Surinder Singh lok sabha halka faridkot

Surinder Singh lok sabha halka faridkot Surinder Singh Kahan Singh Wala

             #ਆਪ
05/03/2024

#ਆਪ

ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਚੰਡੀਗੜ੍ਹ ਵਿਖੇ ਸਰਦਾਰ ਹਰਚੰਦ ਸਿੰਘ ਜੀ ਬਰਸਟ ਸਾਬ ਨਾਲ ਮੁਲਾਕਾਤ ਕਰਦੇ ਹੋਏ ਲੋ...
04/03/2024

ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਚੰਡੀਗੜ੍ਹ ਵਿਖੇ ਸਰਦਾਰ ਹਰਚੰਦ ਸਿੰਘ ਜੀ ਬਰਸਟ ਸਾਬ ਨਾਲ ਮੁਲਾਕਾਤ ਕਰਦੇ ਹੋਏ ਲੋਕ ਸਭਾ ਹਲਕਾ ਦੀਆਂ ਚੋਣ ਸਰਗਰਮੀਆਂ ਬਾਰੇ ਵਿਚਾਰ ਚਰਚਾ ਕਰਦੇ ਤੇ ਹਲਕੇ ਦੀਆਂ ਪਰਿਸਥਿਤੀਆਂ ਤੋਂ ਜਾਣੂ ਕਰਵਾਇਆ ਲੋਕ ਸਭਾ ਹਲਕਾ ਫਰੀਦਕੋਟ ਸੁਰਿੰਦਰ ਸਿੰਘ ਕਾਹਨ ਸਿੰਘ ਵਾਲਾ #ਆਪ

ਅੱਜ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸਰਦਾਰ ਹਰਚੰਦ ਸਿੰਘ ਜੀ ਬਰਸਟ ਹਿਸਾਬ ਨਾਲ ਮੁਲਾਕਾਤ ਕਰਦੇ ਹੋਏ ਅਤੇ ਲੋਕ ਸਭਾ ਚੋਣਾਂ ਦੀਆਂ ਸਰਗਰਮੀਆਂ ਨੂੰ ਲ...
04/03/2024

ਅੱਜ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸਰਦਾਰ ਹਰਚੰਦ ਸਿੰਘ ਜੀ ਬਰਸਟ ਹਿਸਾਬ ਨਾਲ ਮੁਲਾਕਾਤ ਕਰਦੇ ਹੋਏ ਅਤੇ ਲੋਕ ਸਭਾ ਚੋਣਾਂ ਦੀਆਂ ਸਰਗਰਮੀਆਂ ਨੂੰ ਲੈ ਕੇ ਵਿਚਾਰ ਚਰਚਾ ਕਰਦੇ ਹੋਏ ਸੁਰਿੰਦਰ ਸਿੰਘ ਕਾਨ ਸਿੰਘ ਵਾਲਾ ਲੋਕ ਸਭਾ ਹਲਕਾ ਫਰੀਦਕੋਟ #ਆਪ

04/03/2024

ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਹਲਕੇ ਦੇ ਪਿੰਡਾਂ ਵਿੱਚ ਜਾ ਕੇ ਚੋਣ ਪ੍ਰਚਾਰ ਕਰਦੇ ਹੋਏ ਅਤੇ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਸਰਕਾਰ ਦੀਆਂ ਨੀਤੀਆਂ ਬਾਰੇ ਪੰਜਾਬ ਸਰਕਾਰ ਕਿੱਦਾਂ ਲੋਕਾਂ ਲਈ ਸੁਹਿਰਦ ਹੈ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਦਰਸਾਉਂਦੇ ਹੋਏ ਸੁਰਿੰਦਰ ਸਿੰਘ ਕਾਹਨ ਸਿੰਘ ਵਾਲਾ ਲੋਕ ਸਭਾ ਹਲਕਾ ਫਰੀਦਕੋਟ #ਆਪ

           #ਆਪ
04/03/2024

#ਆਪ

               #ਆਪ
04/03/2024

#ਆਪ

04/03/2024

28/02/2024

ਲੋਕ ਸਭਾ ਹਲਕਾ ਫ਼ਰੀਦਕੋਟ ਸੁਰਿੰਦਰ ਸਿੰਘ ਕਾਹਨ ਸਿੰਘ ਵਾਲਾ ਆਮ ਆਦਮੀ ਪਾਰਟੀ। #ਆਪ #ਅਮਰੀਕਾ

ਉਦਾਸੀਨ ਲੰਗ ਡੇਰੇ ਵੱਲੋਂ ਪੂਰਨ ਸਮਰਥਨ ਦੇਣ ਲਈ ਸੰਤ ਤੁਰਮਖ ਦਾਸ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਲੋਕ ਸਭਾ ਹਲਕਾ ਫ਼ਰੀਦਕੋਟ ਸੁਰਿੰਦਰ ਸਿੰਘ ਕਾਹਨ ...
28/02/2024

ਉਦਾਸੀਨ ਲੰਗ ਡੇਰੇ ਵੱਲੋਂ ਪੂਰਨ ਸਮਰਥਨ ਦੇਣ ਲਈ ਸੰਤ ਤੁਰਮਖ ਦਾਸ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਲੋਕ ਸਭਾ ਹਲਕਾ ਫ਼ਰੀਦਕੋਟ ਸੁਰਿੰਦਰ ਸਿੰਘ ਕਾਹਨ ਸਿੰਘ ਵਾਲਾ ਆਮ ਆਦਮੀ ਪਾਰਟੀ #ਆਪ #ਅਮਰੀਕਾ

24/02/2024
23/02/2024
ਉੱਗੇ ਪੱਤਰਕਾਰ ਸਰਦਾਰੀ ਲਾਲ ਕਪੂਰ ਜੀ ਪਿਛਲੇ ਦਿਨੀ ਉਹ ਅਕਾਲ ਚਲਾਣਾ ਕਰ ਗਏ ਸਨ ਦੇ ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਹੋ ਕੇ ਸਰਦਾ ਦੇ ਫੁੱਲ ...
22/02/2024

ਉੱਗੇ ਪੱਤਰਕਾਰ ਸਰਦਾਰੀ ਲਾਲ ਕਪੂਰ ਜੀ ਪਿਛਲੇ ਦਿਨੀ ਉਹ ਅਕਾਲ ਚਲਾਣਾ ਕਰ ਗਏ ਸਨ ਦੇ ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਹੋ ਕੇ ਸਰਦਾ ਦੇ ਫੁੱਲ ਭੇਟ ਕੀਤੇ ਅਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਕਪੂਰ ਸਾਹਿਬ ਵਰਗੀਆਂ ਸ਼ਖਸ਼ੀਅਤਾਂ ਸੰਸਾਰ ਤੇ ਕਦੇ ਕਦੇ ਆਉਂਦੀਆਂ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਲੋਕ ਸਭਾ ਹਲਕਾ ਸੁਰਿੰਦਰ ਸਿੰਘ ਕਾਹਨ ਸਿੰਘ ਵਾਲਾ ਆਮ ਆਦਮੀ ਪਾਰਟੀ। #ਆਪ #ਅਮਰੀਕਾ

Address

Kahan Singh Wala
Firozpur Jhirka
152022

Alerts

Be the first to know and let us send you an email when Surinder Singh lok sabha halka faridkot posts news and promotions. Your email address will not be used for any other purpose, and you can unsubscribe at any time.

Share