Youth Team Guruharsahai

Youth Team Guruharsahai ਆਮ ਆਦਮੀ ਪਾਰਟੀ ਗੁਰੂਹਰਸਹਾਏ ਦੀ ਯੂਥ ਟੀਮ ਨਾਲ ਜੁੜਨ ਲਈ ਤੁਸੀ ਸੰਪਰਕ ਕਰ ਸਕਦੇ ਹੋ।ਮੋਬਾਇਲ ਨੰਬਰ-9988446986

11/12/2025
21/11/2025

Hnji ਦੋਸਤੋ ਅੱਜ ਮੇਰਾ Happy ਵਾਲਾ Birthday ਆ 🎊🎊

25/09/2025

ਫਿਰੋਜ਼ਪੁਰ ਨੂੰ ਮਿਲੀ Vande Bharat 🚆

Firozpur ਤੋਂ Delhi ਤੱਕ ਦਾ ਸਫਰ ਹੁਣ ਘੱਟ ਖ਼ਰਚੇ ਅਤੇ ਘੱਟ ਸਮੇਂ ਵਿੱਚ 🙅‍♂️

18/09/2025
ਨੌਜਵਾਨ ਵੱਧ ਤੋਂ ਵੱਧ ਪਹੁੰਚੋ।
26/06/2025

ਨੌਜਵਾਨ ਵੱਧ ਤੋਂ ਵੱਧ ਪਹੁੰਚੋ।

ਵਾਹ ਫੌਜਾ ਸਿੰਘ ਸਰਾਰੀ ਵਾਹ ਸਦਕੇ ਜਾਵਾਂ ਤੇਰੀ ਇਸ ਘਟੀਆ ਕਰਤੂਤ ਅਤੇ ਗੰਦੀ  ਰਾਜਨੀਤੀ ਤੇ, ਅੱਜ ਮੇਰੇ ਮੰਮੀ ਅਤੇ ਡੈਡੀ ਸਰਦਾਰ ਮੱਲ ਸਿੰਘ ਸਰਾਰੀ ...
13/01/2025

