Distt. Amateur Wushu Association Ferozepur Regd.

Distt. Amateur Wushu Association Ferozepur Regd. Affilated to : District Olympic Association Affiliated To : Wushu Association of Punjab, Wushu Assoc

9वीं जिला फिरोजपुर वुशू सब जूनियर, जूनियर, सीनियर  चैंपियनशिप 2025 बीते दिन शान्ति विद्या मन्दिर स्कूल फिरोजपुर में जिला...
04/05/2025

9वीं जिला फिरोजपुर वुशू सब जूनियर, जूनियर, सीनियर चैंपियनशिप 2025 बीते दिन शान्ति विद्या मन्दिर स्कूल फिरोजपुर में जिला अमेचर वुशू एसोसिएशन फिरोजपुर द्वारा 4 मई दिन रविवार को करवाई गई जिसमें फिरोजपुर के 15 स्कूल और क्लब के लगभग 80 से ज्यादा खिलाड़ियों ने भाग लिया और शांति विद्या मन्दिर स्कूल को प्रथम स्थान और K-10 Martial Arts & Fitness Club को दूसरा स्थान और शक्ति बॉक्सिंग क्लब को तीसरा स्थान मिला, इस टूर्नामेंट की शुरुवात डायरेक्ट SVM School श्री मोहित गर्ग जी द्वारा की और समापन समारोह श्री अशोक बेहल रेड क्रॉस सेक्रेटरी फिरोजपुर, श्री सुनील शर्मा (रिटायर्ड डिप्टी स्पोर्ट पंजाब, डॉ. सतिंदर सिंह (राष्ट्रीय अवाडी, द्वारा किया गया इस मोके पर महा सचिव कृष्ण कुमार, केशियर गुरवीर सिंह, समन्वयक अशोक शर्मा, सलाहकार अवतार सिंह, कोच पारुल मेहता , कोच दीपू गिल, कोच विशाल कंबोज, कोच शिवम् कोच जशन दीप सिंह , कोच राहुल ,कोच साहिल , कोच बलवीर , मौजूद रहे सकतर कृष्ण कुमार ने बताया कि गोल्ड मेडल जीतने वाले खिलाड़ी आगामी स्टेट वुशु चैंपियनशिप 2025 में भाग लेंगे।

We have great pleasure to inform......9TH DISTRICT WUSHU CHAMPIONSHIP - 2025Organized By :  DISTT. AMATEUR WUSHU ASSOCIA...
01/05/2025

We have great pleasure to inform......
9TH DISTRICT WUSHU CHAMPIONSHIP - 2025

Organized By : DISTT. AMATEUR WUSHU ASSOCIATION FEROZEPUR (REGD.)

Affiliated to : WUSHU ASSOCIATION OF PUNJAB, WUSHU ASSOCIATION OF INDIA

On Dated : SUNDAY 4TH May 2025

To Be Held at : SHANTI VIDIYA MANDIR SCHOOL (FEROZEPUR )

For Registration :
Mr. Krishan Kumar (Gen. Secretary) Mob : 9888008063,
Mr. Shivam (Organize Secratery)
Mob : 82644 71474,

Email : [email protected]

68TH DISTT. LEVEL SCHOOL  GAMES *WUSHU U -17, 19 GIRLS DATE 07-09-2024  AT SHANTI VIDYA MANDIR SCHOOL FEROZEPUR.. 💐💐💐💐💐💐...
07/09/2024

68TH DISTT. LEVEL SCHOOL GAMES *WUSHU U -17, 19 GIRLS DATE 07-09-2024 AT SHANTI VIDYA MANDIR SCHOOL FEROZEPUR..

💐💐💐💐💐💐💐💐

8वीं जिला वुशू सब जूनियर, जूनियर, यूथ और सीनियर वुशु चैंपियनशिप 2024 आज शान्ति विद्या मन्दिर स्कूल फिरोजपुर में जिला अमे...
07/04/2024

