17/12/2025
ਪਿੰਡ ਗਾਹਲੜੀ ਵਿਖੇ ਲੌੜਵੰਧ ਪਰਿਵਾਰ ਦੀ ਬੱਚੀ ਦੇ ਵਿਆਹ ਤੇ ਦਸ਼ਮੇਸ਼ ਕਲੱਬ ਵੱਲੋਂ ਅਲਮਾਰੀ ਤੇ ਕੰਬਲਾਂ ਦੀ ਸੇਵਾ ਕੀਤੀ ਗਈ ਅਸੀ ਧੰਨਵਾਦੀ ਹਾਂ ਸਹਿਯੋਗੀ ਸੱਜਣਾਂ ਦੇ ਜਿਨ੍ਹਾਂ ਨੇ ਇਸ ਸੇਵਾ ਵਿੱਚ ਯੋਗਦਾਨ ਪਾਇਆ ਪ੍ਰਭਪ੍ਰੀਤ ਸਿੰਘ ਕਨੇਡਾ ਤੇ ਮਨਸਿਮਰਨ ਸਿੰਘ (USA) ਦਸਮੇਸ਼ ਕਲੱਬ ਗੁਰਦਾਸਪੁਰ m +91 84379 28992