Yuvek Sevawaan Club Hsp

Call Directions

Yuvek Sevawaan Club Hsp Motivate youth for playing

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੈਰਾਥਨ ਜੋ ਕੇ 3 ਸਤੰਬਰ 2026 ਦਿਨ ਵੀਰਵਾਰ ਸਵੇਰੇ ਲਾਜਵੰਤੀ ਆਊਟਡੋਰ ਸ...
04/09/2026

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੈਰਾਥਨ ਜੋ ਕੇ 3 ਸਤੰਬਰ 2026 ਦਿਨ ਵੀਰਵਾਰ ਸਵੇਰੇ ਲਾਜਵੰਤੀ ਆਊਟਡੋਰ ਸਟੇਡੀਅਮ, ਹੁਸ਼ਿਆਰਪੁਰ ਵਿਖੇ ਕਰਵਾਈ ਗਈ। ਇਸ ਵਿੱਚ Yuvek Sevawaan Club Hsp ਦੇ ਸਾਰੇ ਪਲੇਅਰ ਨੇ ਹਿੱਸਾ ਲਿਆ ਅਤੇ ਵਿਧਾਇਕ ਜਿੰਪਾ ਨੇ ਮੈਰਾਥਨ ਪੂਰੀ ਕਰਨ ਵਾਲੇ ਯੁਵੇਕ ਸੇਵਾਵਾਂ ਕਲੱਬ ਦੇ ਸਾਰੇ ਮੈਂਬਰ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦੇ ਨਾਲ-ਨਾਲ ਖੇਡ ਗਤੀਵਿਧੀਆਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਸੁਰਜੀਤ ਸਿੰਘ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪ੍ਰੀਤ ਕੋਹਲੀ, ਬਾਸਕਿਟਬਾਲ ਕੋਚ ਮੈਡਮ ਅਮਨਦੀਪ ਕੌਰ, ਅਥੈਟਿਕਸ ਕੋਚ ਬਲਬੀਰ ਸਿੰਘ ਅਤੇ ਖੇਡ ਵਿਭਾਗ ਦੇ ਸਾਰੇ ਕੋਚ ਮੌਜੂਦ ਰਹੇ l

ਯੁਵਕ ਸੇਵਾਵਾਂ ਕਲੱਬ ਨੂੰ ਇਹ ਦੱਸਦੇ ਹੋਏ ਬਹੁਤ ਮਾਣ ਮਸ਼ੂਸ ਹੋ ਰਿਹਾ ਹੈ ਕੇ ਉਨਾਂ ਦੀ ਇਕ ਹੋਣ ਹਾਰ ਪਲੇਅਰ ਪ੍ਰੀਆ ਬਹਿਲ ਜਿਸ ਦੀ ਸੇਲੈਕਸ਼ਨ SAI ...
20/08/2026

ਯੁਵਕ ਸੇਵਾਵਾਂ ਕਲੱਬ ਨੂੰ ਇਹ ਦੱਸਦੇ ਹੋਏ ਬਹੁਤ ਮਾਣ ਮਸ਼ੂਸ ਹੋ ਰਿਹਾ ਹੈ ਕੇ ਉਨਾਂ ਦੀ ਇਕ ਹੋਣ ਹਾਰ ਪਲੇਅਰ ਪ੍ਰੀਆ ਬਹਿਲ ਜਿਸ ਦੀ ਸੇਲੈਕਸ਼ਨ SAI Ahmedabad (ਗੁਜਰਾਤ) ਵਿੱਚ ਹੋ ਗਈ ਹੈ . ਅੱਜ ਪ੍ਰੀਆ ਅਪਣੇ ਸਾਥੀ ਪਲੇਅਰ ਨੂੰ ਛੱਡ ਕੇ ਜਾਣ ਤੋਂ ਪਹਿਲਾਂ ਭਾਵੁਕ ਹੁੰਦੀ ਹੋਈ. ਅਸੀ ਸਾਰੇ ਪਰਮਾਤਮਾ ਅੱਗੇ ਇਹ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਪ੍ਰੀਆ ਨੂੰ ਆਉਣ ਵਾਲੇ ਸਾਲਾਂ ਵਿਚ ਹੋਰ ਪ੍ਰਾਪਤੀਆਂ ਬਖਸ਼ੇ ਅਤੇ ਉਸਦੇ ਸਾਰੇ ਸੁਪਨੇ ਪੂਰੇ ਕਰੇ. Best of luck for your future Sevawaan Club Hsp All members

Man of the match in Akal jugat basketball league
10/06/2026

Man of the match in Akal jugat basketball league

Akal jugat basketball league
10/06/2026

Akal jugat basketball league

24/03/2026

Big achievement for punjab to organise Men’s Asian champions trophy 2026, This is the first ever Hockey international tournament in Punjab , big Congrats to CM Bhagwant Singh Mann ji for this achievement ,


NETBALL ASSOCIATION (HOSHIARPUR)
17/02/2026

NETBALL ASSOCIATION (HOSHIARPUR)

15/02/2026
15/02/2026
15/02/2026
Our team achieved a silver medal at the 17th Senior State Netball Championship 2025-26 in Barnala.
08/02/2026

Our team achieved a silver medal at the 17th Senior State Netball Championship 2025-26 in Barnala.

Address

Hoshiarpur
146001

Telephone

+917719467854

Website

Alerts

Be the first to know and let us send you an email when Yuvek Sevawaan Club Hsp posts news and promotions. Your email address will not be used for any other purpose, and you can unsubscribe at any time.

Shortcuts

Share