Lucky Europe

Lucky Europe �ਚੰਗੇ ਟਾਈਮ ਅੱਤ ਨਹੀਓ ਚੱਕਦੇ �ਮਾੜੇ ਟਾਈਮ ਜਿਨ੍ਹਾਂ ਨੇ ਹੰਢਾਏ ਹੁੰਦੇ ਨੇ � ਜਿਨ੍ਹਾਂ ਹੁੰਦਾ ਲੋੜਵੰਦਾਂ ਲਈ ਕਰੀਏ �

ਵਾਹਿਗੁਰੂ ਜੀਓ 🙏🏻
25/11/2025

ਵਾਹਿਗੁਰੂ ਜੀਓ 🙏🏻

ਇੱਕ ਭੁੱਖੇ ਭੇੜੀਏ ਦੇ ਹੱਥ ਵਿੱਚ ਮਾਸੂਮ ਫੁੱਲਾਂ ਵਰਗੀ ਬੱਚੀ ਆ ਗਈ ਅੱਜ ਕੱਲ ਲੋਕਾਂ ਦਾ ਵਜੂਦ ਖਤਮ ਹੋਇਆ ਪਿਆ ਧੀਆਂ ਭੈਣਾਂ ਦੀ ਰਾਖੀ ਕਿਵੇਂ ਕਰੀਏ...
24/11/2025

ਇੱਕ ਭੁੱਖੇ ਭੇੜੀਏ ਦੇ ਹੱਥ ਵਿੱਚ ਮਾਸੂਮ ਫੁੱਲਾਂ ਵਰਗੀ ਬੱਚੀ ਆ ਗਈ ਅੱਜ ਕੱਲ ਲੋਕਾਂ ਦਾ ਵਜੂਦ ਖਤਮ ਹੋਇਆ ਪਿਆ ਧੀਆਂ ਭੈਣਾਂ ਦੀ ਰਾਖੀ ਕਿਵੇਂ ਕਰੀਏ ਆਪਾਂ ਨੂੰ ਬੱਚਿਆਂ ਨੂੰ ਕਿਵੇਂ ਰਾਖੀ ਰੱਖੀਏ ਮੇਰੇ ਸੋਹਣੇ ਪੰਜਾਬ ਦੇ ਵਿੱਚ ਵੀ ਬਿਹਾਰ ਤੇ ਯੂਪੀ ਵਰਗੀ ਸ਼ਾਪ ਬਣਦੀ ਜਾ ਰਹੀ ਆਪਣੀ ਬੱਚੀਆਂ ਦੀ ਰਾਖੀ ਰੱਖਿਆ ਕਰੋ ਹਰ ਦਮ ਉਹਨਾਂ ਦਾ ਧਿਆਨ ਰੱਖਿਆ ਕਰੋ ਇਹੋ ਜਿਹੇ ਭੁੱਖੇ ਭੇੜੀਏ ਬਹੁਤ ਤੁਰੇ ਫਿਰਦੇ ਆ😭ਬਾਕੀ ਕੁਝ ਕੇ ਪੰਜਾਬੀ ਵੀ ਸ਼ਰਮ ਕਰਨ ਇਸ ਕੇਸ ਨੂੰ ਹੁਸ਼ਿਆਰਪੁਰ ਵਾਲੇ ਕੇਸ ਨਾਲ ਜੋੜ ਕੇ ਪੋਸਟਾਂ ਪਾ ਰਹੇ ਆ ਕੇ ਹੁਣ ਪੰਜਾਬੀ ਕਿਥੇ ਮਰਗੇ ਦੱਸ ਦੇਵਾ ਕੇ ਓਹਨੂੰ ਓਥੇ ਕੁੱਟਣ ਵਾਲੇ ਫ਼ੜਨ ਵਾਲੇ ਪੰਜਾਬੀ ਹੀ ਸਨ ਓਹਦਾ ਸਾਰਾ ਘਰ ਤੋੜਨ ਵਾਲੇ ਵੀ ਪੰਜਾਬੀ ਅਪਰਾਦੀ ਦਾ ਕੋਇ ਜਾਤ ਧਰਮ ਮਜਹਬ ਨੀ ਹੁੰਦਾ ਕੋਇ ਵੀ ਹੋਂ ਸਕਦਾ

ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥ਪਰਮਾਤਮਾ ਵਿਛੜੀ ਰੂਹ ਨੂੰ ਸ਼ਾਂਤੀ ਤੇ ਪਿੱਛੇ ਜਵੰਦਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।🙏🏻
08/10/2025

ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥

ਪਰਮਾਤਮਾ ਵਿਛੜੀ ਰੂਹ ਨੂੰ ਸ਼ਾਂਤੀ ਤੇ ਪਿੱਛੇ ਜਵੰਦਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।🙏🏻

02/10/2025

ਕਰਿਓ spot ਪੰਜਾਬ ਜਿੰਦਾਬਾਦ 🙋🏻‍♂️

29/09/2025

ਕਰਿਓ share

ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੌਖਾਲੀਆ ਨੇ,ਜਿਨ੍ਹਾਂ ਦੇਸ਼ ਸੇਵਾ ਚ ਪੈਰ ਪਾਇਆ, ਓਹਨਾ ਲੱਖ ਮੁਸੀਬਤਾਂ ਝਲੀਆਂ ਨੇ।ਸ਼ਹੀਦੇ ਆਜ...
28/09/2025

ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੌਖਾਲੀਆ ਨੇ,
ਜਿਨ੍ਹਾਂ ਦੇਸ਼ ਸੇਵਾ ਚ ਪੈਰ ਪਾਇਆ, ਓਹਨਾ ਲੱਖ ਮੁਸੀਬਤਾਂ ਝਲੀਆਂ ਨੇ।
ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਤੇ ਕੋਟਿ ਕੋਟਿ ਪ੍ਰਣਾਮ।

ਮਿਲੀ ਜਾਣਕਾਰੀ ਅਨੁਸਾਰ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਨੂੰ ਅੱਜ ਦੋ ਵਜੇ ਦੇ ਕਰੀਬ ਫੋਰਟਿਸ ਹਸਪਤਾਲ ਭਰਤੀ ਕਰਵਾਇਆ ਗਿਆ । ਡਾਕਟਰਾਂ ਅਨੁਸਾਰ ਰਾਜਵੀ...
27/09/2025

ਮਿਲੀ ਜਾਣਕਾਰੀ ਅਨੁਸਾਰ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਨੂੰ ਅੱਜ ਦੋ ਵਜੇ ਦੇ ਕਰੀਬ ਫੋਰਟਿਸ ਹਸਪਤਾਲ ਭਰਤੀ ਕਰਵਾਇਆ ਗਿਆ । ਡਾਕਟਰਾਂ ਅਨੁਸਾਰ ਰਾਜਵੀਰ ਦੇ ਸਿਰ ਅਤੇ ਰੀੜ ਦੀ ਹੱਡੀ ਉੱਪਰ ਗੰਭੀਰ ਸੱਟਾਂ ਨੇ , ਲਾਈਫ ਸਪੋਰਟ ਤੇ ਰੱਖੇ ਰਾਜਵੀਰ ਲਈ ਵਿਸ਼ੇਸ਼ ਡਾਕਟਰ ਬੁਲਾਏ ਜਾ ਰਹੇ ਹਨ ।
ਰਾਜਵੀਰ ਜਵੰਦੇ ਨਾਲ ਉਕਤ ਮੋਟਰ ਸਾਈਕਲ ਹਾਦਸਾ ਹਿਮਾਚਲ ਤੋਂ ਵਾਪਸੀ ਮੌਕੇ ਵਾਪਰਿਆ ।
ਇੱਥੇ ਜ਼ਿਕਰ ਏ ਖਾਸ਼ ਹੈ ਕਿ ਰਾਜਵੀਰ ਜਵੰਦਾ ਗਾਇਕ ਦੇ ਨਾਲ ਨਾਲ ਪੇਸ਼ੇਵਰ ਮੋਟਰ ਸਾਈਕਲ ਡਰਾਈਵਰ ਵੀ ਹੈ । ਉਹ ਬਹੁਤ ਸਾਰੀਆਂ ਅੰਤਰਰਾਸ਼ਟਰੀ ਪੱਧਰ ਦੀਆਂ ਮੋਟਰਸਾਈਕਲ ਰੈਲੀਆਂ ਦਾ ਹਿੱਸਾ ਵੀ ਰਿਹਾ ਹੈ ।
ਰਾਜਵੀਰ ਜਵੰਦਾ , ਕੰਵਰ ਗਰੇਵਾਲ, ਕੁਲਵਿੰਦਰ ਬਿੱਲਾ , ਜੋਬਨ ਸੰਧੂ , ਬਾਬਾ ਬੇਲੀ ਸਾਰੇ ਇੱਕੋ ਸਮੇਂ ਪੰਜਾਬੀ ਯੂਨੀਵਰਸਿਟੀ ਵਿੱਚੋਂ ਨਿੱਕਲੇ ਤੇ ਸਾਰਿਆਂ ਨੇ ਇੱਕ ਦੂਸਰੇ ਨਾਲ ਇਕੱਠੇ ਕਿਵੇਂ ਨਾ ਕਿਵੇਂ ਕੰਮ ਕੀਤਾ ਜਾਂ ਹੋਸਟਲ ਦੇ ਸਾਥੀ ਵੀ ਰਹੇ ।
ਕੰਵਰ ਗਰੇਵਾਲ ਅਤੇ ਰਾਜਵੀਰ ਜਵੰਦੇ ਦੀ ਜੋੜੀ 2008 ਤੋਂ 2012 ਵਿਚਕਾਰ ਪੰਜਾਬੀ ਯੂਨੀਵਰਸਿਟੀ ਵਿੱਚ ਕਾਫੀ ਪਾਪੂਲਰ ਵੀ ਰਹੀ ।
ਵੀਰ ਲਈ ਵਾਹਿਗੁਰੂ ਅੱਗੇ ਅਰਦਾਸ ਜਰੂਰ ਕਰਿਓ 🙏🏻

