30/12/2025
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ,
ਸਲਾਨਾ ਜੋੜ ਮੇਲਾ ਮਿਤੀ 31 ਦਸੰਬਰ 2025 ਦਿਨ ਬੁੱਧਵਾਰ ਨੂੰ
ਗੁਰਦਵਾਰਾ ਬਾਬਾ ਜਵਾਹਰ ਸਿੰਘ ਜੀ (ਰਾਜਾ ਸਾਹਿਬ) ਪਿੰਡ ਗੋਬਿੰਦਪੁਰ ਵਿਖੇ ਮਨਾਇਆ ਜਾ ਰਿਹਾ ਹੈ
ਸਲਾਨਾ ਜੋੜ ਮੇਲਾ 29-30-31 ਦਸੰਬਰ 2025 ਦਿਨ ਬੁੱਧਵਾਰ |
ਸਾਧ ਸੰਗਤ ਜੀ ਗੁਰੂ ਦੇ ਚਰਨਾ ਦੇ ਵਿਚ ਹਾਜਰੀਆ ਲਗਵਾ ਕੇ ਗੁਰੂ ਘਰ ਦਿਆ ਖੁਸ਼ੀਆ ਪ੍ਰਾਪਤ ਕਰੋ ਜੀ |