Bhai Ghanaiya Ji Nishkam Sewak Society, Hariana

Bhai Ghanaiya Ji Nishkam Sewak Society, Hariana A regional society at Hariana, Punjab known for community welfare and focused on guiding the young minds toward Sikhi. "SEWA. SIMRAN. SANGAT. Since 2008.

Let these 3 pillars uplift your life.

ਸੁਸਾਇਟੀ ਦੀਆਂ ਸੇਵਾਦਾਰ ਬੀਬੀਆਂ ਵਲੋ ਕੀਰਤਨ ਹਾਜਰੀ🙏🙏
17/12/2025

ਸੁਸਾਇਟੀ ਦੀਆਂ ਸੇਵਾਦਾਰ ਬੀਬੀਆਂ ਵਲੋ ਕੀਰਤਨ ਹਾਜਰੀ🙏🙏

ਧੰਨ ਧੰਨ ਸਾਹਿਬ ਸੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਪ੍ਰਭਾਤ ਫੇਰੀ ਤੋ ਪਹਿਲਾਂ ਦੀ ਤਸਵੀਰ
01/11/2025

ਧੰਨ ਧੰਨ ਸਾਹਿਬ ਸੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਪ੍ਰਭਾਤ ਫੇਰੀ ਤੋ ਪਹਿਲਾਂ ਦੀ ਤਸਵੀਰ

ਸੁਸਾਇਟੀ ਦੀਆਂ ਬਚਿਆਂ ਨੇ ਕੀਰਤਨ ਦਰਬਾਰ ਵਿਚ ਸਿਕਿਉਰਿਟੀ ਸੇਵਾ ਨਿਭਾਈ  #
13/10/2025

ਸੁਸਾਇਟੀ ਦੀਆਂ ਬਚਿਆਂ ਨੇ ਕੀਰਤਨ ਦਰਬਾਰ ਵਿਚ ਸਿਕਿਉਰਿਟੀ ਸੇਵਾ ਨਿਭਾਈ #

13/10/2025

35ਵੇਂ ਇੰਟਰਨੈਸ਼ਨਲ ਮਹਾਨ ਕੀਰਤਨ ਦਰਬਾਰ ਤੇ ਹਾਜਰੀ ਭਰਨ ਜਾ ਰਹੀਆਂ ਸੰਗਤਾਂ ਦੀ ਮਨਮੋਹਕ ਤਸਵੀਰ

Sanman di tasvir
09/10/2025

Sanman di tasvir

ਗੁਰਦਵਾਰਾ ਹਰਿ ਜੀ ਸਹਾਇ ਵਿਖੇ ਭਾਈ ਲਾਲੋ ਜੀ ਦੇ ਜਨਮਦਿਨ ਮਨਾਇਆ ਗਿਆ ਜਿਸ ਵਿੱਚ ਸੁਸਾਇਟੀ ਦੇ ਸਰਪ੍ਰਸਤ ਜਥੇਦਾਰ ਗਿ,ਜਸਵਿੰਦਰ ਸਿੰਘ ਪਰਮਾਰ , ਦਾਸ...
07/10/2025

ਗੁਰਦਵਾਰਾ ਹਰਿ ਜੀ ਸਹਾਇ ਵਿਖੇ ਭਾਈ ਲਾਲੋ ਜੀ ਦੇ ਜਨਮਦਿਨ ਮਨਾਇਆ ਗਿਆ ਜਿਸ ਵਿੱਚ ਸੁਸਾਇਟੀ ਦੇ ਸਰਪ੍ਰਸਤ ਜਥੇਦਾਰ ਗਿ,ਜਸਵਿੰਦਰ ਸਿੰਘ ਪਰਮਾਰ , ਦਾਸ ਨੂੰ ,ਹੋਰ ਪਤਵੰਤੇ ਸੱਜਣ ਦੇ ਸਨਮਾਨ ਚਿੰਨ੍ਹ ਭੇਟ ਕਰਨ ਦੀਆਂ ਯਾਦਗਾਰੀ ਤਸਵੀਰਾਂ🙏🙏

