Singh On Duty Sewa Society Gurdaspur

Singh On Duty Sewa Society Gurdaspur regd.no DIC/BTL 418
A/c no - 41241446013
ifsc - SBIN0000644

ਅੱਜ ਮਿਤੀ  8-5-26 ਨੂੰ ਸਿੰਘ ਆਨ ਡਿਉਟੀ ਸੇਵਾ ਸੁਸਾਇਟੀ ਗੁਰਦਾਸਪੁਰ ਨੂੰ ਇੱਕ ਸੁਨੇਹਾ ਮਿਲਿਆ ਕਿ ਪਠਾਨਕੋਟ ਦੇ ਇੱਕ ਸਮਸ਼ਾਨਘਾਟ ਵਿੱਚ ਇੱਕ ਲਾਵਾਰ...
09/05/2026

ਅੱਜ ਮਿਤੀ 8-5-26 ਨੂੰ ਸਿੰਘ ਆਨ ਡਿਉਟੀ ਸੇਵਾ ਸੁਸਾਇਟੀ ਗੁਰਦਾਸਪੁਰ ਨੂੰ ਇੱਕ ਸੁਨੇਹਾ ਮਿਲਿਆ ਕਿ ਪਠਾਨਕੋਟ ਦੇ ਇੱਕ ਸਮਸ਼ਾਨਘਾਟ ਵਿੱਚ ਇੱਕ ਲਾਵਾਰਿਸ ਲਾਸ਼ ਦਾ ਸਸਕਾਰ ਕਰਨਾ ਹੈ ਜਿਸ ਲਈ ਲੋੜੀਂਦਾ ਸਮਾਨ ਚਾਹੀਦਾ ਹੈ.ਜਿਸ ਲਈ ਸਿੰਘ ਆਨ ਡਿਉਟੀ ਸੇਵਾ ਸੁਸਾਇਟੀ ਗੁਰਦਾਸਪੁਰ ਦੇ ਸੇਵਾਦਾਰਾ ਵੱਲੋ ਬਾਲਣ , ਕੱਪੜਾ ਅਤੇ ਹੋਰ ਲੋੜੀਂਦੀ ਸਮੱਗਰੀ 5500 ਰੁਪਏ ਦਾ ਸਾਮਾਨ ਲੈ ਕੇ ਲਾਵਾਰਿਸ ਲਾਸ਼ ਦਾ ਸਸਕਾਰ ਕੀਤਾ ਗਿਆ ਜਿੰਨਾ ਸੰਗਤਾ ਵੱਲੋ ਸੁਸਾਇਟੀ ਨੂੰ ਸੇਵਾ ਭੇਜੀ ਜਾਂਦੀ ਹੈ ਉਨਾ ਦਾ ਧੰਨਵਾਦ, ਵਾਹਿਗੁਰੂ ਜੀ ਉਨਾ ਨੂੰ ਤੰਦਰੁਸਤੀਆ ਤੇ ਚੜਦੀਆ ਕਲਾ ਬਖਸ਼ਣ.

ਪੰਜਾਬ ਬੋਸੀਆ ਐਸੋਸੀਏਸ਼ਨ ਐਂਡ ਬੋਸੀਆ ਸਪੋਰਟਸ ਫੈਡਰੇਸ਼ਨ ਵੱਲੋਂ ਕੋਚ ਸਿਮਰਜੀਤ ਕੌਰ ਵੱਲੋਂ ਲਗਾਏ ਗਏ ਕਸਬਾ ਡੇਰਾ ਬਾਬਾ ਨਾਨਕ ਵਿਖੇ ਇੱਕ ਕੈਂਪ ਦੇ...
22/04/2026

ਪੰਜਾਬ ਬੋਸੀਆ ਐਸੋਸੀਏਸ਼ਨ ਐਂਡ ਬੋਸੀਆ ਸਪੋਰਟਸ ਫੈਡਰੇਸ਼ਨ ਵੱਲੋਂ ਕੋਚ ਸਿਮਰਜੀਤ ਕੌਰ ਵੱਲੋਂ ਲਗਾਏ ਗਏ ਕਸਬਾ ਡੇਰਾ ਬਾਬਾ ਨਾਨਕ ਵਿਖੇ ਇੱਕ ਕੈਂਪ ਦੇ ਵਿੱਚ ਟੀਮ SINGH ON DUTY SEWA SOCITY GURDASPUR ਨੂੰ ਵੀ ਸਹੂਲੀਅਤ ਕਰਨ ਦਾ ਮੋਕਾ ਮਿਲੀਅਾ ਇਸ ਗੇਮ ਦੇ ਰਾਹੀਂ ਹੈਂਡੀਕੈਪ ਬੱਚਿਆਂ ਨੂੰ ਖਡਾਇਆ ਜਾਂਦਾ ਹੈ।
☎️ 8070291313 🙏