24/09/2025

ਜਿਥੇ ਜਿਥੇ ਵੀ ਬਜ਼ੁਰਗ ਬੇਸਹਾਰਾ ਮਿਲਦੇ ਆ ਆਪਾਂ ਨੂੰ ਜਿੰਨੇ ਜੋਗੇ ਆ ਆਪਾਂ ਹਮੇਸ਼ਾ ਖੜੇ ਆ 🙏🏻

23/09/2025

ਇਹ ਘਟਨਾ ਲੁਧਿਆਣਾ ਦੀ ਮਿਤੀ 20.9.2025 ਜਸ਼ਵੀ ਇਨਕਲੇਵ ਹੈਦਰ ਇਨਕਲੇਵ ਦੇ ਨੇੜੇ ਪਿੰਡ ਲਾਦੀਆਂ ਕਲਾਂ ਲੁਧਿਆਣਾ ਦੀ ਜਿੱਥੇ ਕੀ ਕੁਝ ਗੈਰ ਪੰਜਾਬੀ ਪ੍ਰਵਾਸੀਆਂ ਵੱਲੋਂ ਇਕ ਪੰਜਾਬੀ ਮਹਿਲਾ ਨਾਲ ਬਹੁਤ ਹੀ ਬਦਸਲੂਕੀ ਕੀਤੀ ਗਈ ਮਹਿਲਾ ਤਿੰਨ ਮਹੀਨੇ ਤੋਂ ਪ੍ਰੈਗਨੈਂਟ ਸੀ ਇਹਨਾਂ ਗੰਦੇ ਪ੍ਰਵਾਸੀਆਂ ਨੇ ਉਸ ਦੇ ਪੇਟ ਦੇ ਵਿੱਚ ਲੱਤਾਂ ਮਾਰੀਆਂ ਮੁੱਕੇ ਮਾਰੇ ਮਿਲੀ ਜਾਣਕਾਰੀ ਅਨੁਸਾਰ ਉਸ ਮਹਿਲਾਂ ਦਾ ਬੱਚਾ ਪੇਟ ਦੇ ਵਿੱਚ ਹੀ ਮਰ ਗਿਆ ਮਿਸ ਕੈਰੀਜ ਹੋ ਗਿਆ ਹੈ ਇਹ ਜੋ ਘਟਨਾ ਬਹੁਤ ਹੀ ਸ਼ਰਮਨਾਕ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਇਹਨਾਂ ਪ੍ਰਵਾਸੀਆਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ

Address

Lucky Europe
Garhshankar

Telephone

+919878578504

Website

Alerts

Be the first to know and let us send you an email when Lucky Europe posts news and promotions. Your email address will not be used for any other purpose, and you can unsubscribe at any time.

Contact The Organization

Send a message to Lucky Europe:

Share