The Political Pulse

The Political Pulse The Political Pulse

01/07/2026

ਮਨੁੱਖੀ ਅਧਿਕਾਰਾਂ ਅਤੇ ਕਾਨੂੰਨ ‘ਤੇ ਕੇਂਦਰਿਤ ਲੇਖ ਹੇਠਾਂ ਦਿੱਤਾ ਗਿਆ ਹੈ:
# # ਮ੍ਰਿਤਕ ਦੇਹਾਂ ਨੂੰ ਬੰਧਕ ਬਣਾਉਣਾ: ਮਨੁੱਖੀ ਅਧਿਕਾਰਾਂ ਦਾ ਘੋਰ ਉਲੰਘਣ
ਸਿਹਤ ਸੇਵਾਵਾਂ ਦਾ ਸਬੰਧ ਸਿੱਧਾ ਇਨਸਾਨੀਅਤ ਅਤੇ ਸੰਵੇਦਨਸ਼ੀਲਤਾ ਨਾਲ ਹੈ। ਪਰ ਅੱਜ-ਕੱਲ੍ਹ ਨਿੱਜੀ ਹਸਪਤਾਲਾਂ ਵੱਲੋਂ ਮਰੀਜ਼ਾਂ ਦੇ ਪਰਿਵਾਰਾਂ ਦੀ ਹੁੰਦੀ ਆਰਥਿਕ ਲੁੱਟ ਇੱਕ ਵੱਡੀ ਚਿੰਤਾ ਬਣ ਚੁੱਕੀ ਹੈ। ਸਭ ਤੋਂ ਦੁਖਦਾਈ ਅਤੇ ਸ਼ਰਮਨਾਕ ਸਥਿਤੀ ਉਦੋਂ ਪੈਦਾ ਹੁੰਦੀ ਹੈ, ਜਦੋਂ ਕਿਸੇ ਮਰੀਜ਼ ਦੀ ਮੌਤ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਬਾਕਾਇਆ ਬਿੱਲ ਵਸੂਲਣ ਲਈ ਮ੍ਰਿਤਕ ਦੇਹ ਨੂੰ ਵਾਰਸਾਂ ਦੇ ਹਵਾਲੇ ਕਰਨ ਤੋਂ ਮਨ੍ਹਾ ਕਰ ਦਿੰਦਾ ਹੈ। ਇਹ ਨਾ ਸਿਰਫ਼ ਇੱਕ ਪਰਿਵਾਰ ਦੇ ਦੁੱਖ ਨੂੰ ਵਧਾਉਣਾ ਹੈ, ਬਲਕਿ ਮਨੁੱਖੀ ਅਧਿਕਾਰਾਂ ਦੀ ਵੀ ਸ਼ਰੇਆਮ ਉਲੰਘਣਾ ਹੈ।
# # # ਸੁਪਰੀਮ ਕੋਰਟ ਅਤੇ ਮਨੁੱਖੀ ਅਧਿਕਾਰਾਂ ਦਾ ਕਾਨੂੰਨ
ਭਾਰਤ ਦੇ ਮਾਨਯੋਗ ਸੁਪਰੀਮ ਕੋਰਟ ਅਤੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (NHRC) ਨੇ ਬਹੁਤ ਪਹਿਲਾਂ ਹੀ ਇਸ ਸਬੰਧੀ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹੋਏ ਹਨ:
* **ਮ੍ਰਿਤਕ ਦੇਹ ਦਾ ਸਨਮਾਨ:** ਸੰਵਿਧਾਨ ਦੇ ਆਰਟੀਕਲ 21 (ਜੀਵਨ ਅਤੇ ਨਿੱਜੀ ਆਜ਼ਾਦੀ ਦਾ ਅਧਿਕਾਰ) ਦੇ ਤਹਿਤ, ਹਰ ਇਨਸਾਨ ਨੂੰ ਮੌਤ ਤੋਂ ਬਾਅਦ ਵੀ ਸਨ�

01/07/2026

From sleepless nights on the streets to parched fields, the impact of Punjab’s electricity shortage is devastating. Channi calls for accountability as the state struggles. How has this crisis affected your daily life?

01/07/2026
🙏🙏🙏🙏
01/07/2026

🙏🙏🙏🙏

30/06/2026

** ਸਤੌਜ ਵਾਲਾ ਭਰੜ ਭਾਂਡਾ ਲੋਕਾਂ ਵਿੱਚ ਦਾਅਵਾ ਕਰਦਾ ਕਿ ਸਾਢੇ ਚਾਰ ਸਾਲ ਵਿੱਚ ਸਾਰੀਆਂ ਗਰੰਟੀਆਂ ਪੂਰੀਆਂ ਕਰਕੇ ਆ ਤੁਹਾਡੇ ਵਿੱਚ ਖੜਾ ਹਾਂ। ਫੁਕਰਦੀਨਾ ਜਵਾਬ ਦੇ ••• 👇**

** ਪਹਿਲੀ ਗਰੰਟੀ ਸੀ ਸ਼ਕਤੀਸ਼ਾਲੀ ਲੋਕ ਪਾਲ ਬਣਾਉਣਾ , ਨਹੀਂ ਬਣਾਇਆ ਸਗੋਂ ਪਹਿਲੇ ਕਮਜ਼ੋਰ ਲੋਕ ਪਾਲ ਦਾ ਵੀ ਸੱਤ ਮਹੀਨੇ ਤੋ ਚੈਅਰਮੈਨ ਵੀ ਨਹੀਂ ਲਾਇਆ **

