Umang Welfare Foundation

Umang Welfare Foundation Umang Welfare Foundation Umang Welfare Foundation (UWF) is an Indian based NGO which is endeavoring for the welfare of society and needy people.

It is a registered organization in Patiala (Punjab) having Registration number DIC/PTA/SOCIETY/126 dated 30/06/2016. This foundation has started with only seven founding members and now more than hundred philanthropists have joined hands within India and abroad to strengthen it.Our team had initiated its first project to save environment continuing with plantation with the help of its members and

local authorities. Further our team organized multifarious blood donation and medical camps to serve the humanity. Along with this the organization had sponsored the education of the needy and deserving students in various educational institutions. Furthermore, the campaign “say no to plastic bags” was initiated by our team and followed in spirit by distributing cloth handbags with a view to avoid the usage of plastic bags at the small markets. As there is most dangerous and deadly disease spreading so fast in the society i.e Cancer, our team adopted unique method to make the people aware by conducting seminar on good food and bad food and also provided free of cost Wheat Grass Juice that helps to maintain good health. Apart from above, the other endeavors of our team relates to organizing Blood Donation camps, Medical Camps, Awareness camp against dengue, Plantation of Saplings, helping poor patients, providing grocery to needy families and providing Fees and stationery to needy but promising students and many more.

ਉਮੰਗ ਵੈਲਫ਼ੇਅਰ ਫਾਊਂਡੇਸ਼ਨ ਰਜਿ. ਨੇ ਥਾਪਰ ਕਾਲਜ ਵਿਖੇ ਫੋਟੋਆਂ ਦੀ ਲਗਾਈ ਪ੍ਰਦਰਸ਼ਨੀਨੌਜਵਾਨ ਵਿਦਿਆਰਥੀਆਂ ਨੂੰ ਸਮਾਜ ਸੇਵੀ ਕੰਮਾਂ ਪ੍ਰਤੀ ਜੋੜਣ ...
29/04/2026

ਉਮੰਗ ਵੈਲਫ਼ੇਅਰ ਫਾਊਂਡੇਸ਼ਨ ਰਜਿ. ਨੇ ਥਾਪਰ ਕਾਲਜ ਵਿਖੇ ਫੋਟੋਆਂ ਦੀ ਲਗਾਈ ਪ੍ਰਦਰਸ਼ਨੀ
ਨੌਜਵਾਨ ਵਿਦਿਆਰਥੀਆਂ ਨੂੰ ਸਮਾਜ ਸੇਵੀ ਕੰਮਾਂ ਪ੍ਰਤੀ ਜੋੜਣ ਲਈ ਨਿਵੇਕਲੀ ਪਹਿਲ- ਅਰਵਿੰਦਰ ਸਿੰਘ
Arvinder Singh Bhagwant Mann Host Punjab Tv

7th mini merathon ਉਮੰਗ ਵੈਲਫੇਅਰ ਫਾਊਂਡੇਸ਼ਨ ਪਟਿਆਲਾ ਵੱਲੋਂ ਸੁਸ਼ੀਲਾ ਦੇਵੀ ਪਬਲਿਕ ਸਕੂਲ ਦੇ ਸਾਂਝੇ ਉਪਰਾਲੇ ਨਾਲ ਵਿਸਾਖੀ ਦੇ ਪਵਿੱਤਰ ਤਿਉਹਾ...
11/04/2026

7th mini merathon
ਉਮੰਗ ਵੈਲਫੇਅਰ ਫਾਊਂਡੇਸ਼ਨ ਪਟਿਆਲਾ ਵੱਲੋਂ ਸੁਸ਼ੀਲਾ ਦੇਵੀ ਪਬਲਿਕ ਸਕੂਲ ਦੇ ਸਾਂਝੇ ਉਪਰਾਲੇ ਨਾਲ ਵਿਸਾਖੀ ਦੇ ਪਵਿੱਤਰ ਤਿਉਹਾਰ ਮੌਕੇ ਮਿਨੀ ਮੈਰਾਥਨ ਬਹਾਦਰਗੜ ਪਟਿਆਲਾ ਵਿਖੇ ਕਰਵਾਈ ਗਈ ਜਿਸ ਵਿੱਚ ਪਟਿਆਲਾ ਵਾਸੀਆਂ, ਸੁਸ਼ੀਲਾ ਦੇਵੀ ਸਕੂਲ ਦੇ ਬੱਚਿਆਂ ਨੇ ਵੱਧ ਚੜ ਕੇ ਹਿੱਸਾ ਲਿਆ । ਇਸ ਮੌਕੇ ਉਮੰਗ ਵੈਲਫੇਅਰ ਫਾਊਂਡੇਸ਼ਨ ਦੀ ਸਾਰੀ ਟੀਮ ਅੱਜ ਦੇ ਮੁੱਖ ਮਹਿਮਾਨ ਮੇਅਰ ਪਟਿਆਲਾ ਕੁੰਦਨ ਗੋਗੀਆ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨਾਂ ਨੇ ਹਮੇਸ਼ਾ ਤੋਂ ਸੰਸਥਾ ਦਾ ਸਹਿਯੋਗ ਕੀਤਾ ਹੈ।


