21/03/2026
ਪਾਸਟਰ ਗੁਰਮੀਤ ਭੱਟੀ ਮਿਤੀ 19 ਮਾਰਚ ਨੂੰ ਪ੍ਭੂ ਯਸੂ ਮਸੀਹ ਕੋਲ ਚਲੇ ਗਏ ਹਨ ,ਉਹਨਾਂ ਦੀ ਯਾਦਗਾਰੀ ਸਭਾ ਅਤੇ ਸ਼ਰਧਾਂਜਲੀ ਸਭਾ ਮਿਤੀ 23 ਮਾਰਚ 2026 ਨੂੰ ਉਹਨਾਂ ਦੀ ਰਿਹਾਇਸ਼ ਪਿੰਡ ਅਲਫੂਕੇ ਜਿਲਾ ਫਿਰੋਜਪੁਰ ਵਿਖੇ ਹੋਵੇਗੀ ,ਸਮੁਹ ਪਾਸਟਰਜ਼ ਐਸੋਸਿਏਸ਼ਨ ਪੰਜਾਬ ਵਿਛਡੀ ਰੂਹ ਨੂੰ ਸੱਚੀ ਸ਼ਰਧਾਜਲੀ ਭੇਂਟ ਕਰਦਾ ਹੈ ਅਤੇ ਪਰਿਵਾਰ ਲਈ ਪ੍ਭੂ ਯਸੂ ਮਸੀਹ ਅੱਗੇ ਪ੍ਰਾਰਥਨਾਂ ਕਰਦਾ ਹੈ ਕਿ ਉਹਨਾਂ ਨੂੰ ਵਿਛੋਡਾ ਸਹਿਣ ਦਾ ਬਲ ਬਖਸ਼ਣ | ਆਮੀਨ