**ਦੂਜੀ ਸੀ ਪਾਰਟੀ ਤੇ ਚੋਣ ਫੰਡਾਂ ਵਿੱਚ ਪਾਰਦਰਸ਼ਤਾ ਤੇ ਹਿਸਾਬ ਕਿਤਾਬ ਜਨਤਕ ਕਰਨਾ, ਨਹੀਂ ਕੀਤਾ **

** ਤੀਜੀ ਗਰੰਟੀ ਸੀ ਵਿਧਾਇਕ ਕੋਲ ਇੱਕ ਕਮਰਾ, ਲਾਲ ਬੱਤੀ ਵਾਲੀ ਗੱਡੀ ਨਹੀ, ਸਕਿਊਰਿਟੀ ਨਹੀਂ ਤੇ ਅਖਤਿਆਰੀ ਫੰਡ ਨਹੀ ਹੋਵੇਗਾ **

** ਚੌਥੀ ਗਹੱਟੀ ਸੀ ਕਿ ਨਵਾਂ ਕਰਜ਼ਾ ਨਹੀਂ ਲਵਾਂਗੇ ਸਗੋਂ ਪਹਿਲਾਂ ਵੀ ਹੋਲੀ ਹੋਲੀ ਘਟਾਵਾਂਗੇ ਪਰ ਨਵਾਂ ਕਰਜ਼ਾ ਲੈਣ ਦਾ ਰਿਕਾਰਡ ਤੋੜ ਦਿੱਤਾ ਤੇ ਪੰਜਾਬ ਦਾ ਕਚੂਮਰ ਕੱਢਕੇ ਰੱਖ ਦਿੱਤਾ ਰੰਗਲਾ ਪੰਜਾਬ ਬਣਾਉਣ ਦਾ ਰੌਲਾ ਪਾਕੇ **

** ਪੰਜਵੀਂ ਗਰੰਟੀ ਸੀ ਕਿ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਮਹਿੰਗੀ ਬਿਜਲੀ ਖਰੀਦਣ ਤੇ ਬਿਨਾਂ ਬਿਜਲੀ ਖਰੀਦੇ ਪੈਸੇ ਦੇਣ ਦੇ ਸਮਝੌਤੇ ਰੱਦ ਕਰਾਂਗੇ ਪਰ ਦੜ ਹੀ ਵੱਟ ਲਈ **

**ਛੇਵੀਂ ਗਰੰਟੀ ਦਿੱਤੀ ਸੀ ਕਿ ਰੇਤੇ ਵਿੱਚੋ 20,000 ਕਰੋੜ ਤੇ ਸਰਕਾਰੀ ਟੈਂਡਰਾਂ ਵਿੱਚੋ 34,000 ਕਰੋੜ ਬਚਾਕੇ ਆਮਦਨ ਵਧਾਵਾਂਗੇ ਪਰ ਇੱਥੋਂ ਕੱਖ ਆਮਦਨ ਨਹੀਂ ਵਧਾਈ **

**ਸੱਤਵੀ ਗਰੰਟੀ ਸੀ ਕਿ ਮੁਲਾਜ਼ਮ ਦੀ ਪੁਰਾਣੀ ਪੈਨਸ਼ਨ ਸਕੀਮ OPS ਲਾਗੂ ਕਰਾਂਗੇ ਨੋਟੀਫ਼ਿਕੇਸ਼ਨ ਪਾਸ ਕਰ ਦਿੱਤਾ, ਕਰੋੜਾਂ ਦੇ ਇਸ਼ਤਿਹਾਰ ਲਾ ਦਿੱਤੇ ਪਰ ਪਰਨਾਲਾ ਉੱਥੇ ਦਾ ਉੱਥੇ **

** ਅੱਠਵੀਂ , ਦਾਅਵੇ ਸਿਹਤ ਤੇ ਸਿੱਖਿਆ ਕ੍ਰਾਂਤੀ ਦੇ ਪਰ ਨਾ ਇੱਕ ਡਾਕਟਰ ਨਾ ਨਰਸ ਤੇ ਨਾ ਅਧਿਆਪਕ ਭਰਤੀ ਕੀਤਾ, 16 ਨਵੇਂ ਮੈਡੀਕਲ ਕਾਲਜ ਖੋਲਣ ਦਾ ਵਾਅਦਾ ਕੀਤਾ ਪਰ ਕਿਤੇ ਇਕ ਇੱਟ ਨਰੀ ਲਾਈ **

** ਨੌਵੀਂ ਸੀ ਕੱਚੇ ਮੁਲਾਜ਼ਮ ਪੱਕੇ ਕਰਾਂਗੇ ••• ਪਰ ਨਾ ਨੌਂ ਮਣ ਤੇਲ ਹੋਇਆ ਤੇ ਨਾ ਰਾਧਾ ਨੱਚੀ ਹੈ!! ਪੁੱਛੋ ਸਵਾਲ ਤੇ ਦੇਵੋ ਜਵਾਬ •• ਹਾਲੇ ਐਨਾ ਹੀ।
https://www.facebook.com/share/14mSRbAKM9Y/?mibextid=wwXIfr

30/06/2026

👍🙏🙏🙏👍

ਕਿਵੇਂ o
30/06/2026

ਕਿਵੇਂ o

30/06/2026

ਅਕਾਲ ਤਖ਼ਤ ਮਹਾਨ ਹੈ

Address

Ferozepur Cantt
Firozpur

Website

Alerts

Be the first to know and let us send you an email when The Political Pulse posts news and promotions. Your email address will not be used for any other purpose, and you can unsubscribe at any time.

Shortcuts

Share