Upkar Trust Blood Donor's

Upkar Trust Blood Donor's Donate Blood Safe Life

ਯਾਦਗਾਰੀ ਤਸਵੀਰ❤️❤️ਰੈਗੂਲਰ ਬਲੱਡ ਡੋਨਰ ਰਜੇਸ਼ ਰਾਣਾ ਅਤੇ ਸ਼ਿਵ ਭਗਾਣੀਆ ਅਸਟ੍ਰੇਲੀਆ ਉਪਕਾਰ ਐਜ਼ੂਕੇਸ਼ਨਲ ਐਂਡ ਚੈਰੀਟੇਬਲ ਟਰੱਸਟ ਗੜ੍ਹਸ਼ੰਕਰ ਵਲੋ...
21/04/2026

ਯਾਦਗਾਰੀ ਤਸਵੀਰ❤️❤️
ਰੈਗੂਲਰ ਬਲੱਡ ਡੋਨਰ ਰਜੇਸ਼ ਰਾਣਾ ਅਤੇ ਸ਼ਿਵ ਭਗਾਣੀਆ ਅਸਟ੍ਰੇਲੀਆ ਉਪਕਾਰ ਐਜ਼ੂਕੇਸ਼ਨਲ ਐਂਡ ਚੈਰੀਟੇਬਲ ਟਰੱਸਟ ਗੜ੍ਹਸ਼ੰਕਰ ਵਲੋਂ 23 ਮਾਰਚ 2019 ਨੂੰ ਲਗਾਏ ਖੂਨਦਾਨ ਕੈਂਪ ਵਿੱਚ ਇਨਸਾਨੀਅਤ ਦਾ ਫਰਜ਼ ਅਦਾ ਕਰਦੇ ਹੋਏ 🙏🙏

23 ਮਾਰਚ ਦੇ ਖੂਨਦਾਨ ਕੈਂਪ ਵਿੱਚ ਬੇਵਕਤੀ ਵਿਛੜੇ ਖੂਨਦਾਨੀ ਰੂਹਾਂ ਨੂੰ ਨਿੱਘੀ ਸ਼ਰਧਾਂਜਲੀ।
25/03/2026

23 ਮਾਰਚ ਦੇ ਖੂਨਦਾਨ ਕੈਂਪ ਵਿੱਚ ਬੇਵਕਤੀ ਵਿਛੜੇ ਖੂਨਦਾਨੀ ਰੂਹਾਂ ਨੂੰ ਨਿੱਘੀ ਸ਼ਰਧਾਂਜਲੀ।

ਉਪਕਾਰ ਐਜੂਕੇਸ਼ਨਲ ਐਂਡ ਚੈਰੀਟੇਬਲ ਟਰੱਸਟ ਨੂੰ ਹਮੇਸ਼ਾ ਸਹਿਯੋਗ ਕਰਨ ਵਾਲੀਆਂ ਸਹਿਯੋਗੀ ਸੰਸਥਾਵਾਂ
25/03/2026

