Bahujan LIVE Punjab

Bahujan LIVE Punjab बहुजन लाईव के पेज को लाईक करें ओर अपनी ?

02/01/2026
18/11/2025

ਯੁੱਧ ਨਸ਼ਿਆਂ ਵਿਰੁੱਧ ਇੱਕ ਮੁਹਿੰਮ ਚਲਾਈਏ ਮੈਂ ਤੁਹਾਡੀ ਸਿਸਟਰ ਪੀ੍ਆ ਆਪਣੇ ਸਮਾਜ ਆਪਣੇ ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣ ਲਈ ਆਪਣੇ ਸਮਾਜ ਦੇ ਲੋਕਾਂ ਦਾ ਸਾਥ ਚਾਹੂੰਦੀ ਆ ਨਾਲ ਹੀ ਪੁਲਿਸ ਪ੍ਰਸ਼ਾਸਨ ਦਾ ਵੀ ਸਾਥ ਚਾਹੂੰਦੀ ਆ ਆਪਾਂ ਸਾਰੇ ਇੱਕ ਜੁੱਟ ਹੋ ਕੇ ਨਸ਼ਿਆਂ ਵਰਗੀ ਭੈੜੀ ਬਿਮਾਰੀ ਨੂੰ ਖ਼ਤਮ ਕਰਕੇ ਆਪਣੇ ਬੱਚਿਆਂ ਦੀ ਜ਼ਿੰਦਗੀ ਬਚਾ ਸਕਦੇ ਆ ਉਹ ਇਸ ਤਰ੍ਹਾਂ ਅਗਰ ਤੁਸੀਂ ਆਪਣੇ ਪਿੰਡਾਂ ਵਿੱਚ ਵਸਦੇ ਲੋਕਾਂ ਵੱਲ ਧਿਆਨ ਦੲਈ ਐ ਤਾਂ ਸਾਨੂੰ ਸਾਰਿਆਂ ਨੂੰ ਪਤਾਂ ਹੂੰਦਾ ਹੈ ਕਿ ਪਿੰਡ ਵਿੱਚ ਕੋਣ ਨਸ਼ਾ ਕਰ ਰਿਹਾ ਹੈ ਕੋਣ ਵੇਚ ਰਿਹਾ ਹੈ ਫਿਰ ਵੀ ਅਸੀਂ ਕੁਝ ਨਹੀਂ ਬੋਲਦੇ ਚੁੱਪ ਰਹਿੰਦੇ ਆ ਉਹਨਾਂ ਦੀ ਜ਼ਿੰਦਗੀ ਖਰਾਬ ਹੋਣ ਦਿੰਦੇ ਆ ਫਿਰ ਕਿਸ ਨੂੰ ਪਛਤਾਵਾ ਹੁੰਦਾ ਹੈ ਮਾਂ ਬਾਪ ਨੂੰ ਇਸ ਦਾ ਕਾਰਨ ਵੀ ਮਾਂ ਬਾਪ ਖੁੱਦ ਹੁੰਦੇ ਹਨ ਜੋਂ ਬੱਚਿਆਂ ਦਾ ਸਾਥ ਦਿੰਦੇ ਹਨ ਉਨ੍ਹਾਂ ਨੂੰ ਨਸ਼ਾ ਲਿਆਕੇ ਦਿੰਦੇ ਹਨ ਇੱਕ ਦਿਨ ਇਹ ਨਸ਼ਾ ਉਹਨਾਂ ਦੀ ਜ਼ਿੰਦਗੀ ਖ਼ਤਮ ਕਰ ਦਿੰਦਾ ਹੈ ਕਿਉਂ ਨਹੀਂ ਤੁਸੀਂ ਆਪਣੇ ਬੱਚਿਆਂ ਦਾ ਇਲਾਜ ਕਰਾਉਂਦੇ ਸ਼ਰਮ ਆਉਣੀ ਚਾਹੀਦੀ ਉਨ੍ਹਾਂ ਲੋਕਾਂ ਨੂੰ ਜੋ ਕੁਝ ਪੇਸ਼ਿਆਂ ਲਈ ਬੱਚਿਆਂ ਨੂੰ ਨਸ਼ਾ ਦੇ ਕੇ ਉਨ੍ਹਾਂ ਦੀ ਜ਼ਿੰਦਗੀ ਖਰਾਬ ਕਰਦੇ ਹਨ ਮੈਂ ਸਰਕਾਰ ਪੁਲਿਸ ਪ੍ਰਸ਼ਾਸਨ ਅੱਗੇ ਬੇਨਤੀ ਕਰਦੀ ਹਾਂ ਕਿ ਜੇ ਸੱਚਮੁੱਚ ਸਰਕਾਰਾਂ ਨਸ਼ਾ ਖਤਮ ਕਰਨਾਂ ਚਾਹੁੰਦੀਆਂ ਆ ਤਾਂ ਪਿੰਡਾਂ ਵਿੱਚ ਜਾ ਕੇ ਉਨ੍ਹਾਂ ਲੋਕਾਂ ਨੂੰ ਫੜਿਆ ਜਾਵੇ ਜ਼ੋ ਨਸ਼ਾ ਵੇਚਦੇ ਆ ਜੋ ਕਰਦੇ ਆ ਉਹਨਾਂ ਦਾ ਇਲਾਜ ਕਰਵਾ ਕੇ ਉਨ੍ਹਾਂ ਦੀ ਜ਼ਿੰਦਗੀ ਬਚਾਈ ਜਾਵੇ ਆਉ ਆਪਣੇ ਪੰਜਾਬ ਨੂੰ ਮੁੜ ਹਸਦਾ ਵਸਦਾ ਪੰਜਾਬ ਬਣਾਈਏ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈਏ ਆਪਣੇ ਬੱਚਿਆਂ ਨੂੰ ਖੇਡਾਂ ਵੱਲ ਪਾਈਐ ਜੈ ਹਿੰਦ

ਲੇਖਕ - ਪ੍ਰੀਆ ਕੋਟ ਵਾਲੀ

Address

Hoshiarpur

Website

Alerts

Be the first to know and let us send you an email when Bahujan LIVE Punjab posts news and promotions. Your email address will not be used for any other purpose, and you can unsubscribe at any time.

Contact The Organization

Send a message to Bahujan LIVE Punjab:

Share