Ek Aas Sewa Society

Directions

Ek Aas Sewa Society Social work

ਏਕ ਆਸ ਸੇਵਾ ਸੋਸਾਇਟੀ ਪਰਿਵਾਰ ਵੱਲੋਂ ਆਪ ਸੱਭ ਨੂੰ ਭਾਰਤ ਰਤਨ ਡਾ ਬੀ ਆਰ ਅੰਬੇਡਕਰ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ।       ...
14/04/2026

ਏਕ ਆਸ ਸੇਵਾ ਸੋਸਾਇਟੀ ਪਰਿਵਾਰ ਵੱਲੋਂ ਆਪ ਸੱਭ ਨੂੰ ਭਾਰਤ ਰਤਨ ਡਾ ਬੀ ਆਰ ਅੰਬੇਡਕਰ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ।
ਧੰਨਵਾਦ ਜੀ
ਏਕ ਆਸ ਸੇਵਾ ਸੋਸਾਇਟੀ
ਜੱਕੋਵਾਲ

01/02/2026
I've just reached 100 followers! Thank you for continuing support. I could never have made it without each one of you. 🙏...
29/12/2025

I've just reached 100 followers! Thank you for continuing support. I could never have made it without each one of you. 🙏🤗🎉

ਸੋਸਾਇਟੀ ਵੱਲੋਂ ਅੱਜ ਕੌਮ ਦੇ ਮਹਾਨ ਛੋਟੇ ਸਾਹਿਜਾਦਿਆਂ ਜੀ ਰੂਹ ਕੰਬਾਉ ਸ਼ਹਾਦਤ ਅਤੇ ਸ਼ਹੀਦੀ ਦਿਹਾੜਿਆਂ ਦੀ ਯਾਦ ਨੂੰ ਸਮਰਪਿਤ ਦੁੱਧ ਦੀ ਸੇਵਾ  ਕੀ...
28/12/2025

ਸੋਸਾਇਟੀ ਵੱਲੋਂ ਅੱਜ ਕੌਮ ਦੇ ਮਹਾਨ ਛੋਟੇ ਸਾਹਿਜਾਦਿਆਂ ਜੀ ਰੂਹ ਕੰਬਾਉ ਸ਼ਹਾਦਤ ਅਤੇ ਸ਼ਹੀਦੀ ਦਿਹਾੜਿਆਂ ਦੀ ਯਾਦ ਨੂੰ ਸਮਰਪਿਤ ਦੁੱਧ ਦੀ ਸੇਵਾ ਕੀਤੀ ਗਈ ਅਤੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਮੌਕੇ ਸੋਸਾਇਟੀ ਵੱਲੋਂ ਪ੍ਰਧਾਨ ਜਸਵੀਰ ਸਿੰਘ, ਉਪ ਪ੍ਰਧਾਨ ਬਲਬੀਰ ਸਿੰਘ, ਚੈਅਰਮੈਨ ਬੰਟੀ, ਕੈਸ਼ੀਅਰ ਜਰਨੈਲ ਸਿੰਘ, ਸੈਕਟਰੀ ਸੁਰਜੀਤ ਸਿੰਘ, ਮੈਂਬਰ ਕਮਲਜੀਤ ਸਿੰਘ, ਲੰਬੜਦਾਰ ਇੰਮਨਿੰਦਰ ਸਿੰਘ, ਸਰਪੰਚ ਸੁਨੀਤਾ ਰਾਣੀ, Ex ਸਰਪੰਚ ਸਰਦਾਰਾ ਸਿੰਘ,ਸੂਬੇਦਾਰ ਵਰਿੰਦਰਪਾਲ ਸਿੰਘ,ਨਗਿੰਦਰਪਾਲ ਸਿੰਘ,ਰਣਧੀਰ ਸਿੰਘ ਫੋਜੀ,ਕੁਲਵੀਰ ਸਿੰਘ ਫੋਜੀ,ਰਣਜੀਤ ਸਿੰਘ ਫੋਜੀ,ਗੁਰਨਾਮ ਸਿੰਘ ਕਤਰ, ਰਣਦੀਪ ਸਿੰਘ (ਕਤਰ),ਸੁਰਿੰਦਰ ਸਿੰਘ (ਗ੍ਰੀਸ), ਪ੍ਰਿੰਸ (ਦੁਬਈ) , ਹਰਮਨ (ਦੁਬਈ) , ਸੰਦੀਪ (ਦੁਬਈ) ਅਮਰੀਕ ਸਿੰਘ , ਸਰਬਜੀਤ ਸਿੰਘ,ਲਖਵੀਰ ਸਿੰਘ,ਕਰਨੈਲ ਸਿੰਘ,ਦਿਲਜੀਤ ਸਿੰਘ , ਅਜੈ ਕੁਮਾਰ, ਵਿਜੇ ਕੁਮਾਰ ,ਕਾਰਤਿਕ , ਗੌਰਵ , ਕਰਨ, ਨੈਤਿਕ,ਰਾਜਨ,ਪਰਦੀਪ (ਦੀਪੂ) ਅਗਮ,ਲੱਕੀ,ਰਵੀ,ਧੋਨੀ,ਰਾਜ,ਅੰਮ੍ਰਿਤ,ਸਾਗਰ,ਅੰਸ਼,ਜਸ਼ਨ, ਮੋਹਿਤ,ਜੋਤ,ਦੀਪੂ,ਲਵ ਆਦਿ ਵੱਲੋਂ ਸੇਵਾ ਵਿੱਚ ਯੋਗਦਾਨ ਪਾਇਆ ਗਿਆ।
ਧੰਨਵਾਦ ਜੀ
ਏਕ ਆਸ ਸੇਵਾ ਸੋਸਾਇਟੀ ।
ਪਿੰਡ ਜੱਕੋਵਾਲ ।

