NPS Employees Union Ferozepur

NPS Employees Union Ferozepur For The Govt. Employees under NPS

03/03/2024

*ਕੋਸ਼ਿਸ਼ ਤਾਂ ਕਰਕੇ ਵੇਖੋ ਕੁੱਝ ਤੇ ਫਾਇਦਾ ਹੋਵੇਗਾ*
*ਕੁੱਝ ਨਾ ਸਹੀ ਪਰ ਜ਼ੀਰੋ ਤੋਂ ਤਾਂ ਜ਼ਿਆਦਾ ਹੀ ਹੋਵੇਗਾ*
04 ਮਾਰਚ ਨੂੰ ਚੱਲੋ ਮੋਹਾਲੀ ਏਕੇ ਨਾਲ ਕਰਵਾਈਏ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ।

*ਮੁਰਦਾ ਹੈਂ ਤਾਂ ਸੀਸ ਝੁਕਾ ਕੇ ਤੁਰਿਆ ਚੱਲ ਜਿੰਦਾ ਹੈਂ ਤਾਂ ਜ਼ਿੰਦਾਬਾਦ ਜਰੂਰੀ ਹੈ*

ਪੰਜਾਬ ਦੇ ਜੁਝਾਰੂ ਸਾਥੀਓ ਆਪ ਸਭ ਦੀ ਡਿਮਾਂਡ ਸੀ ਕਿ ਇਕੱਠੇ ਹੋ ਕੇ ਲੜੀਏ ਹੁਣ ਸਾਰੀ ਜਥੇਬੰਦੀਆਂ ਇਕੱਠੀਆਂ ਹੋ ਕੇ ਸਾਂਝੇ ਫਰੰਟ ਦੇ ਝੰਡੇ ਹੇਠ ਰੈਲੀ ਕਰ ਰਹੀਆਂ ਹਨ। ਅਸੀਂ ਹੁਣ ਪਿੱਛੇ ਨਾ ਹਟੀਏ ਜਥੇਬੰਦੀਆਂ ਨੇ ਆਪਣਾ ਕੰਮ ਕਰ ਦਿੱਤਾ ਹੁਣ ਤੁਹਾਡੀ ਵਾਰੀ ਹੈ ਆਪਣੀ ਨਿੱਜੀ ਜਿੰਮੇਵਾਰੀ ਸਮਝਦੇ ਹੋਏ ਕੱਲ 4 ਮਾਰਚ ਦਿਨ ਸੋਮਵਾਰ ਦਾਣਾ ਮੰਡੀ ਚੰਡੀਗੜ੍ਹ ਵਿਖੇ ਵੱਧ ਤੋਂ ਵੱਧ ਸਾਥੀਆ ਨਾਲ ਸ਼ਮੂਲੀਅਤ ਕਰੀਏ🙏🙏🙏

ਸੀਪੀਐੱਫ ਕਰਮਚਾਰੀ ਯੂਨੀਅਨ ਪੰਜਾਬ
98030-17006
98720-46000

02/03/2024
09/12/2023

ਜ਼ਿਲ੍ਹਾ ਫਿਰੋਜ਼ਪੁਰ ਦੇ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮਾਂ ਅਤੇ ਅਧਿਆਪਕ ਸਾਹਿਬਾਨਾਂ ਦਾ ਮੁਹਾਲੀ ਦੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣ ਲਈ ਕੀਤੀ ਗਈ ਸੂਬਾ ਪੱਧਰੀ ਮਹਾਂਰੋਸ ਰੈਲੀ ਵਿਚ ਸ਼ਾਮਿਲ ਹੋਣ ਤੇ ਬਹੁਤ ਬਹੁਤ ਧੰਨਵਾਦ ।
ਵੱਲੋਂ
ਸਮੁੱਚੀ ਸੀ ਪੀ ਐਫ ਟੀਮ ਜ਼ਿਲ੍ਹਾ ਫਿਰੋਜਪੁਰ

01/12/2023

Address

Ferozepur Cantt
152001

Telephone

+919464794642

Website

Alerts

Be the first to know and let us send you an email when NPS Employees Union Ferozepur posts news and promotions. Your email address will not be used for any other purpose, and you can unsubscribe at any time.

Contact The Organization

Send a message to NPS Employees Union Ferozepur:

Share