Khalsa sewa socity

Call Directions

Khalsa sewa socity The organization is dedicated to serving the needy people

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਲੋਕਾਈ ਦੀ ਭਲਾਈ ਲਈ ਖਾਲਸਾ ਸੇਵਾ ਸੋਸਾਇਟੀ ਦੇ ਮੈਂਬਰ ਬਣੋ
Khalsa Sewa Society, Hoshiarpur is a non-profit organization based in Hoshiarpur, Punjab, India.

29/07/2026

ਖ਼ਾਲਸਾ ਸੇਵਾ ਸੁਸਾਇਟੀ ਵੱਲੋਂ ਸਮੂਹ ਮੈਂਬਰਾਂ ਨੂੰ ਸੁਚਿਤ ਕੀਤਾ ਜਾਂਦਾ ਹੈ ਕਿ ਲੋੜਵੰਦ ਵਿਅਕਤੀ ਸੂਦ ਕਰਿਆਨਾ ਸਟੋਰ ਨਾਲ ਸੰਪਰਕ ਕਰਨ ਤੇ ਦੁਜਿਆ ਨੂੰ ਦੱਸਣ ਅਤਿ ਜ਼ਰੂਰੀ ਹੈ ਵੱਲੋਂ ਪ੍ਰਧਾਨ

12/05/2026

ਖ਼ਾਲਸਾ ਸੇਵਾ ਸੁਸਾਇਟੀ ਵੱਲੋਂ ਸਮੂਹ ਮੈਂਬਰਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਜਾਂਦੀ ਹੈ ਖੁਸ਼ੀ ਤੇ ਗ਼ਮੀ ਵਿੱਚ ਹਮੇਸ਼ਾ ਸੁਸਾਇਟੀ ਨੂੰ ਯਾਦ ਰੱਖੋ ਹਰੇਕ ਜ਼ਰੂਰਤ ਮੰਦ ਵਿਅਕਤੀ ਸੁਸਾਇਟੀ ਤੋਂ ਸਹਿਯੋਗ ਲੈ ਸਕਦਾ ਹੈ ਧੰਨਵਾਦ ਵੱਲੋਂ ਪ੍ਰਧਾਨ

ਖ਼ਾਲਸਾ ਸੇਵਾ ਸੁਸਾਇਟੀ ਵੱਲੋਂ ਜ਼ਰੂਰਤ ਮੰਦ ਪਰਿਵਾਰ ਦੀ ਰਾਸ਼ਨ ਦੀ ਸੇਵਾ ਕੀਤੀ ਗਈ
11/04/2026

ਖ਼ਾਲਸਾ ਸੇਵਾ ਸੁਸਾਇਟੀ ਵੱਲੋਂ ਜ਼ਰੂਰਤ ਮੰਦ ਪਰਿਵਾਰ ਦੀ ਰਾਸ਼ਨ ਦੀ ਸੇਵਾ ਕੀਤੀ ਗਈ

ਖ਼ਾਲਸਾ ਸੇਵਾ ਸੁਸਾਇਟੀ ਵੱਲੋਂ ਲੋੜਵੰਦ ਵਿਅਕਤੀ ਦੀ ਮਦਦ ਕੀਤੀ ਗਈ ਵੱਲੋਂ ਪ੍ਰਧਾਨ
19/01/2026

ਖ਼ਾਲਸਾ ਸੇਵਾ ਸੁਸਾਇਟੀ ਵੱਲੋਂ ਲੋੜਵੰਦ ਵਿਅਕਤੀ ਦੀ ਮਦਦ ਕੀਤੀ ਗਈ ਵੱਲੋਂ ਪ੍ਰਧਾਨ

ਖ਼ਾਲਸਾ ਸੇਵਾ ਸੁਸਾਇਟੀ ਵੱਲੋਂ ਨੇਤਰਹੀਣ ਵਿਅਕਤੀ ਦੀ ਆਰਥਿਕ ਮਦਦ ਕੀਤੀ ਗਈ ਵੱਲੋਂ ਪ੍ਰਧਾਨ
16/01/2026

ਖ਼ਾਲਸਾ ਸੇਵਾ ਸੁਸਾਇਟੀ ਵੱਲੋਂ ਨੇਤਰਹੀਣ ਵਿਅਕਤੀ ਦੀ ਆਰਥਿਕ ਮਦਦ ਕੀਤੀ ਗਈ ਵੱਲੋਂ ਪ੍ਰਧਾਨ

Address

146001
Hoshiarpur
146001

Telephone

+919417546598

Website

Alerts

Be the first to know and let us send you an email when Khalsa sewa socity posts news and promotions. Your email address will not be used for any other purpose, and you can unsubscribe at any time.

Shortcuts

Share