ਅੱਜ ਸੋਸਾਇਟੀ ਵੱਲੋਂ ਦਸੰਬਰ ਮਹਿਨੇ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਖਾਸ ਤੌਰ ਤੇ ਮੁੱਖ ਮਹਿਮਾਨ ਪਿੰਡ ਦੇ ਸਰਪੰਚ ਸੁਨੀਤਾ ਰਾਣੀ ਜੀ ਵੱਲੋਂ ਵੀ ਹਾ...
25/12/2025

ਅੱਜ ਸੋਸਾਇਟੀ ਵੱਲੋਂ ਦਸੰਬਰ ਮਹਿਨੇ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਖਾਸ ਤੌਰ ਤੇ ਮੁੱਖ ਮਹਿਮਾਨ ਪਿੰਡ ਦੇ ਸਰਪੰਚ ਸੁਨੀਤਾ ਰਾਣੀ ਜੀ ਵੱਲੋਂ ਵੀ ਹਾਜ਼ਰੀ ਲਗਾਈ ਗਈ ਅਤੇ ਸੋਸਾਇਟੀ ਸੰਬੰਧੀ ਗਤੀਵਿਧੀਆਂ ਵਾਰੇ ਵਿਚਾਰ ਵਟਾਂਦਰਾ ਕੀਤਾ ਗਿਆ, ਸੁਨੀਤਾ ਰਾਣੀ ਜੀ ਵੱਲੋਂ ਪੂਰੀ ਤਰ੍ਹਾਂ ਸੋਸਾਇਟੀ ਦੇ ਸਹਿਯੋਗ ਦੀ ਗੱਲ ਕੀਤੀ ਗਈ, ਇਸ ਮੀਟਿੰਗ ਵਿੱਚ ਸ਼ਹੀਦੀ ਦਿਹਾੜੇ ਨੂੰ ਸਮਰਪਿਤ 28/12/25 ਨੂੰ ਦੁੱਧ ਦਾ ਲੰਗਰ ਲਗਾਉਣ ਦਾ ਪਕਾ ਕੀਤਾ ਗਿਆ। ਇਸ ਮੌਕੇ ਸੋਸਾਇਟੀ ਪ੍ਰਧਾਨ ਜਸਵੀਰ ਸਿੰਘ, ਉਪ ਪ੍ਰਧਾਨ ਬਲਬੀਰ ਸਿੰਘ, ਚੈਅਰਮੈਨ ਬੰਟੀ, ਕੈਸ਼ੀਅਰ ਜਰਨੈਲ ਸਿੰਘ, ਸੈਕਟਰੀ ਸੁਰਜੀਤ ਸਿੰਘ, ਮੈਂਬਰ ਕਮਲਜੀਤ ਸਿੰਘ, ਇੰਮਨਿੰਦਰ ਸਿੰਘ, ਰਣਦੀਪ ਸਿੰਘ, ਲਖਵੀਰ ਸਿੰਘ,ਨੈਤਿਕ, ਗੋਰਵ,ਅਗਮ, ਕਾਰਤੀਕ,ਬੇਅੰਤ ਕੌਰ, ਗੁਰਮੀਤ ਕੌਰ ਵੱਲੋਂ ਹਾਜ਼ਰੀ ਲਗਵਾਈ ਗਈ, ਸੱਭ ਦੇ ਬਹੁਤ ਧੰਨਵਾਦੀ ਹਾਂ।
ਧੰਨਵਾਦ ਜੀ
ਏਕ ਆਸ ਸੇਵਾ ਸੁਸਾਇਟੀ
ਪਿੰਡ ਜੱਕੋਵਾਲ