ਅੱਜ 🙏ਖਾਲਸਾ ਏਡ 🙏 ਦੇ ਸਹਿਯੋਗ ਦੇ ਨਾਲ ਗੁਰਦਾਸਪੁਰ ਦੇ ਵੱਖ-ਵੱਖ ਪਿੰਡਾਂ ਦੇ ਹੈਂਡੀਕੈਪ ਭੈਣ ਭਰਾਵਾਂ ਨੂੰ ਬੈਟਰੀ ਵਾਲੀਆਂ ਵੀਲ ਚੈਅਰ ਦਿੱਤੀਆਂ ਗਈ...
21/04/2026

ਅੱਜ 🙏ਖਾਲਸਾ ਏਡ 🙏 ਦੇ ਸਹਿਯੋਗ ਦੇ ਨਾਲ ਗੁਰਦਾਸਪੁਰ ਦੇ ਵੱਖ-ਵੱਖ ਪਿੰਡਾਂ ਦੇ ਹੈਂਡੀਕੈਪ ਭੈਣ ਭਰਾਵਾਂ ਨੂੰ ਬੈਟਰੀ ਵਾਲੀਆਂ ਵੀਲ ਚੈਅਰ ਦਿੱਤੀਆਂ ਗਈਆਂ ਜਿਨਾਂ ਨੂੰ ਰੀੜ ਦੀ ਹੱਡੀ ਦੀ ਪ੍ਰੋਬਲਮ ਸੀ ਸੋ ਇਹ ਸਾਰੀ ਸੇਵਾ ਖਾਲਸਾ ਏਡ ਵੱਲੋਂ ਕੀਤੀ ਗਈ ਸੋ ਬਹੁਤ ਬਹੁਤ ਧੰਨਵਾਦ Khalsa Aid ਦਾ ਜਿਨਾਂ ਨੇ
🙏ਸਿੰਘ ਓਨ ਡਿਊਟੀ ਸੇਵਾ ਸੋਸਾਇਟੀ 🙏
ਗੁਰਦਾਸਪੁਰ ਦੇ ਸਾਂਝੇ ਉਪਰਾਲੇ
ਦੇ ਨਾਲ ਇਹ ਸਾਰਾ ਕਾਰਜ ਕੀਤਾ
🙏8070291313 🙏

ਖਾਲਸਾ ਸਾਜਨਾ ਦਿਵਸ ਮੌਕੇ ਪਿੰਡ ਫਜੂਪੁਰ ਲੇਹਲ ਵਿਖੇ ਕਰਵਾਏ ਗਏ ਸਮਾਗਮ ਦੌਰਾਨ  ਸਿੰਘ ਓਨ ਡਿਊਟੀ ਸੇਵਾ ਸੋਸਾਇਟੀ   ਨੂੰ ਸਨਮਾਨਿਤ ਕੀਤਾ ਗਿਆ l☎️8...
14/04/2026

ਖਾਲਸਾ ਸਾਜਨਾ ਦਿਵਸ ਮੌਕੇ ਪਿੰਡ ਫਜੂਪੁਰ ਲੇਹਲ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਸਿੰਘ ਓਨ ਡਿਊਟੀ ਸੇਵਾ ਸੋਸਾਇਟੀ ਨੂੰ ਸਨਮਾਨਿਤ ਕੀਤਾ ਗਿਆ l
☎️8070291313