ਉਪਕਾਰ ਐਜੂਕੇਸ਼ਨਲ ਐਂਡ ਚੈਰੀਟੇਬਲ ਟਰੱਸਟ ਨੂੰ ਹਮੇਸ਼ਾ ਸਹਿਯੋਗ ਕਰਨ ਵਾਲੀਆਂ ਸਹਿਯੋਗੀ ਸੰਸਥਾਵਾਂ

ਮੋਟੀਵੇਟਰ ਭੁਪਿੰਦਰ ਰਾਣਾ ਵਲੋਂ ਖੂਨਦਾਨੀਆਂ ਨੂੰ ਅਪੀਲ
22/03/2026

ਮੋਟੀਵੇਟਰ ਭੁਪਿੰਦਰ ਰਾਣਾ ਵਲੋਂ ਖੂਨਦਾਨੀਆਂ ਨੂੰ ਅਪੀਲ

ਆਓ ਖੂਨਦਾਨ ਕਰੀਏ......ਮੋਟੀਵੇਟਰ ਅਸ਼ਵਨੀ ਰਾਣਾ ਵਲੋਂ ਖੂਨਦਾਨੀਆਂ ਨੂੰ ਅਪੀਲ
20/03/2026

ਆਓ ਖੂਨਦਾਨ ਕਰੀਏ......
ਮੋਟੀਵੇਟਰ ਅਸ਼ਵਨੀ ਰਾਣਾ ਵਲੋਂ ਖੂਨਦਾਨੀਆਂ ਨੂੰ ਅਪੀਲ

24/01/2026

ਸਾਰੇ ਖੂਨਦਾਨੀ ਵੀਰਾਂ ਨੂੰ ਸੁੱਭ ਸਵੇਰ ਜੀ 💐💐❤️❤️🙏🏻🙏🏻

ਦਿਓ ਜੀ ਮੁਬਾਰਕਾਂ ਅੱਜ ਖੂਨਦਾਨੀ ਤੇ ਮੋਟੀਵੇਟਰ ਜਸਪਾਲ ਭੱਠਲ ਜੀ (A - ive) ਨੂੰ, ਜੋ ਹਰ ਸਮੇਂ ਲੋੜਵੰਦਾਂ ਲਈ ਖੂਨਦਾਨ ਦੀ ਸੇਵਾ ਲਈ ਹਰ ਸਮੇਂ ਤਿ...
16/01/2026

ਦਿਓ ਜੀ ਮੁਬਾਰਕਾਂ ਅੱਜ ਖੂਨਦਾਨੀ ਤੇ ਮੋਟੀਵੇਟਰ ਜਸਪਾਲ ਭੱਠਲ ਜੀ (A - ive) ਨੂੰ, ਜੋ ਹਰ ਸਮੇਂ ਲੋੜਵੰਦਾਂ ਲਈ ਖੂਨਦਾਨ ਦੀ ਸੇਵਾ ਲਈ ਹਰ ਸਮੇਂ ਤਿਆਰ ਬਰ ਤਿਆਰ ਰਹਿੰਦੇ ਹਨ।

ਉਪਕਾਰ ਐਜੂਕੇਸ਼ਨ ਐਂਡ ਚੈਰੀਟੇਬਲ ਟਰੱਸਟ, ਗੜ੍ਹਸ਼ੰਕਰ ਵਲੋਂ ਰੈਗੂਲਰ ਖੂਨਦਾਨੀ ਸ਼੍ਰੀ ਹਰੀਸ਼ ਭੱਲਾ (O+ive) ਜੀ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰ...
03/11/2025

ਉਪਕਾਰ ਐਜੂਕੇਸ਼ਨ ਐਂਡ ਚੈਰੀਟੇਬਲ ਟਰੱਸਟ, ਗੜ੍ਹਸ਼ੰਕਰ ਵਲੋਂ ਰੈਗੂਲਰ ਖੂਨਦਾਨੀ ਸ਼੍ਰੀ ਹਰੀਸ਼ ਭੱਲਾ (O+ive) ਜੀ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ।
ਭੱਲਾ ਸਾਹਿਬ ਖੂਨਦਾਨ ਦੇ ਨਾਲ ਨਾਲ ਸਮਾਜ ਸੇਵਾ ਵਿੱਚ ਹਮੇਸ਼ਾਂ ਅਗਲੀ ਕਤਾਰ ਵਿੱਚ ਹੁੰਦੇ ਹਨ।
ਦਿਓ ਜੀ ਮੁਬਾਰਕਾਂ ਭੱਲਾ ਸਾਹਿਬ ਨੂੰ।

ਬੀਤ ਇਲਾਕੇ ਦੇ ਪਿੰਡ ਬੀਨੇਵਾਲ ਤੋਂ ਮਾਸਟਰ ਅਜੇ ਰਾਣਾ ਜੀ ਦੀ ਸਪੁੱਤਰੀ ਰਿਤਿਕਾ ਰਾਣਾ ਵਲੋਂ ਨੀਟ ਪ੍ਰੀਖਿਆ 2025 ਵਿੱਚ 548 ਅੰਕ ਪ੍ਰਾਪਤ ਕਰਕੇ 13...
21/09/2025