Ranjodh Singh
Shaina Kapoor
Arvind Kejriwal
CMO Punjab
Nanak Singh Jitender Singh Shunty Ajitpal Singh Kohli
Kundan Gogia

16/03/2026

Grateful for the trust and love shown through your valuable Google reviews. ⭐
Your support motivates us to continue serving society with dedication.Arvinder Singh

Very thanks Randhir Rana ji and   Team
23/02/2026

Very thanks Randhir Rana ji and Team

ਅੱਜ 26 ਜਨਵਰੀ ਨੂੰ 77ਵੇਂ ਗਣਤੰਤਰ ਦਿਵਸ ਮੌਕੇ ਉੱਤੇ ਉਮੰਗ ਵੈਲਫੇਅਰ ਫਾਊਂਡੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਅਨੁਰਾਗ ਅਚਾਰਿਆ ਅਤੇ ਖਜਾਨਚੀ ਕੰਮ ਲੀ...
26/01/2026

ਅੱਜ 26 ਜਨਵਰੀ ਨੂੰ 77ਵੇਂ ਗਣਤੰਤਰ ਦਿਵਸ ਮੌਕੇ ਉੱਤੇ ਉਮੰਗ ਵੈਲਫੇਅਰ ਫਾਊਂਡੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਅਨੁਰਾਗ ਅਚਾਰਿਆ ਅਤੇ ਖਜਾਨਚੀ ਕੰਮ ਲੀਗਲ ਐਡਵਾਈਜ਼ਰ ਯੋਗੇਸ਼ ਪਾਠਕ ਜੀ ਨੂੰ ਪੰਜਾਬ ਸਰਕਾਰ ਵੱਲੋਂ ਜਿਲ੍ਹਾ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਦੱਸਣਯੋਗ ਹੈ ਕਿ 2016 ਵਿੱਚ ਉਮੰਗ ਵੈਲਫੇਅਰ ਫਾਊਂਡੇਸ਼ਨ ਦੀ ਸ਼ੁਰੂਆਤ ਮਗਰੋਂ ਇਹਨਾਂ ਸਾਥੀਆਂ ਨੇ ਸੰਸਥਾ ਲਈ ਹਰ ਸਮਾਜ ਸੇਵੀ ਕੰਮ ਵਿੱਚ ਆਪ ਮੁਹਾਰੇ ਮੂਹਰੇ ਹੋ ਕੇ ਹਰੇਕ ਸੇਵਾ ਵਿੱਚ ਯੋਗਦਾਨ ਪਾਇਆ। ਮੈਂ ਪ੍ਰਧਾਨ ਅਰਵਿੰਦਰ ਸੰਘ ਅਤੇ ਉਮੰਗ ਵੈਲਫੇਅਰ ਫਾਊਂਡੇਸ਼ਨ ਦੀ ਸਾਰੀ ਟੀਮ ਵੱਲੋਂ ਇਹਨਾਂ ਦੋਹਾਂ ਸਾਥੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ।

ਉਮੰਗ ਵੈਲਫੇਅਰ ਫਾਊਂਡੇਸ਼ਨ ਟੀਮ ਵੱਲੋਂ ਸੰਸਥਾ ਦੇ ਸਾਰੇ ਮੈਂਬਰਾਂ ਵੱਲੋਂ ਹਰ ਮਹੀਨੇ ਦਿੱਤੇ ਜਾਣ ਵਾਲੇ ਦਸਵੰਧ ਵਿੱਚੋਂ 15000 ਰੁਪਏ ਸੰਗਰੂਰ ਰੋਡ ...
08/01/2026