14/04/2026

ਆਪ ਸਭ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ 2026

14/04/2026

ਆਪ ਸਭ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ

09/04/2026

ਅੱਜ ਓਨ ਡਿਊਟੀ ਸੁਸਾਇਟੀ ਸੇਵਾ ਵੱਲੋਂ ਦੀਨਾ ਨਗਰ ਵਿੱਚ ਬਣੇ ਹੋਏ ਸਰਬੱਤ ਦਾ ਭੱਲਾ ਸੇਵਾ ਸੁਸਾਇਟੀ ਆਸ਼ਰਮ ਵਿੱਚ ਸੇਵਾ ਕੀਤੀ ਗਈ ਜਿਸ ਵਿੱਚ ਲਾਵਾਰਸ ਬੇਸਹਾਰਾ ਅਤੇ ਮੰਦ ਬੁੱਧੀ ਭੈਣ ਭਰਾ ਰਹਿੰਦੇ ਹਨ ਜਿਨਾਂ ਦਾ ਕੋਈ ਸਹਾਰਾ ਨਹੀਂ ਹੈ ਇਥੋਂ ਦੇ ਸੇਵਾਦਾਰ ਬਿਕਾ ਵੀਰ ਤੇ ਉਹਨਾਂ ਦੀ ਸਾਰੀ ਟੀਮ ਬਹੁਤ ਵਧੀਆ ਸੇਵਾ ਕਰਦਾ ਸਾਡੇ ਕੋਲ ਿੲਹਨਾ ਵੀਰ ਨੇ ਬੇਨਤੀ ਕੀਤੀ ਸੀ ਕੇ ਸਾਨੂੰ ਅਾਸਰਮ ਲੲੀ ਬਰਤਨਾ ਦੀ ਲੋੜ ਹੈ ਸੋ ਸੰਗਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆਪ ਜੀ ਦੇ ਦਸਵੰਧ ਦੇ ਨਾਲ ਇਹ ਸਾਰੇ ਕਾਰਜ ਚੱਲ ਰਹੇ ਹਨ🙏🏻
080702 91313

07/04/2026

ਸੁਕਰਨਾਂ ਵਾਹਿਗੁਰੂ ਜੀ

ਪਿੰਡ ਲੇਹਲ ਚ ਬਣੇ ਬਿਰਧ ਆਸ਼ਰਮ ਦੇ ਵਿੱਚ ਸੇਵਾਵਾਂ ਕਾਰਜਾਂ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੌਕਾ ਦਿੱਤਾ ਸੰਗਤਾ ਦਾ ਬਹੁਤ ਬਹੁਤ ਧੰਨਵਾਦ ਜੋ ਸਹਿਯੋਗ ਕਰਦੀਅਾ ਹਨ

06/04/2026

ਅੱਜ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਦੇ ਨਾਲ ਬਣੇ ਹੋਏ ਬਿਰਧ ਆਸ਼ਰਮ ਦੇ ਵਿੱਚ ਜਾਣ ਦਾ ਸੁਭਾਗ ਪ੍ਰਾਪਤ ਹੋਇਆ ਜਿੱਥੇ ਬਜ਼ੁਰਗ ਬੇਸਹਾਰਾ ਤੇ ਲੋੜਵੰਦ ਪਰਿਵਾਰ ਰਹਿੰਦੇ ਨੇ ਉਹਨਾਂ ਲਈ ਭਾਂਡਿਆਂ ਦੀ ਸੇਵਾ ਦਾ ਮੌਕਾ ਮਿਲਿਆ ਜੋ ਭਾਂਡੇ ਜਿਨਾਂ ਦੇ ਵਿੱਚ ਗਲਾਸ ਥਾਲੀ ਦੋ ਕੌਲੀਆਂ ਤੇ ਚਮਚਾ ਤਕਰੀਬਨ ਤਕਰੀਬਨ 100 ਸੈਟ ਸਨ ਜੋ ਅੱਜ ਉਥੇ ਭੇਟਾ ਕੀਤਾ ਗਿਆ ਬਹੁਤ ਧੰਨਵਾਦ ਸਾਰੀ ਸੰਗਤ ਦਾ ਜਿਨਾਂ ਦੇ ਸਹਿਯੋਗ ਸਦਕਾ ਇਹ ਸਾਰੀਆਂ ਹੀ ਸੇਵਾਵਾਂ ਚੱਲ ਰਹੀਆਂ ਹਨ
ਵੱਲੋਂ :; ਸਿੰਘ ਓਨ ਡਿਊਟੀ ਸੇਵਾ ਸੋਸਾਇਟੀ ਗੁਰਦਾਸਪੁਰ
☎️8070291313

ਅੱਜ ਸੈਫ ਇੰਟਰਨੈਸ਼ਨਲ ਦੀ ਟੀਮ ਵੱਲੋਂ ਹੜ ਦੇ ਦਰਮਿਆਨ ਜੋ ਘਰ ਢਹਿ ਚੁੱਕੇ ਸਨ ਉਹਨਾਂ ਨੂੰ ਨਵੇਂ ਘਰ ਬਣਾ ਕੇ ਦਿੱਤੇ ਗਏ ਇਹਨਾਂ ਸੇਵਾਵਾਂ  ਦੇ ਵਿੱਚ...
23/03/2026

