Bhai ghanaia sewa socyti soos

Bhai ghanaia sewa socyti soos Bhai Ghanaiya Sewa Society
ਇਨਸਾਨੀਅਤ ਦੀ ਸੇਵਾ ਸਾਡਾ ਧਰਮ ਹੈ 🙏
A non-profit organization working for humanity, social welfare, and community service.

Inspired by Bhai Ghanaiya Ji, we serve everyone with equality, compassion, and selfless service.

ਵਸਾਖੀ ਦੇ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਵਣ
14/04/2026

ਵਸਾਖੀ ਦੇ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਵਣ

ਚਾਲੀ ਮੁਕਤਿਆਂ ਦੀ ਲਸਾਨੀ ਸ਼ਹੀਦੀ ਨੂੰ ਪ੍ਰਣਾਮ
14/01/2026

ਚਾਲੀ ਮੁਕਤਿਆਂ ਦੀ ਲਸਾਨੀ ਸ਼ਹੀਦੀ ਨੂੰ ਪ੍ਰਣਾਮ

03/01/2026
23/11/2025

ਤਖਤਿ ਬਹੈ ਤਖਤੈ ਕੀ ਲਾਇਕ ॥
ਪੰਚ ਸਮਾਏ ਗੁਰਮਤਿ ਪਾਇਕ ॥

ਅੱਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰ - ਗੱਦੀ ਗੁਰਪੁਰਬ ਹੈ ਜੀ!!
ਆਪ ਜੀ ਨੂੰ ਗੁਰ ਗੱਦੀ ਗੁਰਪੁਰਬ ਦੀਆਂ ਵਧਾਈਆਂ ਜੀ!!🙏🙏

07/11/2025

ਕ੍ਰਾਂਤੀਕਾਰੀ ਆਜ਼ਾਦੀ ਪਸੰਦ ਸ਼ਾਹਿਰ

ਅੱਜ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਤੇ ੮੪ ਦੇ ਸ਼ਹੀਦਾ ਦੀ ਯਾਦ ਚ ਖੂਨ ਦਾਨ ਕੈੰਪ ਲਗਾਇਆ ਗਿਆ ਨਾਲ ਠੰਡੇ ਮਿੱਠੇ ਜਲ ਦੀ ਸ਼ਬੀਲ ਤੇ ਗੁਰੂ ਕਾ ਲ...
06/06/2025

ਅੱਜ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਤੇ ੮੪ ਦੇ ਸ਼ਹੀਦਾ ਦੀ ਯਾਦ ਚ ਖੂਨ ਦਾਨ ਕੈੰਪ ਲਗਾਇਆ ਗਿਆ ਨਾਲ ਠੰਡੇ ਮਿੱਠੇ ਜਲ ਦੀ ਸ਼ਬੀਲ ਤੇ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ

ਜਦੋਂ ਡੁਲ੍ਹਦਾ ਖੂਨ ਸ਼ਹੀਦਾ ਦਾ ਤਕਦੀਰ ਬਦਲਦੀ ਕੌਮਾਂ ਦੀ
05/06/2025

ਜਦੋਂ ਡੁਲ੍ਹਦਾ ਖੂਨ ਸ਼ਹੀਦਾ ਦਾ ਤਕਦੀਰ ਬਦਲਦੀ ਕੌਮਾਂ ਦੀ

01/06/2025

ਭਾਈ ਘਨਈਆ ਸੇਵਾ ਸੋਸਾਈਟੀ ਤੇ ਸਮੂਹ ਨਗਰ ਵਲੋਂ 6 ਜੂਨ ਸ਼ੁਕਰਵਾਰ ਨੂੰ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੂਰਵ ਤੇ ਘਲੂਘਾਰਾ ਦਿਵਸ ਮਨਾਇਆ ਜਾ ਰਿਹਾ
ਠੰਡੇ ਮਿੱਠੇ ਜਲ ਤੇ ਸ਼ਬੀਲ ਤੇ ਲੰਗਰ ਦੇ ਨਾਲ ਸਮੂਹ ਸ਼ਹੀਦਾ ਦੀ ਯਾਦ ਚ ਖੂਨ ਦਾਨ ਕੈੰਪ ਵੀ ਲਗਾਇਆ ਜਾਵੇਗਾ ਸਮੂਹ ਨਗਰ ਨੂੰ ਹਾਜ਼ਰੀਆਂ ਭਰਨ ਦੀ ਬੇਨਤੀ ਹੈ

01/04/2025

ਭਾਈ ਘਨ੍ਹਈਆ ਸੇਵਾ ਸੋਸਾਇਟੀ ਵਲੋ ਨਗਰ ਦੇ ਸਹਿਜੋਗ ਨਾਲ ਪਾਰਕ ਬਣਾਈ ਗਈ ਹੈ

ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਖੂਨ ਦਾਨ ਕੈੰਪ 2020 ਤੋਂ ਲਗਾਤਾਰ ਹਰ ਸਾਲ ਭਾਈ ਘਨ੍ਹਈਆਂ ਸੇਵਾ ਸੋਸਾਈਟੀ(ਰਜਿ )ਮਨੁੱਖਤਾ ਦੀ ਸੇਵਾ ਲਈ ਖੂਨ ਦਾਨ...
24/03/2025

ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਖੂਨ ਦਾਨ ਕੈੰਪ
2020 ਤੋਂ ਲਗਾਤਾਰ ਹਰ ਸਾਲ ਭਾਈ ਘਨ੍ਹਈਆਂ ਸੇਵਾ ਸੋਸਾਈਟੀ(ਰਜਿ )ਮਨੁੱਖਤਾ ਦੀ ਸੇਵਾ ਲਈ ਖੂਨ ਦਾਨ ਕੀਤਾ ਤੇ ਕਰਵਾਇਆ ਜਾਂਦਾ 6 ਵੇ ਸਾਲ ਇਸ ਵਾਰ ਖੂਨ ਦਾਨ ਕੈੰਪ ਪਿੰਡ ਸੂਸਾਂ ਵਿਖ਼ੇ ਲਗਾਇਆ ਜਾ ਰਿਹਾ ਜਿਨਾਂ ਜਿਨਾਂ ਨੇ ਇਹ ਖੂਨ ਦਾਨ ਮਹਾ ਦਾਨ ਕਰਨਾ ਆਪਣਾ ਸੰਪਰਕ ਸੋਸਾਈਟੀ ਨਾਲ ਕਰਨ

Address

Hoshiarpur
144105

Website

Alerts

Be the first to know and let us send you an email when Bhai ghanaia sewa socyti soos posts news and promotions. Your email address will not be used for any other purpose, and you can unsubscribe at any time.

Share