EKAM NGO Ghanour

EKAM NGO Ghanour Totally dedicated to social work. [email protected]

18/08/2025
18/08/2025

ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਣ ਕਰਕੇ ਸੁਲਤਾਨਪੁਰ ਲੋਧੀ ਤੇ ਇਲਾਕੇ ਦੇ ਵਿੱਚ ਹੜ ਆਇਆ ਉਸ ਹੜ ਪ੍ਰਭਾਵਿਤ ਇਲਾਕੇ ਦੇ ਵਿੱਚ EKAM NGO ਘਨੌਰ(ਪਟਿਆਲਾ )ਵੱਲੋਂ ਮਨੁੱਖਤਾ ਦੀ ਸੇਵਾ ਹਿੱਤ ਧੰਨ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਛੋਟਾ ਜਿਹਾ ਉਪਰਾਲਾ ਕੀਤਾ ਜਾ ਰਿਹਾ ਹੈ।

ਵਾਹਿਗੁਰੂ ਜੀ ਕਾ ਖਾਲਸਾ।  ਵਾਹਿਗੁਰੂ ਜੀ ਕੀ ਫ਼ਤਿਹ।ਆਪ ਜੀ ਨੂੰ ਪਤਾ ਹੀ ਹੈ  ਕਿ   ਏਕਮ NGO ਘਨੌਰ ਵੱਲੋ ਜੋ ਸਾਹਿਬ ਸਿੰਘ ਦੇ ਘਰ ਦਾ ਕੰਮ ਸ਼ੁਰੂ...
05/01/2024

ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।
ਆਪ ਜੀ ਨੂੰ ਪਤਾ ਹੀ ਹੈ ਕਿ ਏਕਮ NGO ਘਨੌਰ ਵੱਲੋ ਜੋ ਸਾਹਿਬ ਸਿੰਘ ਦੇ ਘਰ ਦਾ ਕੰਮ ਸ਼ੁਰੂ ਕੀਤਾ ਸੀ ਉਸਦਾ ਅੱਜ ਲੈਂਟਰ ਪੈ ਗਿਆ ਹੈ। ਪਰਮਾਤਮਾ ਦੀ ਕਿਰਪਾ ਸਦਕਾ ਇਹ ਘਰ ਏਕਮ NGO ਦੇ ਮੈਂਬਰਾਂ ਦੇ ਸਹਿਯੋਗ ਨਾਲ ਹੀ ਬਣਾਇਆ ਗਿਆ ਹੈ। ਤੇ ਸਾਡੀ ਏਕਮ NGO ਧੰਨਵਾਦ ਕਰਦੀ ਹੈ ਸੋਨੀ ਸਿੰਘ ਪਿੰਡ ਮਲਕਪੁਰ ਜੱਟਾਂ। ਮੀਤਾ ਸਿੰਘ ਪਿੰਡ ਮਲਕਪੁਰ ਜੱਟਾਂ। ਫ਼ੌਜੀ ਪਿੰਡ ਘਨੌਰੀਖੇੜਾ ਵੀਰਾਂ ਦਾ ਜਿੰਨਾ ਨੇ ਲੈਂਟਰ ਦਾ ਸਰੀਆ ਬਿਲਕੁਲ ਫ੍ਰੀ ਬੰਨ ਕੇ ਇਸ ਘਰ ਚ ਅਪਣਾ ਯੋਗਦਾਨ ਪਾਇਆ ਹੈ ਪਰਮਾਤਮਾ ਇੰਨਾ ਤੇ ਮੇਹਰ ਭਰਿਆ ਹੱਥ ਰੱਖੇ।
ਵੱਲੋ ਏਕਮ NGO ਘਨੌਰ
8872338866

08/12/2023

ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਿਹ। ਸੋ ਆਪ ਜੀ ਨੂੰ ਪਤਾ ਹੀ ਹੈ ਕਿ ਸਾਹਿਬ ਸਿੰਘ ਜੀ ਦੇ ਘਰ ਦਾ ਜੋ ਕੰਮ ਚੱਲ ਰਿਹਾ ਹੈ। ਅੱਜ ਘਰ ਦਾ ਕੰਮ ਲੈਂਟਰ ਤੇ ਪਹੁੰਚ ਗਿਆ ਹੈ। ਜਿਸ ਜਿਸ ਵੀਰ ਨੇ ਘਰ ਦੀ ਸੇਵਾ ਵਿਚ ਆਪਣਾ ਆਪਣਾ ਹਿੱਸਾ ਪਾਣਾ ਹੈ। ਉਹ ਵੀਰ ਸਾਡੇ ਨਾਲ ਸੰਪਰਕ ਕਰ ਸਕਦਾ ਹੈ। ਧੰਨਵਾਦ।
ਏਕਮ NGO ਘਨੌਰ।
8872338866