ਸੇਵਾ ਪਰਮੋ ਧਰਮ ਮਾਲਿਕ ਦੀ ਕਿਰਪਾ ਨਾਲ ਸੇਵਾ ਦੀ ਬਖਸ਼ਿਸ ਪ੍ਰਾਪਤ ਕਰਨ ਲਈ ਏਕ ਆਸ ਸੇਵਾ ਸੋਸਾਇਟੀ ਦਾ ਗਠਨ ਕੀਤਾ ਗਿਆ, ਸੋਸਾਇਟੀ ਨੂੰ ਰਜਿਸਟਰ ਕਰਵ...
25/12/2025

ਸੇਵਾ ਪਰਮੋ ਧਰਮ
ਮਾਲਿਕ ਦੀ ਕਿਰਪਾ ਨਾਲ ਸੇਵਾ ਦੀ ਬਖਸ਼ਿਸ ਪ੍ਰਾਪਤ ਕਰਨ ਲਈ ਏਕ ਆਸ ਸੇਵਾ ਸੋਸਾਇਟੀ ਦਾ ਗਠਨ ਕੀਤਾ ਗਿਆ, ਸੋਸਾਇਟੀ ਨੂੰ ਰਜਿਸਟਰ ਕਰਵਾ ਲਿਆ ਗਿਆ ਹੈ, ਸੋਸਾਇਟੀ ਬਣਾਉਣ ਦਾ ਮੰਤਵ ਹੈ ਦਸਾਂ ਨੋਹਾਂ ਦੀ ਨੇਕ ਕਮਾਈ ਵਿੱਚੋਂ ਅਤੇ ਤਨੋ ਮਨੋ ਜਿੰਨਾ ਹੋ ਸੱਕੇ ਸਮਾਜ ਲਈ ਕੁੱਝ ਕਰ ਪਾਈਏ, ਸੋਸਾਇਟੀ ਸਮਾਜ ਵਿੱਚ ਵਿਚਰਦੇ ਕੋਈ ਮੁੱਦੇ ਅਤੇ ਸਮੱਸਿਆਂ ਨੂੰ ਜੱਗ ਜ਼ਾਹਰ ਕਰਨ ਦੀ ਕੋਸ਼ਿਸ਼ ਅਤੇ ਹੱਲ ਕਰਦੀ ਰਹੇਗੀ, ਸੋਸਾਇਟੀ ਵਿੱਚ ਪ੍ਰਧਾਨ ਵਜੋਂ ਜਸਵੀਰ ਸਿੰਘ, ਉਪ ਪ੍ਰਧਾਨ ਬਲਬੀਰ ਸਿੰਘ, ਚੈਅਰਮੈਨ ਬੰਟੀ, ਕੈਸ਼ੀਅਰ ਜਰਨੈਲ ਸਿੰਘ ਅਤੇ ਸੈਕਟਰੀ ਸੁਰਜੀਤ ਸਿੰਘ ਨੂੰ ਬਣਾਈਆ ਗਿਆ ਅਤੇ ਰਜਿਸਟਰ ਮੈਂਬਰਾਂ ਵਿੱਚ ਕਮਲਜੀਤ ਸਿੰਘ ਅਤੇ ਲੰਬੜਦਾਰ ਇੰਮਨਿੰਦਰ ਸਿੰਘ ਹਨ। ਇਸੇ ਸੰਬੰਧ ਵਿੱਚ ਮੀਟਿੰਗ ਕੀਤੀ ਗਈ ਅਤੇ ਅੱਗੇ ਦੇ ਕਾਰਜਾਂ ਲਈ ਰਣਨੀਤੀ ਤਿਆਰ ਕੀਤੀ ਗਈ, ਸੋਸਾਇਟੀ ਦੀ ਕੋਸ਼ਿਸ਼ ਰਹੇਗੀ ਕੁੱਝ ਨ ਕੁੱਝ ਨਵੈਲਾ ਕਰਦੇ ਰਹਿਣ ਦੀ।
ਧੰਨਵਾਦ ਜੀ
ਏਕ ਆਸ ਸੇਵਾ ਸੋਸਾਇਟੀ

Address

Village Jakkowal, Tanda
Hoshiarpur
144305

Website

Alerts

Be the first to know and let us send you an email when Ek Aas Sewa Society posts news and promotions. Your email address will not be used for any other purpose, and you can unsubscribe at any time.

Shortcuts

Share