8वीं जिला वुशू सब जूनियर, जूनियर, यूथ और सीनियर वुशु चैंपियनशिप 2024 आज शान्ति विद्या मन्दिर स्कूल फिरोजपुर में जिला अमेचर वुशू एसोसिएशन फिरोजपुर द्वारा 7 अप्रैल दिन रविवार को करवाया गया जिसमें फिरोजपुर के 15 स्कूलों के लगभग 77 खिलाड़ियों ने भाग लिया और शांति विद्या मन्दिर स्कूल को प्रथम स्थान और K-10 Sports & Fitness Academy को दूसरा स्थान और GTB स्कूल को तीसरा स्थान मिला, इस टूर्नामेंट की शुरुवात डायरेक्ट SVM School श्री मोहित गर्ग जी द्वारा की और समापन समारोह श्री अशोक बेहल रेड क्रॉस सेक्रेटरी फिरोजपुर ने किया और इस मोके पर एसोसिएशन मैम्बर श्री सुनील शर्मा (रिटायर्ड डिप्टी स्पोर्ट पंजाब, डॉ. सतिंदर सिंह (राष्ट्रीय अवाडी, महा सचिव कृष्ण कुमार, समन्वयक अशोक शर्मा, टेक्निकल अभिषेक शर्मा, सलाहकार अवतार सिंह, जुईन सेक्रेटरी स्वर्ण सिंह ,कोच विशाल कंबोज, किटी सहोता, निशान सिंह, संता सिंह, सुखविंदर सिंह, मौजूद रहे टेक्निकल अभिषेक शर्मा ने बताया कि गोल्ड मेडल जीतने वाले खिलाड़ी आगामी स्टेट वुशु चैंपियनशिप 2024 में भाग लेंगे।

07/04/2024
Success! 8th District Wushu Championship 2024  Sub junior, Junior, Youth, Senior Boys and Girls at Shanti Vidiya Mandir ...
07/04/2024

Success! 8th District Wushu Championship 2024 Sub junior, Junior, Youth, Senior Boys and Girls at Shanti Vidiya Mandir School Ferozepur From 7th April 2024
We all Coches, Athletes and Supporters Heartily Thanks to Chife Gest Mr. Mohit Garg Director Shanti Vidiya Mandir School and Mr. Ashok Behal District Red Cross Secretary fzr & Wushu Association fzr Mambers
Mr. Sunil Kumar Sharma (Retd. Dy. Director Sports pb) ,
Dr. Satinder Singh (National Awardee 2012)
Mr. Avtar Singh ( MD The Raj Group )
Mr. Ashok Sharma (Editor Press)
Mr. Gurveer Singh
Mr. Swarn Singh
Mr. Abhishek Sharma
Mr. Depak
Supporting us. and Thank You Very Much...&
Many Many Congratulations to District Amateur Wushu Association FZR for Successfully Organized this District Event and Thanks to Coches, Athletes Supporters for your Participation and SVM School Management 🙏🙏

From : Krishan Kumar
General Secretary (DAWAF)

ਬੀਤੇ ਦਿਨ BATHINDA VIKHE 28ਵੀ ਪੰਜਾਬ ਸਟੇਟ ਸਬ ਜੂਨੀਅਰ, ਜੂਨੀਅਰ, ਵੁਸ਼ੂ ਚੈਂਪੀਓਨਸ਼ਿਪ 2023 28, 29,30 July ਨੂੰ  Jalandher vich ਕਾਰਵਾ...
31/07/2023

