Navtej Singh Sra

Navtej Singh Sra mera halka meri pahchan

26 ਮਈ ਨੂੰਬੈਲਟ ਪੇਪਰ ਦੇ ਸੀਰੀਅਲ ਨੰਬਰ 5 ‘ਤੇ ਨਿਰਦਲੀਏ, ਸੱਚੇ ਅਤੇ ਨੌਜਵਾਨ ਉਮੀਦਵਾਰਨਵਤੇਜ ਸਿੰਘ ਸਰਾ ਦੇ ਕਾਰ ਚੋਣ ਨਿਸ਼ਾਨ ‘ਤੇ ਮੋਹਰ ਲਾ ਕੇਵ...
25/05/2026

26 ਮਈ ਨੂੰ
ਬੈਲਟ ਪੇਪਰ ਦੇ ਸੀਰੀਅਲ ਨੰਬਰ 5 ‘ਤੇ ਨਿਰਦਲੀਏ, ਸੱਚੇ ਅਤੇ ਨੌਜਵਾਨ ਉਮੀਦਵਾਰ
ਨਵਤੇਜ ਸਿੰਘ ਸਰਾ ਦੇ ਕਾਰ ਚੋਣ ਨਿਸ਼ਾਨ ‘ਤੇ ਮੋਹਰ ਲਾ ਕੇ
ਵਾਰਡ ਨੰਬਰ 20 ਤੋਂ ਭਾਰੀ ਬਹੁਮਤ ਨਾਲ ਜਿਤਾਓ ਜੀ।

25/05/2026

🗳️ ਹਰ ਘਰ ਦੀ ਇਹੀ ਪੁਕਾਰ,
ਕਾਰ ਨਿਸ਼ਾਨ ਤੇ ਪਾਓ ਮੋਹਰ ਇਸ ਵਾਰ!
ਨਵਤੇਜ ਸਿੰਘ ਸਰਾ ਨੂੰ ਬਣਾਓ ਕਾਮਯਾਬ ਉਮੀਦਵਾਰ!
ਵਿਕਾਸ • ਸੇਵਾ • ਵਿਸ਼ਵਾਸ
ਨਵਤੇਜ ਸਿੰਘ ਸਰਾ
ਵਾਰਡ ਨੰਬਰ 20 ਤੋਂ
ਨਿਰਦਲੀ ਉਮੀਦਵਾਰ - ਚੋਣ ਮੋਹਰ (ਕਾਰ)
ਅਤੇ ਸਮਰਪਿਤ ਸਮਾਜ ਸੇਵਕ ਸਾਲਾਂ ਤੋਂ ਲੋਕਾਂ ਦੀ ਸੇਵਾ, ਹਰ ਸੁੱਖ-ਦੁੱਖ ਵਿੱਚ ਲੋਕਾਂ ਦੇ ਨਾਲ ਖੜ੍ਹੇ ਰਹਿਣ ਵਾਲੇ
ਤੁਹਾਡੇ ਆਪਣੇ ਉਮੀਦਵਾਰ।
🙏 26 ਮਈ ਨੂੰ
ਆਪਣਾ ਕੀਮਤੀ ਵੋਟ ਦੇ ਕੇ
“ਨਵਤੇਜ ਸਿੰਘ ਸਰਾ” ਜੀ ਨੂੰ ਭਾਰੀ ਬਹੁਮਤ ਨਾਲ ਕਾਮਯਾਬ ਬਣਾਓ।
ਤੁਹਾਡਾ ਇੱਕ ਵੋਟ — ਵਾਰਡ 20 ਦੇ ਵਿਕਾਸ ਵੱਲ ਇੱਕ ਮਜ਼ਬੂਤ ਕਦਮ।

Address

Giddarbaha
Giddarbaha

Website

Alerts

Be the first to know and let us send you an email when Navtej Singh Sra posts news and promotions. Your email address will not be used for any other purpose, and you can unsubscribe at any time.

Shortcuts

Share