30/05/2024
ਮੇਰੀ ਵੋਟ.....
1. ਮੇਰੀ ਵੋਟ ਡਿਊਟੀ ਦੌਰਾਨ ਸ਼ਹੀਦ ਹੋਏ ਫੌਜੀਆਂ ਨੂੰ 1 ਕਰੋੜ ਦੇਣ ਲਈ
2. ਮੇਰੀ ਵੋਟ ਹਰ ਵਰਗ ਨੂੰ 600 ਯੂਨਿਟ ਮਾਫੀ ਲਈ
3. ਮੇਰੀ ਵੋਟ 24 ਘੰਟੇ ਬਿਜਲੀ ਲਈ
4. ਮੇਰੀ ਵੋਟ ਮੋਟਰਾਂ ਦੀ ਵਾਧੂ ਬਿਜਲੀ ਲਈ
5. ਮੇਰੀ ਵੋਟ ਸੜਕ ਸੁਰੱਖਿਆ ਫੋਰਸ ਲਈ
6. ਮੇਰੀ ਵੋਟ ਪੰਜਾਬ ਦੇ ਹਰ ਖੇਤ ਨੂੰ ਨਹਿਰੀ ਪਾਣੀ ਪਹੁੰਚਣ ਲਈ
7. ਮੇਰੀ ਵੋਟ 43000+ ਨੌਕਰੀਆਂ ਦੇਣ ਲਈ
8. ਮੇਰੀ ਵੋਟ ਕਾਬਲ ਬੱਚਿਆਂ ਨੂੰ ਬਿਨਾਂ ਸਿਫਾਰਸ਼ ਨੌਕਰੀਆਂ ਦੇਣ ਲਈ
9. ਮੇਰੀ ਵੋਟ ਪੰਜਾਬ ਵਿੱਚੋਂ ਟੋਲ ਪਲਾਜ਼ਾ ਬੰਦ ਕਰਵਾਉਣ ਵਾਲੇ ਲਈ
10. ਮੇਰੀ ਵੋਟ ਸਰਕਾਰੀ ਹਸਪਤਾਲਾਂ ਵਿੱਚ ਸੁਧਾਰ ਅਤੇ ਟੈਸਟ ਦਵਾਈਆਂ ਫਰੀ ਕਰਨ ਲਈ
11. ਮੇਰੀ ਵੋਟ ਮੁਹੱਲਾ ਕਲੀਨਿਕ ਬਣਾਉਣ ਲਈ
12. ਮੇਰੀ ਵੋਟ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਪੱਧਰ ਉੱਚਾ ਚੁੱਕਣ ਲਈ
13. ਮੇਰੀ ਵੋਟ ਪ੍ਰਾਈਵੇਟ ਬਿਜਲੀ ਪਲਾਂਟ ਖ਼ਰੀਦਣ ਵਾਲੇ ਇਮਾਨਦਾਰ CM ਨੂੰ
14. ਮੇਰੀ ਵੋਟ ਐਕਸੀਡੈਂਟ ਦੌਰਾਨ ਜ਼ਖ਼ਮੀ ਮਰੀਜ਼ਾਂ ਨੂੰ ਹਸਪਤਾਲ ਪਹੁੰਚਾਉਣ ਵਾਲੇ ਨੂੰ ਫ਼ਰਿਸ਼ਤੇ ਸਨਮਾਨ ਦੇਣ ਲਈ
15. ਮੇਰੀ ਵੋਟ ਇੱਕ ਤੋਂ ਜ਼ਿਆਦਾ ਪੈਨਸ਼ਨਾਂ ਲੈ ਰਹੇ ਵਿਧਾਇਕਾਂ ਦੀ ਪੈਨਸ਼ਨ ਬੰਦ ਕਰਕੇ ਪੰਜਾਬ ਦੇ ਖਜ਼ਾਨੇ ਤੋਂ ਵਾਧੂ ਦਾ ਬੋਝ ਹਟਾਉਣ ਲਈ
16. ਮੇਰੀ ਵੋਟ ਇਮਾਨਦਾਰ CM ਸਰਦਾਰ ਭਗਵੰਤ ਸਿੰਘ ਮਾਨ ਨੂੰ ਆਮ ਆਦਮੀ ਪਾਰਟੀ ਨੂੰ