ਬੀਤ ਇਲਾਕੇ ਦੇ ਪਿੰਡ ਬੀਨੇਵਾਲ ਤੋਂ ਮਾਸਟਰ ਅਜੇ ਰਾਣਾ ਜੀ ਦੀ ਸਪੁੱਤਰੀ ਰਿਤਿਕਾ ਰਾਣਾ ਵਲੋਂ ਨੀਟ ਪ੍ਰੀਖਿਆ 2025 ਵਿੱਚ 548 ਅੰਕ ਪ੍ਰਾਪਤ ਕਰਕੇ 13324ਵਾਂ ਰੈੰਕ ਪ੍ਰਾਪਤ ਕਰਕੇ ਸਰਕਾਰੀ ਮੈਡੀਕਲ ਕਾਲਜ, ਸ਼੍ਰੀ ਅਮ੍ਰਿਤਸਰ ਸਾਹਿਬ ਵਿਖੇ ਐੱਮ. ਬੀ. ਬੀ. ਐੱਸ ਦੀ ਸੀਟ ਮਿਲਣ ਤੇ ਉਪਕਾਰ ਐਜੂਕੇਸ਼ਨ ਐਂਡ ਚੈਰੀਟੇਬਲ ਟਰੱਸਟ, ਗੜ੍ਹਸ਼ੰਕਰ ਦੇ ਅਹੁਦੇਦਾਰਾਂ ਵਲੋਂ ਰੀਤਿਕਾ ਰਾਣਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਦਿਓ ਮੁਬਾਰਕਾਂ ਜੀ ਸਾਡੇ ਰੈਗੂਲਰ ਬਲੱਡ ਡੋਨਰ ਮਿੱਠੂ ਗੜੀ ਮਾਨਸੋਵਾਲ ਵਾਲੇ ( B +) ਨੂੰ । ਮਿੱਠੂ ਭਾਜੀ ਜਿੱਥੇ ਰੈਗੂਲਰ ਖੂਨਦਾਨ ਕਰਦੇ ਹਨ, ਉੱਥੇ ...
07/07/2025

ਦਿਓ ਮੁਬਾਰਕਾਂ ਜੀ ਸਾਡੇ ਰੈਗੂਲਰ ਬਲੱਡ ਡੋਨਰ ਮਿੱਠੂ ਗੜੀ ਮਾਨਸੋਵਾਲ ਵਾਲੇ ( B +) ਨੂੰ । ਮਿੱਠੂ ਭਾਜੀ ਜਿੱਥੇ ਰੈਗੂਲਰ ਖੂਨਦਾਨ ਕਰਦੇ ਹਨ, ਉੱਥੇ ਹੀ ਉਹ ਲੋਕਾਂ ਦੇ ਮਨੋਰੰਜਨ ਲਈ ਵਧੀਆ ਭਜਨ ਤੇ ਗਾਣੇ ਵੀ ਗਾਉਂਦੇ ਹਨ।

ਰੈਗੂਲਰ ਬਲੱਡ ਡੋਨਰ ਮਾਸਟਰ ਅਜੇ ਰਾਣਾ ( O +ive) ਬੀਨੇਵਾਲ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ।
29/04/2025

ਰੈਗੂਲਰ ਬਲੱਡ ਡੋਨਰ ਮਾਸਟਰ ਅਜੇ ਰਾਣਾ ( O +ive) ਬੀਨੇਵਾਲ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ।

Address

Banga Road
Garhshankar
144527

Telephone

+919814612001

Website

Alerts

Be the first to know and let us send you an email when Upkar Trust Blood Donor's posts news and promotions. Your email address will not be used for any other purpose, and you can unsubscribe at any time.

Share