। ਆਪ ਜੀ ਨੂੰ ਪਤਾ ਹੀ ਹੈ ਕਿ ਆਪਣੀ ਏਕਮ NGO ਨੇ ਜੋ ਅਗਲੇ ਮਕਾਨ ਦੀ ਉਸਾਰੀ ਦਾ ਕੰਮ ਅਰੰਭ ਕੀਤਾ ਸੀ। ਉਸ ਘਰ ਦੀ  ਨੀਹ ਤਕ ਦਾ ਕੰਮ ਪੂਰਾ ਹੋ ਗਿਆ ...
11/11/2023

। ਆਪ ਜੀ ਨੂੰ ਪਤਾ ਹੀ ਹੈ ਕਿ ਆਪਣੀ ਏਕਮ NGO ਨੇ ਜੋ ਅਗਲੇ ਮਕਾਨ ਦੀ ਉਸਾਰੀ ਦਾ ਕੰਮ ਅਰੰਭ ਕੀਤਾ ਸੀ। ਉਸ ਘਰ ਦੀ ਨੀਹ ਤਕ ਦਾ ਕੰਮ ਪੂਰਾ ਹੋ ਗਿਆ ਹੈ। ਮਿੱਟੀ ਵੀ ਘਰ ਚ ਪੈਣ ਲੱਗ ਗਈ ਹੈ। ਵਾਹਿਗੁਰੂ ਦੀ ਕਿਰਪਾ ਤੇ ਆਪ ਦੀ ਮਦਦ ਨਾਲ ਘਰ ਜਲਦੀ ਹੀ ਤਿਆਰ ਕੀਤਾ ਜਾਣਾ ਹੈ। ਜੋ ਵੀ ਮੈਂਬਰ ਘਰ ਚ ਸੇਵਾ ਪਾਣਾ ਚਾਹੁੰਦਾ ਹੈ ਉਹ ਵੀਰ ਸਾਡੇ ਨਾਲ ਸੰਪਰਕ ਕਰ ਸਕਦਾ ਹੈ। ਧੰਨਵਾਦ ਜੀ ਵੱਲੋ. ਏਕਮ NGO ਘਨੌਰ 8872338866

25/07/2023

ਪਿੰਡ ਦਿੜ੍ਹਬਾ ਹਲਕਾ ਘਨੌਰ ਦੀ ਇਹ ਵਿਧਵਾ ਪਰਮਜੀਤ ਕੌਰ ਹੈ।ਇਸ ਵਾਰ ਆਏ ਹੜ ਦੌਰਾਨ ਇਸ ਗਰੀਬ ਵਿਧਵਾ ਦਾ ਘਰ ਦੀ ਛੱਤ ਗਿਰ ਗਈ ਸੀ। ਮੈ ਅਪਣੇ ਨਿਜੀ ਖਰਚੇ ਤੇ ਇਸ ਗਰੀਬ ਦਾ ਘਰ ਬਣਵਾ ਰਿਹਾ ਹਾਂ।ਕਿਉ ਕਿ ਇਹ ਆਪਣਾ ਘਰ ਬਣਾਉਣ ਦੇ ਸਮਰਥ ਨਹੀਂ ਹੈ।ਜੇਕਰ ਕੋਈ ਮੇਰਾ ਵੀਰ ਇਸ ਗਰੀਬ ਦੇ ਘਰ ਨੂੰ ਬਣਾਉਣ ਵਿੱਚ ਹਿਸਾ ਪਾਉਣਾ ਚਾਹੁੰਦਾ ਹਾਂ ਤਾਂ ਆਪਣੀ ਖੁਸ਼ੀ ਨਾਲ ਪਾ ਸਕਦਾ ਹੈ।ਸਾਨੂੰ ਪੈਸੇ ਦੀ ਲੋੜ ਨਹੀਂ ਇੱਟਾਂ ਰੇਤਾ ਸੀਮੇਂਟ ਦੀ ਸੇਵਾ ਕੀਤੀ ਜਾ ਸਕਦੀ ਹੈ।ਇਸ ਨਾਲ ਪਿੰਡ ਦੇ ਇਕ ਦੋ ਮਕਾਨ ਹੋਰ ਹਨ।ਜੋਕਿ ਲੋੜਵੰਦ ਅਤੇ ਬੇਹੱਦ ਗਰੀਬ ਹਨ।ਤੁਹਾਡੇ ਵਲੋ ਕੀਤੇ ਉਪਰਾਲੇ ਨਾਲ ਉਨਾਂ ਦੇ ਮਕਾਨ ਦੀ ਛੱਤ ਵੀ ਪੈ ਜਾਵੇਗੀ।
ਗੁਰਸੇਵਕ ਸਿੰਘ ਅੰਟਾਲ ਮੁੱਖ ਸੇਵਾਦਾਰ ਏਕਮ ਐਨ ਜੀ ਓ ਘਨੌਰ 90238 15100

Address

Ghanaur
140702

Telephone

+918872338866

Website

Alerts

Be the first to know and let us send you an email when EKAM NGO Ghanour posts news and promotions. Your email address will not be used for any other purpose, and you can unsubscribe at any time.

Contact The Organization

Send a message to EKAM NGO Ghanour:

Share