ਬੀਤੇ ਦਿਨ BATHINDA VIKHE 28ਵੀ ਪੰਜਾਬ ਸਟੇਟ ਸਬ ਜੂਨੀਅਰ, ਜੂਨੀਅਰ, ਵੁਸ਼ੂ ਚੈਂਪੀਓਨਸ਼ਿਪ 2023 28, 29,30 July ਨੂੰ Jalandher vich ਕਾਰਵਾਈ ਗਈ ਜਿਸ ਵਿਚ ਪੰਜਾਬ ਦੇ ਸਾਰੇ ਜਿਲਿਆਂ ਚੋੰ ਲਗਭਗ 550 ਖਿਡਾਰੀਆਂ ਨੇ ਭਾਗ ਲਿਆ ਅਤੇ ਫਿਰੋਜ਼ਪੁਰ ਦੇ 38 ਖਿਡਾਰੀਆਂ ਨੇ ਭਾਗ ਲਿਆ ਅਤੇ ਇਹਨਾਂ ਵਿੱਚੋ
Rabir singh gold
Yasti silver
Khushi silver
Paras silver
Rahul kumar bronze
Chirag bronze
Sidhir kumar panda bronze
Harpreet kaur bronze ਜੀਤ ਕੇ ਆਪਣੇ ਜਿਲੇ ਅਤੇ ਸਕੂਲ ਦਾ ਨਾਮ ਰੌਸ਼ਨ ਕਿੱਤਾ ਹੈ ਇਸ ਮੌਕੇ ਤੇ ਟੀਮ ਦੀ ਵਪਾਸੀ ਤੇ ਜਿਲਾ ਅਮਐਚਰ ਵੁਸ਼ੂ ਐਸੋਸੈਸ਼ਨ ਫਿਰੋਜ਼ਪੁਰ ਦੇ ਪ੍ਰਧਾਨ ਅਸ਼ੋਕ ਬਹਿਲ (ਸਕੱਤਰ ਰੇਡ ਕਰੋਸ ਸੋਸਾਇਟੀ), ਵੋਇਸ ਪ੍ਰਦਾਨ ਡਾਕਟਰ ਸਤਿੰਦਰ ਸਿੰਘ (ਨੈਸ਼ਨਲ ਅਵਾਰਡੀ ) Sr. V. President ਸੁਨੀਲ ਕੁਮਾਰ (Retd. DY. Director sports Pb), ਜਰਨਲ ਸੈਕਟਰੀ ਕ੍ਰਿਸ਼ਨ ਕੁਮਾਰ, ਖਜਾਨਚੀ ਗੁਰਵੀਰ ਸਿੰਘ, ਸਲਾਹਕਾਰ ਅਵਤਾਰ ਸਿੰਘ, ਕੋਰਡੀਨੇਟਰ ਅਸ਼ੋਕ ਸ਼ਰਮਾ, ਮੈਂਬਰ ਕਿੱਟੀ ਸਹੋਤਾ, ਕਿਸ਼ਨ ਲਾਲ, ਦਿਨੇਸ਼ ਕੁਮਾਰ, ਅਤੇ ਹੋਰ ਵੀ ਕਈ ਮੇਮ੍ਬਰਾਂ ਨੇ ਫਿਰੋਜ਼ਪੁਰ ਪੋਂਹਚ ਕੇ ਟੀਮ ਦਾ ਜ਼ੋਰ ਦਾਰ ਸਵਾਗਤ ਕਿੱਤਾ ਅਤੇ ਟੀਮ ਦੇ ਕੋਚ ਅਭਿਸ਼ੇਕ ਸ਼ਰਮਾ, ਸੰਤਾ ਸਿੰਘ, ਤਜਿੰਦਰ ਸਿੰਘ, ਪਾਰੁਲ ਮਹਿਤਾ, ਦੀਪਕ ਸ਼ੇਰ ਗਿੱਲ ਅਤੇ ਵਿਜੇਤਾ ਖਿਡਾਰੀਆਂ ਨੂੰ ਬਧਾਈ ਦਿੱਤੀ ਅਤੇ ਜਰਨਲ ਸੈਕਟਰੀ ਕ੍ਰਿਸ਼ਨ ਕੁਮਾਰ ਨੇ ਦਸਿਆ ਕੇ ਗੋਲ੍ਡ ਮੈਡਲ ਜਿੱਤਣ ਵਾਲੇ ਖਿਡਾਰੀ ਜਲਦ ਹੀ ਹੋਣ ਵਾਲੀ ਨੈਸ਼ਨਲ ਵੁਸ਼ੂ ਚੈਮਪੀਅਨਸ਼ਿਪ 2023 ਵਿਚ ਭਾਗ ਲੈਣਗੇ.

Success! 7th District Wushu Championship 2023  Sub junior, Junior, Youth, Senior Boys and Girls at Bhagat Singh Stadium ...
09/04/2023

Success! 7th District Wushu Championship 2023 Sub junior, Junior, Youth, Senior Boys and Girls at Bhagat Singh Stadium Ferozepur From 9th April 2023
We all Coches, Athletes and Supporters Heartily Thanks to Chife Gest Mr. Anirudh Gupta CEO DCM GROUP OF SCHOOL
& Wushu Association fzr Mambers
Mr. Sunil Kumar Sharma (Retd. Dy. Director Sports pb) ,
Mr. Ashok Behal ( Secty. Red Cross Society FZR )
Dr. Satinder Singh (National Awardee 2012)
Mr. Avtar Singh ( MD The Raj Group )
Mr. Ashok Sharma (Editor Press)
Mr. Gurveer Singh
(Dp)
Mr. Kishan Lal (Mamber)
Mr. Abhishek Sharma
Mrs. Parul Mehta
Mr. Santa Singh
Mr. Vishal Kamboj
Mr. Nishan Singh
Mr. Balveer Singh
Mr. Sukhwinder Singh

