Giving hands boby bhatti

Giving hands boby bhatti Contact information, map and directions, contact form, opening hours, services, ratings, photos, videos and announcements from Giving hands boby bhatti, Charitable organisation, Gurdaspur.

07/11/2024
04/11/2024
28/10/2024
20/10/2024

ਅੱਜ ਅਸੀਂ ਪਹੁੰਚੇ ਸੀ Hospital🏥... ਜੋ ਕਿ ਇਕ ਛੋਟੇ ਬੱਚੇ ਦੀ condition ਬਹੁਤ ਹੀ ਨਾਜ਼ੁਕ ਸੀ... ਇਸ ਵੀਰ ਨੇ ਸਾਡੇ ਨਾਲ ਸਪੰਰਕ ਕਰਕੇ ਹੈਲਪ ਲਈ ਗੁਹਾਰ ਲਗਾਈ ਸੱਚਮੁੱਚ ਜਦੋਂ ਅਸੀਂ ਆਪ ਜਾ ਕੇ ਜਦੋਂ ਬੱਚੇ ਦੀ condition ਦੇਖੀ ਤਾਂ ਵੇਖਿਆ ਕਿ ਬੱਚਾ ਬਹੁਤ ਹੀ ਨਾਜ਼ੁਕ ਹਾਲਤ ਵਿਚ ਹੈ ਵੇਂਟਿਲੇਟਰ ਤੇ ਐਮਰਜੈਂਸੀ ਵਿਚ ਦਾਖਲ ਹੈ। ਸਾਡੀ ਟੀਮ ਦੇ ਦੁਆਰਾ ਫਿਰ ਜੋ ਵੀ ਬਣਦੀ ਹੈਲਪ ਸੀ ਸਾਰਿਆ ਦੇ ਹੀ ਸਹਿਯੋਗ ਨਾਲ ਅਸੀਂ ਕਰਕੇ ਆਏ ਹਾਂ। ਕਿਰਪਾ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਐ🙏🙏 ਕਿ ਸਾਰੇ ਇਸ ਬੱਚੇ ਲਈ ਆਪਣੀ ਅਰਦਾਸ ਜਰੂਰ ਕਰਿਓ। ਤਾਕਿ ਇਹ ਛੋਟੇ ਮਾਸੂਮ ਬੱਚੇ❣️ ਦੀ ਜਾਨ ਬਚ ਸਕੇ। ਤੁਹਾਡੀਆਂ ਦੂਵਾਵਾ ਦੀ ਸੱਚੀ ਬਹੁਤ ਜ਼ਰੂਰਤ ਹੈ...🙏🙏

Address

Gurdaspur
143604

Website

Alerts

Be the first to know and let us send you an email when Giving hands boby bhatti posts news and promotions. Your email address will not be used for any other purpose, and you can unsubscribe at any time.

Share