ਉਮੰਗ ਵੈਲਫੇਅਰ ਫਾਊਂਡੇਸ਼ਨ ਟੀਮ ਵੱਲੋਂ ਸੰਸਥਾ ਦੇ ਸਾਰੇ ਮੈਂਬਰਾਂ ਵੱਲੋਂ ਹਰ ਮਹੀਨੇ ਦਿੱਤੇ ਜਾਣ ਵਾਲੇ ਦਸਵੰਧ ਵਿੱਚੋਂ 15000 ਰੁਪਏ ਸੰਗਰੂਰ ਰੋਡ ਤੇ ਬਣੇ ਐਰੋਨੈਟਿਕਲ ਕਾਲਜ ਦੇ ਵਿਦਿਆਰਥੀ ਨੂੰ ਫੀਸ ਲਈ ਦਿੱਤੇ ਗਏ। ਇਸ ਰਕਮ ਦਾ ਚੈੱਕ ਬਣਾ ਕੇ ਕਾਲਜ ਦੀ ਪ੍ਰਿੰਸੀਪਲ ਨੂੰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਵਿਦਿਆਰਥੀ ਪੜ੍ਹਾਈ ਵਿੱਚ ਅਵਲ ਹੈ ਅਤੇ ਉਸ ਨੂੰ ਘਰੋਂ ਗਰੀਬੀ ਹੋਣ ਕਰਕੇ ਅੱਗੇ ਪੜਨ ਵਿੱਚ ਮੁਸ਼ਕਲਾਂ ਪੇਸ਼ ਆ ਰਹੀਆਂ ਸਨ। ਸੋ ਆਪ ਸਭ ਦੇ ਸਹਿਯੋਗ ਨਾਲ ਕਾਲਜ ਦੇ ਵਿਦਿਆਰਥੀ ਦੀ ਫੀਸ ਵਿੱਚ ਬਣਦਾ ਯੋਗਦਾਨ ਪਾਇਆ ਗਿਆ।

ਉਮੰਗ ਵੈਲਫੇਅਰ ਫਾਊਂਡੇਸ਼ਨ ਅਤੇ ਰੋਜਾਨਾ ਸਹਿਜ ਟਾਈਮ ਵੱਲੋਂ ਪੰਜਾਬ ਸਟੇਟ ਐਰੋਨੋਟਿਕਲ ਇੰਜੀਨੀਅਰਿੰਗ ਕਾਲਜ ਪਟਿਆਲਾ ਵਿੱਚ ਐਨਐਸਐਸ ਵਿੰਗ ਦੇ ਸਹਿਯੋ...
19/09/2025

ਉਮੰਗ ਵੈਲਫੇਅਰ ਫਾਊਂਡੇਸ਼ਨ ਅਤੇ ਰੋਜਾਨਾ ਸਹਿਜ ਟਾਈਮ ਵੱਲੋਂ ਪੰਜਾਬ ਸਟੇਟ ਐਰੋਨੋਟਿਕਲ ਇੰਜੀਨੀਅਰਿੰਗ ਕਾਲਜ ਪਟਿਆਲਾ ਵਿੱਚ ਐਨਐਸਐਸ ਵਿੰਗ ਦੇ ਸਹਿਯੋਗ ਨਾਲ, ਵਿਸ਼ਾਲ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ। ਇਸ ਕੈਂਪ ਵਿੱਚ 50 ਤੋਂ ਵੱਧ ਵਿਦਿਆਰਥੀਆਂ ਨੇ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਲਈ ਯੋਗਦਾਨ ਪਾਇਆ।

Arvinder Singh AsHu SUkhija Lalli Rehal Kundan Gogia Bhagwant Mann Harjot Singh Bains

14/09/2025
ਆਓ ਖ਼ੂਨਦਾਨ ਕਰੀਏ ਅਤੇ ਕਈ ਜ਼ਿੰਦਗੀਆਂ ਨੂੰ ਬਚਾਉਣ ਦੇ ਭਾਗੀਦਾਰ ਬਣੀਏ    #ਬਲੱਡ       Dsp Karnail Singh Yogesh Pathak Vijay Sharma L...
14/09/2025