Supporting us. and Thank You Very Much...&
Many Many Congratulations to District Amateur Wushu Association FZR for Successfully Organized this District Event and Thanks to Coches, Athletes and Supporters for your Participation and Support...🙏🙏

From : Krishan Kumar
General Secretary (DAWAF)

ਬੀਤੇ ਦਿਨ ਭਗਤ ਸਿੰਘ ਸਟੇਡੀਅਮ ਫਿਰੋਜ਼ਪੁਰ ਵਿਖੇ 7ਵੀ ਜਿਲ੍ਹਾ ਵਸ਼ੂ ਸਬ ਜੂਨੀਅਰ, ਜੂਨੀਅਰ, ਯੂਥ ਅਤੇ ਸੀਨੀਅਰ ਵੁਸ਼ੂ ਚੈਂਪੀਓਨਸ਼ਿਪ 20239 ਅਪ੍ਰੈਰ ਨੂ...
09/04/2023

ਬੀਤੇ ਦਿਨ ਭਗਤ ਸਿੰਘ ਸਟੇਡੀਅਮ ਫਿਰੋਜ਼ਪੁਰ ਵਿਖੇ 7ਵੀ ਜਿਲ੍ਹਾ ਵਸ਼ੂ ਸਬ ਜੂਨੀਅਰ, ਜੂਨੀਅਰ, ਯੂਥ ਅਤੇ ਸੀਨੀਅਰ ਵੁਸ਼ੂ ਚੈਂਪੀਓਨਸ਼ਿਪ 2023
9 ਅਪ੍ਰੈਰ ਨੂੰ ਕਾਰਵਾਈ ਗਈ ਜਿਸ ਵਿਚ ਫਿਰੋਜ਼ਪੁਰ ਦੇ 15 ਸਕੂਲਾਂ ਚੋੰ ਲਗਭਗ 170 ਖਿਡਾਰੀਆਂ ਨੇ ਭਾਗ ਲਿਆ ਅਤੇ ਕੇ ਟੈਨ ਮਾਰਸ਼ਲ ਆਰਟ ਫਿੱਟਨੈੱਸ ਅਕੈਡਮੀ ਪਹਿਲਾ ਅਤੇ ਆਰਮੀ ਸਕੂਲ ਦੂਸਰਾ ਅਤੇ ਜੇ ਐਨ ਇੰਟਰਨੈਸ਼ਨਲ ਸਕੂਲ ਨੇ ਤੀਸਰਾ ਸਥਾਨ ਪ੍ਰਾਪਤ ਕਿੱਤਾ ਇਸ ਮੌਕੇ ਤੇ ਟੂਰਨਾਮੈਂਟ ਦੀ ਓਪਨਿੰਗ ਅਸ਼ੋਕ ਬੇਹਲ (ਰੇਡ ਕ੍ਰਾਸ ਸੈਕਟਰੀ), ਸੁਨੀਲ ਸ਼ਰਮਾ (ਰਿਟਾਇਰ ਡਿਪਟੀ ਡਾਇਰੈਕਟਰ ਸਪੋਰਟਸ ਪੰਜਾਬ), ਡ ਸਤਿੰਦਰ ਸਿੰਘ (ਨੈਸ਼ਨਲ ਅਵਾੜੀ), ਸ਼੍ਰੀ ਅਸ਼ੋਕ ਸ਼ਰਮਾ (ਪੱਤਰਕਾਰ) ਵੱਲੋਂ ਕਿੱਤੀ ਗਈ ਅਤੇ ਕਲੋਸਿੰਗ ਸੇਰੇਮਨੀ ਸ਼੍ਰੀ ਅਨਿਰੁੱਧ ਗੁਪਤਾ (ਡੀ ਸੀ ਐਮ ਗਰੁੱਪ ਓਫ ਸਕੂਲ) ਵੱਲੋਂ ਕੀਤੀ ਗਈ ਇਸ ਮੌਕੇ ਤੇ ਅਨਿਰੁੱਧ ਗੁਪਤਾ ਜੀ ਨੇ ਜੇਤੂ ਵਿਜੇਤਾ ਨੂੰ ਵਧਾਈ ਦਿਤੀ ਤੇ ਓਹਨਾ ਦਾ ਹੌਸਲਾ ਵਧਾਇ ਕੀਤੀ ਇਸ ਮੌਕੇ ਤੇ ਐਸੋਸੀਏਸ਼ਨ ਦੇ ਸੈਕਟਰੀ ਕ੍ਰਿਸ਼ਨ ਕੁਮਾਰ ਕੋਰਡੀਨੇਟਰ ਅਸ਼ੋਕ ਸ਼ਰਮਾ ਜੀ, ਤਕਨੀਕਲ ਅਭਿਸ਼ੇਕ ਸ਼ਰਮਾ, ਪਾਰੁਲ ਮਹਿਤਾ,ਕੋਚ ਵਿਸ਼ਾਲ ਕੰਬੋਜ, ਕਿੱਟੀ ਸਹੋਤਾ, ਨਿਸ਼ਾਨ ਸਿੰਘ, ਸੰਤਾ ਸਿੰਘ, ਸੁੱਖਵਿੰਦਰ ਸਿੰਘ ਮੌਜੂਦ ਰਹੇ ਜਰਨਲ ਸੈਕਟਰੀ ਕ੍ਰਿਸ਼ਨ ਕੁਮਾਰ ਨੇ ਦਸਿਆ ਕੇ ਗੋਲ੍ਡ ਮੈਡਲ ਜਿੱਤਣ ਵਾਲੇ ਖਿਡਾਰੀ ਜਲਦ ਹੀ ਹੋਣ ਵਾਲੀ ਸਟੇਟ ਵੁਸ਼ੂ ਚੈਮਪੀਅਨਸ਼ਿਪ 2023 ਵਿਚ ਭਾਗ ਲੈਣਗੇ.

