Gurudwara SINGH SABHA HANSI

Gurudwara SINGH SABHA HANSI WELCOME TO THE OFFICIAL PAGE OF GURUDWARA SINGH SABHA HANSI

12/11/2025
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਸਾਰੀ ਸੰਗਤ ਨੂੰ ਦਿਲੋਂ ਵਧਾਈ! 🌸ਨੌਵੇਂ ਪਾਤਸ਼ਾਹ ਨੇ ਸੱਚ, ਹੌਂਸਲੇ ਅਤੇ ਮਨੁੱਖਤਾ ਦੀ ਰ...
18/04/2025

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਸਾਰੀ ਸੰਗਤ ਨੂੰ ਦਿਲੋਂ ਵਧਾਈ! 🌸
ਨੌਵੇਂ ਪਾਤਸ਼ਾਹ ਨੇ ਸੱਚ, ਹੌਂਸਲੇ ਅਤੇ ਮਨੁੱਖਤਾ ਦੀ ਰਾਖੀ ਲਈ ਅਪਣੀ ਅਮਰ ਕੁਰਬਾਨੀ ਦਿੱਤੀ। ਉਨ੍ਹਾਂ ਦੀਆਂ ਸਿੱਖਿਆਵਾਂ ਸਾਨੂੰ ਨਿਡਰਤਾ ਨਾਲ ਸੱਚ ਦੇ ਰਾਹ 'ਤੇ ਚੱਲਣ ਦੀ ਪ੍ਰੇਰਨਾ ਦਿੰਦੀਆਂ ਹਨ। 🙏
ਆਓ, ਅੱਜ ਅਸੀਂ ਸਾਰੇ ਮਿਲ ਕੇ ਗੁਰਬਾਣੀ ਨਾਲ ਜੁੜੀਏ, ਸੇਵਾ ਕਰੀਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ।
💫 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ! 💫

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ!ਬੈਸਾਖੀ ਦੇ ਪਵਿੱਤਰ ਪਰਵ ਦੀਆਂ ਸਾਰੇ ਸੰਗਤ ਨੂੰ ਲੱਖ-ਲੱਖ ਵਧਾਈਆਂ! 🙏 ਇਸ ਮੌਕੇ ਅਸੀਂ ਸ੍ਰੀ ਗੁ...
13/04/2025

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ!
ਬੈਸਾਖੀ ਦੇ ਪਵਿੱਤਰ ਪਰਵ ਦੀਆਂ ਸਾਰੇ ਸੰਗਤ ਨੂੰ ਲੱਖ-ਲੱਖ ਵਧਾਈਆਂ! 🙏 ਇਸ ਮੌਕੇ ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਿਖਾਏ ਮਾਰਗ 'ਤੇ ਚੱਲਦਿਆਂ, ਪਿਆਰ, ਇਮਾਨਦਾਰੀ ਅਤੇ ਸੇਵਾ ਦਾ ਪ੍ਰਣ ਕਰੀਏ। 🌾
ਆਓ, ਮਿਲ ਕੇ ਖੁਸ਼ੀਆਂ ਮਨਾਈਏ ਤੇ ਸੱਚੇ ਮਨ ਨਾਲ ਵਾਹਿਗੁਰੂ ਦਾ ਸ਼ੁਕਰਾਨਾ ਕਰੀਏ।
#ਬੈਸਾਖੀ #ਗੁਰੂਦੁਆਰਾ_ਸ੍ਰੀ_ਗੁਰੂ_ਸਿੰਘ_ਸਭਾ

ਨੂਰ-ਏ-ਆਫ਼ਤਾਬ ਨੂਰ-ਏ-ਮਾਹਤਾਬ ਰੂਹ-ਏ-ਰਬਾਬ ਸਕੂਨ-ਏ-ਬੇਹਿਸਾਬ ਅਵਾਜ-ਏ-ਇਨਕਲਾਬ ਕਲਮ ਦੇ ਧਨੀ  ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹ...
05/01/2025

ਨੂਰ-ਏ-ਆਫ਼ਤਾਬ ਨੂਰ-ਏ-ਮਾਹਤਾਬ ਰੂਹ-ਏ-ਰਬਾਬ ਸਕੂਨ-ਏ-ਬੇਹਿਸਾਬ ਅਵਾਜ-ਏ-ਇਨਕਲਾਬ ਕਲਮ ਦੇ ਧਨੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਆਗਮਨ ਪੁਰਬ ਦੀਆਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਲਖ ਲਖ ਵਧਾਈਆਂ ਹੋਣ।

08/12/2024

ਅੱਜ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਪੁਰਬ ਮਨਾਇਆ ਗਿਆ ਜਿਸ ਵਿੱਚ ਪੰਜਾਬ ਤੋਂ ਆਏ ਢਾਡੀ ਜਥਾ ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਜੀ ਪਾਰਸ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਤਿਹਾਸ ਸੁਣਾਇਆ ਗਿਆ

03/12/2024

Address

NEAR DADDAL PARK
Hansi
125033

Website

Alerts

Be the first to know and let us send you an email when Gurudwara SINGH SABHA HANSI posts news and promotions. Your email address will not be used for any other purpose, and you can unsubscribe at any time.

Share