Gyan Sukh Sagar Charitable Trust

Gyan Sukh Sagar Charitable Trust Helping People

17/03/2024

ਟਰੱਸਟ ਦੇ ਕੰਮ:-
ਜਰੂਰਤ ਮੰਦ ਜੀਵਾਂ ਦੀ ਸੇਵਾ ਕਰਨਾ ਹੀ ਉਤਮ (ਅੱਛਾ) ਕਰਮ ਹੈ ਜੀ। ਆਓ ਹਮ ਸਭ ਰਲ ਮਿਲ ਕੇ ਜਰੂਰਤ ਮੰਦ ਮਨੁਖਤਾ ਦੀ ਸੇਵਾ ਵਿੱਚ ਵਧ ਚੜ੍ਹ ਕੇ ਹਿੱਸਾ ਪਾਈਏ ਜੀ। ਹੇਠ ਲਿਖੇ ਅਨੁਸਾਰ ਹਰ ਇਕ ਜਰੂਰਤ ਮੰਦ ਜੀਵਾਂ ਦੀ ਸੇਵਾ ਕਰਨਾ ਅਰੰਭ ਕਰ ਰਹੇ ਹਾਂ ਜੀ।

ਨੰ:-1 ਮੈਡੀਕਲ ਕੈਂਪ ਲਗਾਉਣੇ ਬੇਸਹਾਰਾ ਬੀਮਾਰ ਜੀਵਾਂ (ਲੋਕਾਂ) ਦਾ ਇਲਾਜ ਕਰਾਉਣਾ ਅਤੇ ਜਮੀਨ ਖਰੀਦ ਕੇ ਹਸਪਤਾਲ ਬਣਾਉਣੇ।
ਨੰ:-2 ਬਿਰਧ ਆਸ਼ਰਮ ਲਈ ਜਮੀਨ ਖਰੀਦਣੀ ਅਤੇ ਬਿਲਡਿੰਗ ਬਣਾਉਣਾ
ਨੰ:-3 ਬੱਚਿਆਂ ਨੂੰ ਪੜ੍ਹਾਉਣਾ ਅਤੇ ਸਕੂਲ ਖੋਲਣੇ
ਨੰ:-4 ਊਚ ਸਿਖਿਆਵਾਂ ਅਤੇ ਕੰਪੀਟੀਸ਼ਨ ਲਈ ਕੋਚਿੰਗ ਲਈ ਫੀਸ ਭਰਨੀ ਜਿਵੇਂ ਕਿ:- ਡਾਕਟਰ, ਜੱਜ, ਵਕੀਲ, IAS , IPS ,PCS, ਇੰਜੀਨੀਅਰ, ਹੋਰ ਅਨੇਕ ਤਰ੍ਹਾਂ ਪੜ੍ਹਾਈ ਕਰਾਉਣਾ ਤਾਂ ਜੋ ਸਮਾਜ ਦੀ ਸੱਚੀ ਸੇਵਾ ਕਰਨ।
ਨੰ:-5 ਗਰੀਬ ਲੜਕੀਆਂ ਦੇ ਵਿਆਹ ਕਰਵਾਉਣੇ
ਨੰ:-6 ਧਾਰਮਿਕ ਸਿੱਖਿਆ ਬਾਰੇ ਜਾਣਕਾਰੀ ਦੇਣਾ ਅਤੇ ਸਿਖਾਉਣਾ
ਨੰ:-7 ਚੰਗੇ ਇਨਸਾਨ ਬਣਨ ਲਈ ਪ੍ਰੇਰਣਾ ਦੇਣਾ
ਨੰ:-8 ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਲਈ ਪ੍ਰੇਰਣਾ
ਨੰ:-9 ਹਰ ਤਰ੍ਹਾਂ ਦੇ ਕੇਸਾਂ ਦਾ ਨਿਪਟਾਰਾ ਕਰਾਉਣਾ
ਨੰ:-10 ਧਾਰਮਿਕ ਸੰਸਥਾਵਾਂ ਦੀ ਮੱਦਦ ਕਰਨਾ
ਇਹ ਸਾਰੇ ਕੰਮ ਆਪ ਜੈਸੇ ਪੂਰੀ ਦੁਨੀਆਂ ਵਿੱਚ ਬੈਠੇ ਦਿਆਲੂ ਦਾਨੀ ਸੱਜਣਾਂ ਦੀ ਮੱਦਦ ਤੋਂ ਬਿਨਾਂ ਨਹੀਂ ਚਲ ਸਕਦੇ ਜੀ। ਆਪ ਸਭ ਨੂੰ ਨਿਮਰਤਾ ਸਾਹਿੱਤ ਬੇਨਤੀ ਹੈ ਕਿ ਸਮਾਜ ਸੱਚੀ ਸੇਵਾ ਵਿੱਚ ਵਧ ਚੜ੍ਹ ਕੇ ਹਿੱਸਾ ਪਾਈਏ ਜੀ।
ਮਾਲਕ ਦੇ ਘਰ ਵਿੱਚ ਸਿਰਫ ਅਸਲ ਸੇਵਾ "ਜੀਵ ਦਇਆ ਪ੍ਰਵਾਨ"

ਵਲੋਂ:- ਪ੍ਰਧਾਨ
ਸੁਖਦੇਵ ਸਿੰਘ ਦੋਆਬਾ ਮੋਬਾਇਲ +918146930382
ਗਿਆਨ ਸੁਖ ਸਾਗਰ ਚੈਰੀਟੇਬਲ ਟਰੱਸਟ (ਰਜਿ)
ਗੋਬਿੰਦ ਨਗਰ, ਅਸਲਾਮਾਂਬਾਦ, ਹੁਸ਼ਿਆਰਪੁਰ ਪੰਜਾਬ ਇੰਡੀਆ।
ਨੋਟ:- ਆਪ ਜੀ ਨੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਮੋਬਾਇਲ ਨੰਬਰ +918146930382 ਤੇ ਫੋਨ ਕਰ ਸਕਦੇ ਹੋ ਜੀ

Address

Gujjer Basti Road, Depot Wali Gali, Gobind Nagar, Aslamabad
Hoshiarpur
146001

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm

Telephone

+918146930382

Website

Alerts

Be the first to know and let us send you an email when Gyan Sukh Sagar Charitable Trust posts news and promotions. Your email address will not be used for any other purpose, and you can unsubscribe at any time.

Contact The Organization

Send a message to Gyan Sukh Sagar Charitable Trust:

Share