7TH DISTRICT WUSHU CHAMPIONSHIP - 2023Organized By :  DISTT. AMATEUR WUSHU ASSOCIATION  FEROZEPUR (REGD.)Affiliated to :...
06/04/2023

7TH DISTRICT WUSHU CHAMPIONSHIP - 2023

Organized By : DISTT. AMATEUR WUSHU ASSOCIATION FEROZEPUR (REGD.)

Affiliated to : WUSHU ASSOCIATION OF PUNJAB, WUSHU ASSOCIATION OF INDIA

On Dated : SUNDAY 9TH APRIL 2023

To Be Held at : INDOOR HALL SHAHID BHAGAT SINGH STADIUM (FEROZEPUR )

For Registration : 9888008063, 8054416162

Email : [email protected]

ਬੀਤੇ ਦਿਨ ਸੰਤ ਰਾਉ ਦਾਸ ਗੁਰੂਕੁਲ ਫਿਰੋਜ਼ਪੁਰ ਵਿਖੇ 6ਵੀ ਜਿਲ੍ਹਾ ਵਸ਼ੂ ਸਬ ਜੂਨੀਅਰ, ਜੂਨੀਅਰ, ਯੂਥ ਅਤੇ ਸੀਨੀਅਰ ਵੁਸ਼ੂ ਚੈਂਪੀਓਨਸ਼ਿਪ 2022 14 ਅਕਤੂ...
15/10/2022

