Akaal Foundation ਅਕਾਲ ਫਾਊਂਡੇਸ਼ਨ

Akaal Foundation ਅਕਾਲ ਫਾਊਂਡੇਸ਼ਨ ਹਰ ਸਮੇਂ ਸੇਵਾ ਵਿੱਚ ਹਾਜ਼ਰ

20/09/2025

ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਹੋ ਰਹੀਆਂ ਭਿਆਨਕ ਬਿਮਾਰੀਆਂ ਦੀ ਰੋਕਥਾਮ ਲਈ ਪਿੰਡ ਪਿੰਡ ਜਾ ਕੇ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ ਇਹੀ ਟਾਈਮ ਹੈ ਆਪਣਿਆਂ ਨਾਲ ਖੜਨ ਦਾ 🙏

18/09/2025

ਹੜ੍ਹ ਪ੍ਰਭਾਵਿਤ ਦੋਰਾਂਗਲਾ ਬਲਾਕ ਦੇ ਪਿੰਡਾਂ ਵਿੱਚ ਮੈਡੀਕਲ ਕੈਂਪ ਅਕਾਲ ਫਾਊਂਡੇਸ਼ਨ ਵੱਲੋਂ ਲਗਾਏ ਜਾ ਰਹੇ ਹਨ
ਮੈਡੀਕਲ ਕੈਂਪ ਲਗਵਾਉਣ ਲਈ ਸੰਪਰਕ ਕਰੋ 99159 22123

17/09/2025

ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਲਗਾਤਾਰ ਮੈਡੀਕਲ ਕੈਂਪ ਲਗਾ ਕੇ ਸੰਗਤਾਂ ਦੀ ਸੇਵਾ ਕਰਦੇ ਹੋਏ ਸਾਡੀ ਟੀਮ ਦੇ ਮੈਂਬਰ

ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਮੈਡੀਕਲ ਕੈਂਪ ਲਾ ਕੇ ਪਿੰਡ ਸ਼ਾਹਪੁਰ ਦੇ ਲੋਕਾਂ ਨੂੰ ਫ੍ਰੀ ਦਵਾਈਆਂ ਦਿੱਤੀਆਂ ਗਈਆਂ ਇਸ ਮੌਕੇ ਬਾਬਾ ਹਰਭਿੰਦਰ ਸਿੰਘ...
16/09/2025

ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਮੈਡੀਕਲ ਕੈਂਪ ਲਾ ਕੇ ਪਿੰਡ ਸ਼ਾਹਪੁਰ ਦੇ ਲੋਕਾਂ ਨੂੰ ਫ੍ਰੀ ਦਵਾਈਆਂ ਦਿੱਤੀਆਂ ਗਈਆਂ
ਇਸ ਮੌਕੇ ਬਾਬਾ ਹਰਭਿੰਦਰ ਸਿੰਘ ਟਾਹਲੀ ਸਾਹਿਬ ਵਾਲੇ, ਡਾ. ਪ੍ਰੇਮਕੁਮਾਰ ਬਥਵਾਲਾ, ਦਵਿੰਦਰ ਸਿੰਘ ਲਾਡੀ, ਰਣਜੋਧ ਸਿੰਘ ਚਾਹਲ, ਗੁਰਿੰਦਰ ਸਿੰਘ, ਪਰਮਪ੍ਰਤਾਪ ਸਿੰਘ, ਪਰਮਜੀਤ ਸਿੰਘ ਜਕੜੀਆ ਹਾਜ਼ਰ ਸਨ।

Address

Gurdaspur
143521

Website

Alerts

Be the first to know and let us send you an email when Akaal Foundation ਅਕਾਲ ਫਾਊਂਡੇਸ਼ਨ posts news and promotions. Your email address will not be used for any other purpose, and you can unsubscribe at any time.

Share