ਅੱਜ ਸੈਫ ਇੰਟਰਨੈਸ਼ਨਲ ਦੀ ਟੀਮ ਵੱਲੋਂ ਹੜ ਦੇ ਦਰਮਿਆਨ ਜੋ ਘਰ ਢਹਿ ਚੁੱਕੇ ਸਨ ਉਹਨਾਂ ਨੂੰ ਨਵੇਂ ਘਰ ਬਣਾ ਕੇ ਦਿੱਤੇ ਗਏ ਇਹਨਾਂ ਸੇਵਾਵਾਂ ਦੇ ਵਿੱਚ ਅੱਜ ਡੇਰਾ ਬਾਬਾ ਨਾਨਕ ਕੋਲ ਪੈਂਦੇ ਪਿੰਡ ਟਹਿਲੀ ਸਾਹਿਬ ਪੱਖੋ ਕੇ ਵਿਖੇ ਘਰ ਬਣਾਇਆ ਉਥੇ @ਸਿੰਘ ਅੋਨ ਡਿਊਟੀ ਸੇਵਾ ਸੋਸਾਇਟੀ ਦੇ ਸੇਵਾਦਾਰਾਂ ਨੂੰ ਚੱਲ ਰਹੀਆਂ ਸੇਵਾਵਾਂ ਨੂੰ ਵੇਖਦੇ ਹੋਏ ਮਾਨ ਸਨਮਾਨ ਕੀਤਾ
ਧੰਨਵਾਦ ਸੈਫ ਦੀ ਸਮੁੱਚੀ ਟੀਮ ਦਾ

ਅੱਜ 🙏 ਸਿੰਘ ਓਨ ਡਿਊਟੀ  ਸੇਵਾ ਸੋਸਾਇਟੀ 🙏ਵੱਲੋਂ ਹੈਂਡੀਕੈਪ ਵੀਰਾਂ ਨੂੰ ਜੈਕਟਾਂ ਦਿੱਤੀਆਂ ਗਈਆਂ ਇਹ ਵੀਰਾਂ ਦੀ ਕਾਫੀ ਸਮੇਂ ਤੋਂ ਸਾਨੂੰ ਇਹ ਮੰਗ ਸ...
27/02/2026

ਅੱਜ 🙏 ਸਿੰਘ ਓਨ ਡਿਊਟੀ ਸੇਵਾ ਸੋਸਾਇਟੀ 🙏
ਵੱਲੋਂ ਹੈਂਡੀਕੈਪ ਵੀਰਾਂ ਨੂੰ ਜੈਕਟਾਂ ਦਿੱਤੀਆਂ ਗਈਆਂ ਇਹ ਵੀਰਾਂ ਦੀ ਕਾਫੀ ਸਮੇਂ ਤੋਂ ਸਾਨੂੰ ਇਹ ਮੰਗ ਸੀ ਕੇ ਸਾਨੂੰ ਰਿਜੈਕਟਾਂ ਦਿੱਤੀਆਂ ਜਾਣ ਲਿਆ ਕੇ ਸੋ ਅੱਜ ਇਹਨਾਂ ਨੂੰ ਵੀਰਾਂ ਨੂੰ ਜੈਕਟਾਂ ਦਿੱਤੀਆਂ ਦੋ ਤਿੰਨ ਪੜਾ ਹੋਰ ਵਿੱਚ ਵੀ ਉਹਨਾਂ ਨੂੰ ਸੇਵਾ ਕੀਤੀ ਜਾਊ
🙏
🙏8070291313🙏
ਇਹਨਾਂ ਵੀਰਾਂ ਦੇ ਚਿਹਰੇ ਤੇ ਹਾਸਾ ਹੀ ਦੱਸ ਰਹੀਆ ਹੈ ਕੇ ਖੁਸ਼ੀਆਂ ਵੰਡਿਆ ਕਰੋ

Address

Hardoshani Road
Gurdaspur
143521

Telephone

+918070291313

Website

Alerts

Be the first to know and let us send you an email when Singh On Duty Sewa Society Gurdaspur posts news and promotions. Your email address will not be used for any other purpose, and you can unsubscribe at any time.

Contact The Organization

Send a message to Singh On Duty Sewa Society Gurdaspur:

Share