ਬੀਤੇ ਦਿਨ ਸੰਤ ਰਾਉ ਦਾਸ ਗੁਰੂਕੁਲ ਫਿਰੋਜ਼ਪੁਰ ਵਿਖੇ 6ਵੀ ਜਿਲ੍ਹਾ ਵਸ਼ੂ ਸਬ ਜੂਨੀਅਰ, ਜੂਨੀਅਰ, ਯੂਥ ਅਤੇ ਸੀਨੀਅਰ ਵੁਸ਼ੂ ਚੈਂਪੀਓਨਸ਼ਿਪ 2022 14 ਅਕਤੂਬਰ ਨੂੰ ਕਾਰਵਾਈ ਗਈ ਜਿਸ ਵਿਚ ਫਿਰੋਜ਼ਪੁਰ ਦੇ 15 ਸਕੂਲਾਂ ਚੋੰ ਲਗਭਗ 170 ਖਿਡਾਰੀਆਂ ਨੇ ਭਾਗ ਲਿਆ ਅਤੇ ਸੰਤ ਰਉ ਦਾਸ ਗੁਰੂਕੁਲ ਦੀ ਟੀਮ ਨੇ ਪਹਿਲਾ ਅਤੇ ਮਾਤਾ ਸਾਹਿਬ ਕੌਰ ਸਕੂਲ ਦਾ ਦੂਸਰਾ ਅਤੇ ਗੁਰੂ ਗੋਬਿੰਦ ਸਿੰਘ ਸਕੂਲ ਨੇ ਤੀਸਰਾ ਸਥਾਨ ਪ੍ਰਾਪਤ ਕਿੱਤਾ ਇਸ ਮੌਕੇ ਤੇ ਟੂਰਨਾਮੈਂਟ ਦੀ ਓਪਨਿੰਗ ਅਤੇ ਕਲੋਸਿੰਗ ਸੰਤ ਰਉ ਦਾਸ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਮਤੀ ਪ੍ਰਸ਼ਾਨਤਾ ਦੇਵੀ ਅਤੇ ਵਸ਼ੂ ਐਸੋਸੀਏਸ਼ਨ ਫਿਰੋਜ਼ਪੁਰ ਦੇ ਜਰਨਲ ਸੈਕਟਰੀ ਕ੍ਰਿਸ਼ਨ ਕੁਮਾਰ ਨੇ ਕਿੱਤੀ ਅਤੇ ਜੇਤੂ ਵਿਜੇਤਾ ਨੂੰ ਵਧਾਈ ਦਿਤੀ ਤੇ ਓਹਨਾ ਦਾ ਹੌਸਲਾ ਵਧਾਇਆ ਇਸ ਮੌਕੇ ਤੇ ਓਰਗਨਿਜ਼ਰ ਸੰਤਾ ਸਿੰਘ, ਟੈਕਨੀਕਲ ਅਭਿਸ਼ੇਕ ਸ਼ਰਮਾ, ਸਵਰਨ ਸਿੰਘ, ਬਲਵਿੰਦਰ ਸਿੰਘ, ਪਾਰੁਲ ਮੌਜੂਦ ਰਹੇ ਜਿਲਾ ਅਮਐਚਰ ਵੁਸ਼ੂ ਐਸੋਸੈਸ਼ਨ ਫਿਰੋਜ਼ਪੁਰ ਦੇ ਪ੍ਰਧਾਨ ਅਸ਼ੋਕ ਬਹਿਲ (ਸਕੱਤਰ ਰੇਡ ਕਰੋਸ ਸੋਸਾਇਟੀ), ਵੋਇਸ ਪ੍ਰਦਾਨ ਡਾਕਟਰ ਸਤਿੰਦਰ ਸਿੰਘ (ਨੈਸ਼ਨਲ ਅਵਾਰਡੀ ),
ਸਲਾਹਕਾਰ ਅਵਤਾਰ ਸਿੰਘ, ਕੋਰਡੀਨੇਟਰ ਅਸ਼ੋਕ ਸ਼ਰਮਾ, ਨੇ ਐਸੋਸੀਏਸ਼ਨ ਦੇ ਸਾਰੇ ਮੈਂਬਰਸ ਅਤੇ ਪਲੇਅਰਸ ਵਧਾਈ ਦਿੱਤੀ ਅਤੇ ਜਰਨਲ ਸੈਕਟਰੀ ਕ੍ਰਿਸ਼ਨ ਕੁਮਾਰ ਨੇ ਦਸਿਆ ਕੇ ਗੋਲ੍ਡ ਮੈਡਲ ਜਿੱਤਣ ਵਾਲੇ ਖਿਡਾਰੀ ਜਲਦ ਹੀ ਹੋਣ ਵਾਲੀ ਸਟੇਟ ਵੁਸ਼ੂ ਚੈਮਪੀਅਨਸ਼ਿਪ 2022 ਵਿਚ ਭਾਗ ਲੈਣਗੇ.

Address

Suraj Nagar Malwal Road Firozpur Citty ( PB)
Firozpur
152002

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm

Telephone

9888008063

Alerts

Be the first to know and let us send you an email when Distt. Amateur Wushu Association Ferozepur Regd. posts news and promotions. Your email address will not be used for any other purpose, and you can unsubscribe at any time.

Contact The Organization

Send a message to Distt. Amateur Wushu Association Ferozepur Regd.:

Share