd. Jagraon posts news and promotions. Your email address will not be used for any other purpose, and you can unsubscribe at any time.

Contact The Organization

Send a message to Lok Sewa Society Regd. Jagraon:

Share