07/10/2025

ਸੁਸਾਇਟੀ ਵੱਲੋ ਇਲਾਕੇ ਦੀ ਸਤਿਕਾਰਯੋਗ ਸੰਗਤਿ ਨੂੰ ਹਾਜ਼ਰੀ ਭਰਨ ਦੀ ਬੇਨਤੀ ਕੀਤੀ ਜਾਂਦੀ ਹੈ ਆਪ ਜੀ ਇਕ ਇਕ ਕਦਮ ਸਾਡੇ ਸਿਰ ਮੱਥੇ ਹੋਵੇਗਾ ਜੀ🙏🙏🙏🙏🙏

ਸਿਖ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ ਵੱਲੋ ਚਲਾਈ ਜਾ ਰਹੀ ਗੁਰਮਤਿ ਸਮਾਗਮਾਂ ਦੀ ਲੜੀ ਤਹਿਤ ਅੱਜ ਰਾਤ ਦੇ ਸਮਾਗਮ ਸੰਤ ਬਾਬਾ ਸੁੰਦਰ ਸਿੰਘ ਬਿਰਧ ਆਸ਼ਰਮ...
06/10/2025

ਸਿਖ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ ਵੱਲੋ ਚਲਾਈ ਜਾ ਰਹੀ ਗੁਰਮਤਿ ਸਮਾਗਮਾਂ ਦੀ ਲੜੀ ਤਹਿਤ ਅੱਜ ਰਾਤ ਦੇ ਸਮਾਗਮ ਸੰਤ ਬਾਬਾ ਸੁੰਦਰ ਸਿੰਘ ਬਿਰਧ ਆਸ਼ਰਮ ਹਰਿਆਣਾ ਵਿਖੇ ਕਰਵਾਏ ਗਏ ਯਾਦਗਾਰੀ ਤਸਵੀਰਾਂ ਦੀ ਸਾਂਝ 🙏🙏

ਸਿੱਖ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ ਵੱਲੋ ਗੁਰਮਤਿ ਸਮਾਗਮ ੳਪਰਾਂਤ ਬਾਬਾ ਪਰਮਿੰਦਰ ਸਿੰਘ, ਬਾਬਾ ਨਰਿੰਦਰ ਸਿੰਘ ਜੱਸਲ, ਬਾਬਾ ਰਣਜੀਤ ਸਿੰਘ ਜੀ ,ਸ੍...
02/10/2025

ਸਿੱਖ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ ਵੱਲੋ ਗੁਰਮਤਿ ਸਮਾਗਮ ੳਪਰਾਂਤ ਬਾਬਾ ਪਰਮਿੰਦਰ ਸਿੰਘ, ਬਾਬਾ ਨਰਿੰਦਰ ਸਿੰਘ ਜੱਸਲ, ਬਾਬਾ ਰਣਜੀਤ ਸਿੰਘ ਜੀ ,ਸ੍ਰੀ ਨਰੇਸ਼ ਬੈਸਂ ਜੀ ਦਾ ਸਨਮਾਨ ਕਰਨ ਦੀਆਂ ਯਾਦਗਾਰੀ ਤਸਵੀਰਾਂ🙏🙏

ਗੁਰਮਤਿ ਸਮਾਗਮ ਗੁਰਦੁਆਰਾ ਸ਼ਹੀਦ ਗਜਂ ਡਗਾਣਾ ਵਿੱਖੇ
02/10/2025

ਗੁਰਮਤਿ ਸਮਾਗਮ ਗੁਰਦੁਆਰਾ ਸ਼ਹੀਦ ਗਜਂ ਡਗਾਣਾ ਵਿੱਖੇ

Address

Vishwakarma Motors, Hoshiarpur To Dasuya Road
Hariana
144208

Website

Alerts

Be the first to know and let us send you an email when Bhai Ghanaiya Ji Nishkam Sewak Society, Hariana posts news and promotions. Your email address will not be used for any other purpose, and you can unsubscribe at any time.

Share