ਆਓ ਖ਼ੂਨਦਾਨ ਕਰੀਏ ਅਤੇ ਕਈ ਜ਼ਿੰਦਗੀਆਂ ਨੂੰ ਬਚਾਉਣ ਦੇ ਭਾਗੀਦਾਰ ਬਣੀਏ

#ਬਲੱਡ

Dsp Karnail Singh Yogesh Pathak Vijay Sharma Lalli Rehal AsHu SUkhija Kundan Gogia

🚨 ਉਮੰਗ ਵੈਲਫੇਅਰ ਫਾਊਂਡੇਸ਼ਨ ਵੱਲੋਂ 43ਵਾਂ ਸਾਈਬਰ ਸੁਰੱਖਿਆ ਸੈਮੀਨਾਰ ਆਯੋਜਿਤ 👉 ਯਾਦ ਰੱਖੋ: ਔਨਲਾਈਨ ਧੋਖਾਧੜੀ ਹੋਵੇ ਤਾਂ ਤੁਰੰਤ 📞1930 ‘ਤੇ ਕਾ...
06/09/2025

🚨 ਉਮੰਗ ਵੈਲਫੇਅਰ ਫਾਊਂਡੇਸ਼ਨ ਵੱਲੋਂ 43ਵਾਂ ਸਾਈਬਰ ਸੁਰੱਖਿਆ ਸੈਮੀਨਾਰ ਆਯੋਜਿਤ
👉 ਯਾਦ ਰੱਖੋ: ਔਨਲਾਈਨ ਧੋਖਾਧੜੀ ਹੋਵੇ ਤਾਂ ਤੁਰੰਤ 📞1930 ‘ਤੇ ਕਾਲ ਕਰੋ।
ਅੱਜ ਦੇ ਡਿਜ਼ੀਟਲ ਯੁੱਗ ‘ਚ ਆਪਣੀ ਬੈਂਕਿੰਗ ਜਾਣਕਾਰੀ ਤੇ ਸੋਸ਼ਲ ਮੀਡੀਆ ਖਾਤਿਆਂ ਨੂੰ ਸੁਰੱਖਿਅਤ ਰੱਖੋ।



🚨 Umang Welfare Foundation organizes 43rd Cyber ​​Security Seminar 🚨
Keep your banking information and social media accounts safe in today's digital age.
👉 Remember: In case of online fraud, call 📞1930 immediately.

ਉਮੰਗ ਸੰਸਥਾਂ ਦੀ ਟੀਮ ਵਲੋਂ ਭਾਦਸੋਂ ਰੋਡ ਤੇ ਬਣੇ ਇਕ ਨਿਜੀ ਸਕੂਲ ਵਿੱਚ ਕਰੀਅਰ ਕੌਂਸਲਿੰਗ ਸੈਮੀਨਾਰ ਆਯੋਜਿਤ ਕੀਤਾ ਗਿਆ। ਵਿਦਿਆਰਥੀਆਂ ਨੂੰ ਭਵਿੱਖ...
13/08/2025

ਉਮੰਗ ਸੰਸਥਾਂ ਦੀ ਟੀਮ ਵਲੋਂ ਭਾਦਸੋਂ ਰੋਡ ਤੇ ਬਣੇ ਇਕ ਨਿਜੀ ਸਕੂਲ ਵਿੱਚ ਕਰੀਅਰ ਕੌਂਸਲਿੰਗ ਸੈਮੀਨਾਰ ਆਯੋਜਿਤ ਕੀਤਾ ਗਿਆ। ਵਿਦਿਆਰਥੀਆਂ ਨੂੰ ਭਵਿੱਖ ਲਈ ਸਹੀ ਦਿਸ਼ਾ ਚੁਣਨ ਦੀ ਪ੍ਰੇਰਨਾ, ਵੱਖ-ਵੱਖ ਖੇਤਰਾਂ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਗਈ।


Address

#55 Street 9
Guru Nanak Nagar
147001

Opening Hours

Monday 11am - 6am
Tuesday 11am - 6am
Wednesday 11am - 6am
Thursday 11am - 6am
Friday 11am - 6am
Saturday 11:30am - 2am

Telephone

+919814826256

Alerts

Be the first to know and let us send you an email when Umang Welfare Foundation posts news and promotions. Your email address will not be used for any other purpose, and you can unsubscribe at any time.

Contact The Organization

Send a message to Umang Welfare Foundation:

Share