ਵਾਹ ਫੌਜਾ ਸਿੰਘ ਸਰਾਰੀ ਵਾਹ ਸਦਕੇ ਜਾਵਾਂ ਤੇਰੀ ਇਸ ਘਟੀਆ ਕਰਤੂਤ ਅਤੇ ਗੰਦੀ ਰਾਜਨੀਤੀ ਤੇ, ਅੱਜ ਮੇਰੇ ਮੰਮੀ ਅਤੇ ਡੈਡੀ ਸਰਦਾਰ ਮੱਲ ਸਿੰਘ ਸਰਾਰੀ ਨੂੰ ਤੁਸੀ ਸੱਤਾ ਦੇ ਨਸ਼ੇ ਵਿੱਚ ਗੜੁੱਚ ਹੋ ਕੇ ਗੁਰੂਹਰਸਹਾਏ ਥਾਣੇ ਵਿੱਚ ਬੰਦ ਕਰਵਾ ਛੱਡਿਆ ਹੈ। ਇਹ ਉਹ ਹੀ ਸਰਦਾਰ ਮੱਲ ਸਿੰਘ ਸਰਾਰੀ ਹੈ ਜਿਹਨਾਂ ਨੇ ਟਕਸਾਲੀ ਵਰਕਰਾਂ ਸਮੇਤ ਦਿਨ ਰਾਤ ਇੱਕ ਕਰਕੇ ਤੈਨੂੰ MLA ਦੀ ਗੱਦੀ ਤੇ ਬਿਠਾਇਆ। ਥੋੜੀ ਬਹੁਤੀ ਵੀ ਸ਼ਰਮ ਨਹੀਂ ਆਈ । ਕੀ ਕ੍ਰਾਈਮ ਕੀਤਾ ਤੁਹਾਡੇ ਦੇ ਚਾਚੇ ਦੇ ਪੁੱਤ ਸਰਦਾਰ ਮੱਲ ਸਿੰਘ ਸਰਾਰੀ ਨੇ ਦੱਸੋ ? ਮੇਰੀ ਮਾਤਾ ਨੇ ਕੀ ਕ੍ਰਾਈਮ ਜਾਂ ਗੁਨਾਹ ਕੀਤਾ ਦੱਸੋ ? ਗੁਨਾਹ ਜਾਂ ਕ੍ਰਾਈਮ ਤਾਂ ਇਹ ਹੀ ਕੀਤਾ ਕੇ ਤੇਰੀ ਅਸੀਂ ਵੱਧ ਚੜ੍ਹ ਸ਼ਰੇਆਮ ਸਪੋਟ ਕੀਤੀ। ਆਮ ਤੇ ਗਰੀਬ ਲੋਕਾਂ ਦੀ ਗੱਲ ਕੀਤੀ ਹੱਕ ਦੀ ਗੱਲ ਕੀਤੀ । ਤਾਂ ਹੀ ਸਾਡੇ ਮਾਂ-ਬਾਪ ਦਾ ਦੁਸ਼ਮਣ ਬਣਿਆ। ਕੋਈ ਗੱਲ ਨਹੀਂ ਸਰਾਰੀ ਸਾਬ ਤੁਸੀਂ ਆਪਣੇ ਹੰਕਾਰ ਪਿੱਛੇ ਲੱਗ ਕੇ ਆਪਣੀ ਅਕਲ ਦਾ ਜਨਾਜ਼ਾ ਕੱਢ ਰਹੇ ਹੋ। ਓ ਖੁਦਾ ਤੋਂ ਡਰ ਸਰਾਰੀ ਸਾਬ। ਸਮਾਂ ਬਹੁਤ ਸਮਰੱਥ ਹੈ । ਤੇਰੇ ਜਬਰ ਦਾ ਮੁਕਾਬਲਾ ਸਬਰ ਨਾਲ ਕਰਾਂਗੇ। ਜਿੰਨੇ ਝੂਠੇ ਪਰਚੇ ਕਰਾਉਣੇ ਕਰਵਾ ਲਾਉ । ਸੱਚ ਨੇ ਹਮੇਸ਼ਾ ਸੱਚ ਰਹਿਣਾ। ਮੇਰੇ ਮਾਤਾ ਪਿਤਾ ਨੂੰ ਬਿਨਾਂ FIR ਦੇ ਗੁਰੂਹਰਸਹਾਏ ਥਾਣੇ ਵਿੱਚ ਨਾਜਾਇਜ ਰਾਤ ਰੱਖਿਆ ਹੋਇਆ ਹੈ ਸਰਾਰੀ ਅਤੇ ਇਸ ਦੀ ਸਿਆਣੀ ਤੇ ਬੜਬੋਲੀ ਪਤਨੀ ਦੀ ਇਸ ਘਟੀਆ ਅਤੇ ਘਿਨਾਉਣੀ ਹਰਕਤ ਦੀ ਘੋਰ ਸ਼ਬਦਾਂ ਵਿੱਚ ਨਿੰਦੀਆ ਕਰਦਾ ਹਾਂ। MLA ਸਾਬ ਗੁਰਬਾਣੀ ਦਾ ਫੁਰਮਾਨ ਹੈ - ਸੁਖੀ ਬਸੈ ਮਸਕੀਨੀਆ ਆਪੁ ਨਿਵਾਰਿ ਤਲੇ।। ਬਡੇ ਬਡੇ ਅਹੰਕਾਰੀਆ ਨਾਨਕ ਗਰਬਿ ਗਲੇ।।

ਦੋਸਤੋ ਔਰੰਗਜ਼ੇਬ ਬਾਰੇ ਪੜਿਆ ਸੀ ਸੁਣਿਆ ਸੀ ਪਰ ਅੱਜ ਦੇ ਸਮੇਂ ਚੋ ਔਰੰਗਜ਼ੇਬ(ਹੰਕਾਰ ਦਾ ਪ੍ਰਤੀਕ) ਆਪਣੇ ਅੱਖੀ ਦੇਖ ਰਹੇ ਹਾਂ ਜਿਸ ਨੇ ਹਕੂਮਤ ਦੇ ਨਸ਼ੇ ਆਪਣੇ ਬਾਪ ਅਤੇ ਭਰਾਵਾਂ ਨੂੰ ਵੀ ਨਹੀਂ ਬਖਸ਼ਿਆ ਸੀ।

ਨਾਮ- ਗੁਰਜੰਟ ਸਿੰਘ
ਪਿੰਡ- ਰਾਣਾ ਪੰਜ ਗਰਾਈੰ
ਤਹਿ.ਗੁਰੂਹਰਸਹਾਏ
ਫੋਨ - 94647-56115

ਨੋਟ-ਦਗੜਦੱਲੇ ਤੇ ਕੌਲੀਚੱਟ ਪੋਸਟ ਤੋਂ ਦੂਰ ਰਹਿਣ

Address

Guru Har Sahai
152022

Website

Alerts

Be the first to know and let us send you an email when Youth Team Guruharsahai posts news and promotions. Your email address will not be used for any other purpose, and you can unsubscribe at any time.

Contact The Organization

Send a message to Youth Team Guruharsahai:

Share